ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦਾ ਮਾਨ ਤੇ ਵੱਡਾ ਇਲਜਾਮ
ਰੈਲੀਆਂ ਚ ਸਵਾਲ ਪੁੱਛਣ ਵਾਲੇ ਮਾਨ ਵਲੋਂ ਸਪਾਂਸਰ – ਕੇਲਵ ਢਿੱਲੋਂ
ਭਗਵੰਤ ਮਾਨ ਰੇਸ ਵਿੱਚੋਂ ਹੋ ਚੁੱਕੇ ਨੇ ਬਾਹਰ – ਕੇਵਲ ਢਿੱਲੋਂ
‘ਸਵਾਲ ਤਾਂ ਨਹੀਂ ਪੁੱਛ ਸਕਦੇ ਕਿਉਂਕਿ ਨਸ਼ੇ ‘ਚ ਹੁੰਦੇ ਨੇ’
ਕੇਵਲ ਢਿੱਲੋਂ ਦੇ ਇਲਜਾਮਾਂ ਦਾ ਭਗਵੰਤ ਮਾਨ ਨੇ ਦਿੱਤਾ ਜਵਾਬ
ਮੈਂ 5 ਸਾਲਾਂ ਤੋਂ ਲੋਕਾਂ ਨੂੰ ਕਹਿ ਰਿਹਾ ਕਿ ਸਵਾਲ ਪੁੱਛਿਆ ਕਰੋ – ਮਾਨ
‘ਮੈਨੂੰ ਤਸੱਲੀ ਹੈ ਕਿ ਆਖਿਰ ਲੋਕ ਸਵਾਲ ਪੁੱਛਣ ਲੱਗੇ ਨੇ’
ਮੇਰੇ ਤੋਂ ਵੀ ਸਵਾਲ ਪੁੱਛਦੇ ਨੇ ਲੋਕ ਮੈਂ ਜਵਾਬ ਦਿੰਦਾ – ਮਾਨ
Watch Video
