ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਰਹੱਦੀ ਜਿਲ੍ਹੇ ਗੁਰਦਾਸਪੁਰ ਚ ਬਣ ਰਹੇ ਕਰਤਾਰਪੁਰ ਲਾਘੇ ਦੇ ਰਾਹ ਚ ਆਉਂਦੀ ਦਰਗਾਹ ਨੂੰ ਪ੍ਰਸ਼ਾਸਨ ਢਹਿ-ਢੇਰੀ ਕਰ ਦਿੱਤਾ ਏ | ਤੇ ਲਾਂਘੇ ਦਾ ਕੰਮ ਮੁੜ ਤੋਂ ਚਾਲੂ ਕਰ ਦਿੱਤਾ ਏ | ਇਸ ਤੋਂ ਇਲਾਵਾ ਲਾਂਘੇ ਦੇ ਰਾਹ ਚ ਆ ਰਹੇ ਸ਼ਿਵ ਮੰਦਿਰ ਬਾਰੇ ਪ੍ਰਸ਼ਾਸਨ ਅਜੇ ਤੱਕ ਕੋਈ ਫੈਸਲਾ ਨਹੀਂ ਕਰ ਸਕਿਆ |
Watch Video
