ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਗੁਰੂਗ੍ਰਾਮ ਚ ਚੋਣ ਜਬਤੇ ਤੋਂ ਬਾਅਦ ਵੀ ਸੜਕਾਂ ਤੇ ਰਾਜਨਿਤਿਕ ਲੋਕਾਂ ਦੇ ਬੋਰਡ ਦੇਖਣ ਨੂੰ ਮਿਲ ਰਹੇ ਹਨ | ਜੋ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ | ਉਧਰ ਇਸ ਮਾਮਲੇ ਤੇ ਪ੍ਰਸਸ਼ਾਨ ਦਾ ਕਹਿਣ ਹੈ ਕਿ ਇਨ੍ਹਾ ਬੋਰਡਾਂ ਨੂੰ ਉਤਾਰਨ ਲਈ ਅਧਿਕਾਰੀਆ ਦੀ ਇਕ ਕਮੇਟੀ ਬਣਾ ਦਿੱਤੀ ਗਈ ਹੈ |
Watch Video
