ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਕੌਰੀਡੋਰ ’ਤੇ ਪਾਕਿਸਤਾਨ ਤੋਂ ਵੱਡੀ ਖ਼ਬਰ
ਐੱਸਜੀਪੀਸੀ ਦੇ ਮੁੱਖ ਸਕੱਤਰ ਦਾ ਵੱਡਾ ਬਿਆਨ
ਪਾਕਿਸਤਾਨ ਸਰਕਾਰ 8 ਨਵੰਬਰ ਨੂੰ ਕੌਰੀਡੋਰ ਖੋਲ੍ਹਣ ਜਾ ਰਹੀ-ਡਾ. ਰੂਪ ਸਿੰਘ
ਪਾਕਿਸਤਾਨ ਗਏ ਹੋਏ ਹਨ ਡਾ. ਰੂਪ ਸਿੰਘ
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਏ ਹੋਏ ਹਨ ਡਾ. ਰੂਪ ਸਿੰਘ
Watch Video
