ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਰਪੁਰ ਲਾਂਘੇ ਨੂੰ ਲੈਕੇ ਲਗਾਤਾਰ ਸਿਆਸੀ ਬਿਆਨਬਾਜੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲਾਂਘੇ ਨੂੰ ਤੇ ਛੇਤੀ ਕੰਮ ਕਰਨ ਨੂੰ ਲੈਕੇ ਕਿਹਾ ਕਿ ਜਮੀਨ ਐਕਾਵਾਇਰ ਕਰਨ ਦਾ ਕੰਮ ਜੋ ਰਹਿੰਦਾ ਹੈ ਉਹ ਜਲਦ ਪੂਰਾ ਕੀਤਾ ਜਾਵੇਗਾ |
Watch Video
