ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜਕਲ੍ਹ ਬਾੱਲੀਵੁਡ ਅਤੇ ਪਾੱਲੀਵੁਡ ਵਿੱਚ ਵਿਆਹਾਂ ਦਾ ਮੌਸਮ ਛਾਇਆ ਹੋਇਆ ਹੈ।

ਜੀ ਹਾਂ ਦੱਸ ਦਈਏ ਕਿ ਪੰਜਾਬੀ ਮਸ਼ਹੁਰ ਗਾਇਕ ਕਰਨ ਐਜਲਾ ਵੀ ਵਿਆਹ ਦੇ ਬੰਧਨ ਵਿੱਚ ਬੰਝ ਗਏ ਹਨ। ਦੱਸ ਦਈਏ ਕਿ ਕਰਨ ਔਜਲਾ ਨੇ ਕੁਝ ਹੀ ਮਹੀਨੇ ਪਹਿਲਾ ਹੀ ਮੰਗਣੀ ਕਰਵਾਈ ਸੀ
ਜਿਹਨਾਂ ਦੀ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋਇਆ ਸੀ। ਦੱਸ ਦਈਏ ਕਿ ਕਰਨ ਔਜਲਾ ਦੇ ਵਿਆਹ ਦੀ ਜਾਣਕਾਰੀ ਪੰਜਾਬੀ ਗਾਇਕ ਮਨੀ ਔਜਲਾ ਨੇ ਦਿੱਤੀ ਹੈ। ਦੱਸਣਯੋਗ ਗੱਲ ਹੈ ਕਿ ਕਰਨ ਔਜਲਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ।

