ਮੰਦਿਰ ਕਮੇਟੀ ਕਰਤਾਰਪੁਰ ਲਾਂਘੇ ਲਈ ਰਸਤਾ ਦੇਣ ਲਈ ਤਿਆਰ ਪਰ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਦੇ ਰਸਤੇ ਦੇ ਲਈ ਮੰਦਿਰ ਕਮੇਟੀ ਤੇ ਪ੍ਰਸ਼ਾਸਨ ਤੇ ਵਿਚਾਲੇ ਮੀਟਿੰਗ ਹੋਈ। ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਸਾਸ਼ਨ ਤੇ ਮੰਦਿਰ ਕਮੇਟੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਦੇ ਰਸਤੇ ਦੇ ਲਈ ਮੰਦਿਰ ਕਮੇਟੀ ਤੇ ਪ੍ਰਸ਼ਾਸਨ ਤੇ ਵਿਚਾਲੇ ਮੀਟਿੰਗ ਹੋਈ। ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਸਾਸ਼ਨ ਤੇ ਮੰਦਿਰ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਉਹਨਾਂ ਨੇ ਫੈਸਲਾ ਲਿਆ ਕਿ ਕਰਤਾਰਪੁਰ ਲਾਂਘੇ ਨੂੰ ਰਸਤਾ ਦਿੱਤਾ ਜਾਵੇਗਾ ਪਰ ਇਸ ਰਸਤੇ ਨੂੰ ਦੇਣ ਦੇ ਲਈ ਮੂਰਤੀ ਨੂੰ ਨਹੀਂ ਹਟਾਇਆ ਜਾਵੇਗਾ।

kartarpur

ਦੱਸ ਦਈਏ ਕਿ ਲਾਂਘੇ ਦੀ ਮੁੱਖ ਸੜ੍ਹਕ ਤੇ ਮੰਦਿਰ ਆ ਰਿਹਾ ਹੈ। ਜਿਸ ਕਾਰਨ ਇਸ ਮੰਦਿਰ ਨੂੰ ਹਟਾਇਆ ਜਾ ਰਿਹਾ ਸੀ। ਪਰ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਮੂਰਤੀ ਨੂੰ ਹਟਾਇਆ ਨਹੀਂ ਜਾਵੇਗਾ। ਕਾਬਿਲੇਗੌਰ ਹੈ ਕਿ ਪ੍ਰਸਾਸ਼ਨ ਨੇ ਮੰਦਿਰ ਤੋਂ ਪਹਿਲਾ ਲਾਂਘੇ ਨੂੰ ਰਸਤਾ ਦੇਣ ਦੇ ਲਈ ਦਰਗਾਹ ਨੂੰ ਹਟਾ ਦਿੱਤਾ ਸੀ।

 

Leave a Reply

Your email address will not be published. Required fields are marked *