ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜਾ ਤੇ ਦੂਜੇ ਦਿਨ ਵੀ ਹੰਗਾਮਾ
ਸਾਂਸਦ ਰਵਨੀਤ ਬਿੱਟੂ ਨੇ ਟੋਲ ਪਲਾਜਾ ਤੇ ਲਗਾਇਆ ਤਾਲਾ
ਵਿਧਾਇਕ ਭਾਰਤ ਭੂਸ਼ਨ ਆਸ਼ੂ ਵੀ ਮੌਜੂਦ
ਕਾਂਗਰਸ ਵਰਕਰਾਂ ਨੇ ਰੁਕਵਾਈ ਟੋਲ ਦੀ ਵਸੂਲੀ
ਅਧੂਰੇ ਵਿਕਾਸ ਕੰਮਾਂ ਦੇ ਰੋਸ ਵਜੋਂ ਰੋਕੀ ਗਈ ਵਸੂਲੀ
ਸੜਕ ਤੇ ਪੁਲ ਦਾ ਕੰਮ ਮੁਕੰਮਲ ਕਰਨ ਦੀ ਕੀਤੀ ਮੰਗ
ਟੋਲ ਪ੍ਰਬੰਧਕਾਂ ਨਾਲ ਬਹਿਸ ਕਰਦੇ ਨਜ਼ਰ ਆਏ ਸਾਂਸਦ ਰਵਨੀਤ ਬਿੱਟੂ
Watch Video
