ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੁਝ ਹੀ ਸਮੇਂ ਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਵਾਲੇ ਹਨ।
https://www.facebook.com/LivingIndiaNewschannel/videos/419034482109399/
ਇਸ ਤੋਂ ਬਾਅਦ ਉਹ ਪਹਿਲਾ ਜਥੇ ਨੂੰ ਪਾਕਿਸਤਾਨ ਲਈ ਰਵਾਨਾ ਕਰਨਗੇ। ਪਹਿਲੇ ਜਥੇ ਚ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਕਈ ਵੀਆਪੀ ਲੀਡਰ ਪਹਿਲੇ ਜਥੇ ਚ ਜਾਣ ਵਾਲੇ ਹਨ।
