ਆਖਿਰ ਇਕ-ਦੂਜੇ ਦੇ ਹੋਏ ਕੈਟਰੀਨਾ-ਵਿੱਕੀ, ਦੇਖੋ ਖਾਸ ਤਸਵੀਰਾਂ

ਮੁੰਬਈ- ਆਖਿਰਕਾਰ ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਸੱਤ ਜਨਮਾਂ ਦੇ ਪਵਿੱਤਰ ਬੰਧਨ ਵਿਚ ਬੱਝ ਗਏ ਹਨ। ਜੋੜੇ ਨੇ ਰਾਜਸਥਾਨ ਦੇ ਸਵਾਈ…

ਮੁੰਬਈ- ਆਖਿਰਕਾਰ ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਸੱਤ ਜਨਮਾਂ ਦੇ ਪਵਿੱਤਰ ਬੰਧਨ ਵਿਚ ਬੱਝ ਗਏ ਹਨ।

ਜੋੜੇ ਨੇ ਰਾਜਸਥਾਨ ਦੇ ਸਵਾਈ ਮਾਧੋਪੁਰ ਸਥਿਤ ਸਿਕਸ ਸੈਂਸੇਜ਼ ਫੋਰਟ ਵਿਚ ਪਰਿਵਾਰ ਦੇ ਕੁਝ ਲੋਕਾਂ ਦਰਮਿਆਨ ਸੱਤ ਫੇਰੇ ਲਏ।

ਵਿੱਕੀ-ਕੈਟਰੀਨਾ ਦੇ ਵਿਆਹ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਸ਼ਨ ‘ਚ ਡੁੱਬਿਆ ਹੋਇਆ ਹੈ। ਵਿੱਕੀ-ਕੈਟਰੀਨਾ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ।

Leave a Reply

Your email address will not be published. Required fields are marked *