550ਵਾਂ ਪ੍ਰਕਾਸ਼ ਦਿਹਾੜਾ: ਜਾਣੋਂ ਪਹਿਲੇ ਜਥੇ ਨੂੰ ਰਵਾਨਾ ਕਰਨ ਦੇ ਸਮੇਂ ਕੀ ਕੁਝ ਰਹੇਗਾ ਖਾਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ ਨਾਲ ਪੂਰੀ ਦੁਨਿਆ ਦੇ ਲਈ ਅੱਜ ਦਾ ਦਿਨ ਬਹੁਤ ਹੀ ਜਿਆਦਾ ਖਾਸ ਹੈ। ਹੁਣ ਬੱਸ ਕੁਝ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਨਕ ਨਾਮ ਲੇਵਾ ਸੰਗਤਾਂ ਦੇ ਨਾਲ ਨਾਲ ਪੂਰੀ ਦੁਨਿਆ ਦੇ ਲਈ ਅੱਜ ਦਾ ਦਿਨ ਬਹੁਤ ਹੀ ਜਿਆਦਾ ਖਾਸ ਹੈ। ਹੁਣ ਬੱਸ ਕੁਝ ਹੀ ਦੇਰ ਚ ਡੇਰਾ ਬਾਬਾ ਨਾਨਕ ਪਹੁੰਚ ਕੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਇਸ ਤੋਂ ਪਹਿਲਾ ਪੀਐੱਮ ਨਰੇਂਦਰ ਮੋਦੀ ਰੈਲੀ ਨੂੰ ਸੰਬੋਧਨ ਕਰਨਗੇ।

https://www.facebook.com/LivingIndiaNewschannel/videos/566990264139379/

  • ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕਰਨਗੇ ਉਦਘਾਟਨ
  • ਡੇਰਾ ਬਾਬਾ ਨਾਨਕ ਤੋਂ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਹੋਵੇਗਾ ਰਵਾਨਾ
  • ਡੇਰਾ ਬਾਬਾ ਨਾਨਕ ਤੋਂ ਦੁਪਹਿਰ 1 ਵਜੇ ਤੋਂ ਪਹਿਲਾ ਜੱਥਾ ਕਰਤਾਰਪੁਰ ਸਾਹਿਬ ਲਈ ਹੋਵੇਗਾ ਰਵਾਨਾ
  • ਪਾਕਿਸਤਾਨ ਵਿਖੇ ਪਹਿਲੇ ਜੱਥੇ ਦਾ ਸਵਾਗਤ ਕਰਨਗੇ ਪ੍ਰਧਾਨਮੰਤਰੀ ਇਮਰਾਨ ਖਾਨ
  • ਪਹਿਲੇ ਜੱਥੇ ਵਿਚ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਇਲਾਵਾ ਕਈ ਵੀਵੀਆਈਪੀ ਸ਼ਾਮਲ
  • ਪਹਿਲੇ ਜੱਥੇ ਵਿਚ ਕਰੀਬ 117 ਵੀਆਈਪੀ ਵੀ ਸ਼ਾਮਲ ਹਨ
  • ਪ੍ਰਧਾਨਮੰਤਰੀ ਨਰੇਂਦਰ ਮੋਦੀ ਸਵੇਰੇ 9 ਵਜੇ ਪੰਜਾਬ ਦੇ ਬੂਸੋਵਾਲ ਵਿਖੇ ਪਹੁੰਚਣਗੇ
  • ਸਭ ਤੋਂ ਪਹਿਲਾਂ ਨਰੇਂਦਰ ਮੋਦੀ ਸੁਲਤਾਨਪੁਰ ਲੋਧੀ ਵਿਖੇ ਗੁਰਪੂਰਬ ਸਮਾਗਮ ਵਿਚ ਹਿੱਸਾ ਲੈਣਗੇ
  • ਇਸਤੋਂ ਬਾਅਦ ਨਰਿੰਦਰ ਮੋਦੀ 12 ਵਜੇ ਕੋਰੀਡੋਰ ਦੇ ਉਦਘਾਟਨ ਲਈ ਬਟਾਲਾ ਪਹੁੰਚਣਗੇ
  • ਇਸਤੋਂ ਬਾਅਦ ਦੁਪਹਿਰ 1 ਵਜੇ ਉਹ ਡੇਰਾ ਬਾਬਾ ਨਾਨਕ ਤੋਂ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਰਵਾਨਾ ਕਰਨਗੇ
  • ਡੇਰਾ ਬਾਬਾ ਨਾਨਕ ਕੋਰੀਡੋਰ ਲਈ ਕਰੀਬ 7 ਹਜਾਰ ਜਵਾਨਾਂ ਦੀ ਤੈਨਾਤੀ ਕੀਤੀ ਗਈ
  • ਪਾਕਿਸਤਾਨ ਵਿਚ ਰੇਂਜਰਾਂ ਨੂੰ ਸ਼ਰਧਾਲੂਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਦਿੱਤੀ ਗਈ

Leave a Reply

Your email address will not be published. Required fields are marked *