ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ‘ਚ ਦੇਰ ਰਾਤ ਖਾਲਸਾ ਕਾਲਜ ਜੀ. ਟੀ. ਰੋਡ ਦੇ ਬਾਹਰ ਮੁੰਡੇ–ਕੁੜੀ ਦੀ ਲਾਸ਼ ਮਿਲੀ | ਐਕਟਿਵਾ ‘ਤੇ ਜਾ ਰਹੇਨੌਜਵਾਨ ਮੁੰਡੇ ਤੇ ਕੁੜੀ ਦੀਆਂ ਧੌਣਾਂ ਕੱਟੀਆਂ ਲਾਸ਼ਾਂ ਬਰਾਮਦ ਹੋਈਆਂ ਨੇ | ਨੌਜਵਾਨ ਦੀ ਧੌਣ ਸੜਕ ਤੋਂ ਕੁਝ ਦੂਰੀ ‘ਤੇਫੁੱਟਪਾਥ ‘ਤੇ ਪਈ ਮਿਲੀ, ਜਦਕਿ ਲੜਕੀ ਦੀ ਧੌਣ ਐਕਟਿਵਾ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਮਿਲੀ |
ਦੋਵਾਂ ਮ੍ਰਿਤਕਾਂ ਦੀ ਅਜੇਤੱਕ ਪਛਾਣ ਨਹੀਂ ਹੋ ਸਕੀ | ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਫਿਲਹਾਲ ਇਹਨਾਂ ਦੀ ਮੌਤ ਹਾਦਸੇ ਚਹੋਈ ਹੈ ਜਾਂ ਫਿਰ ਕਤਲ ਕੀਤਾ ਗਿਆ ਹੈ, ਇਸ ਤੇ ਅਜੇ ਸਸਪੈਂਸ ਬਰਕਾਰ ਹੈ |
Watch Video
https://youtu.be/If3NzQL3kDY
