MLA ਕੰਵਰ ਸੰਧੂ ਨੇ ਕੈਪਟਨ ਨੂੰ ਲਿਖੀ ਧਮਕੀ ਭਰੀ ਚਿੱਠੀ, ਕਿਹਾ….

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਧਾਇਕ ਕੰਵਰ ਸੰਧੂ ਨੇ ਪੰਜਾਬ ਦੇ ਸੀਐ੍ੱਮ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਧਮਕੀ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੰਵਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਧਾਇਕ ਕੰਵਰ ਸੰਧੂ ਨੇ ਪੰਜਾਬ ਦੇ ਸੀਐ੍ੱਮ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਧਮਕੀ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਕੰਵਰ ਸਧੂੰ ਨੇ ਚਿੱਠੀ ਰਾਹੀ ਕੈਪਟਨ ਨੂੰ ਕਿਹਾ ਹੈ ਕਿ 5 ਕਰੋੜ ਦਾ ਫੰਡ ਦੀ ਤਜਵੀਜ਼ ਸਾਰੇ ਵਿਧਾਇਕਾ ਨੂੰ ਮਿਲਣੀ ਚਾਹੀਦੀ ਹੈ।

MLA and Captain

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸਿਰਫ ਆਪਣੇ ਕਾਂਗਰਸੀ ਵਿਧਾਇਕਾ ਲਈ 400 ਕਰੋੜ ਦਾ ਪ੍ਰਬੰਧ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਤੇ ਕੰਵਰ ਸਧੂੰ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਰੇ ਵਿਧਾਇਕਾਂ ਲਈ ਫੰਡ ਦਾ ਪ੍ਰਬੰਧ ਕਰ ਨਹੀਂ ਕਰਦੀ ਹੈ ਤਾਂ ਉਹ ਹਾਈਕੋਰਚ ਦਾ ਰੁਖ ਕਰਣਗੇ।

Leave a Reply

Your email address will not be published. Required fields are marked *