‘Kachcha Badam’ girl Anjani Arora: ਕੱਚਾ ਬਦਾਮ ਗਰਲ ਅੰਜਨੀ ਅਰੋੜਾ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਇੰਸਟਾਗ੍ਰਾਮ ਉੱਤੇ ਅੰਜਨੀ ਅਰੋੜਾ ਨੂੰ ਬਹੁਤ ਲੋਕ ਫੋਲੋ ਕਰਦੇ ਹਨ।ਡਾਂਸ ਗਰਲ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਡਾਂਸ ਗਰਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਛੱਤ ਉੱਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ।
12 ਮਿਲੀਅਨ ਤੋਂ ਜਿਆਦਾ ਲੋਕ
ਡਾਂਸ ਗਰਲ ਅੰਜਨੀ ਅਰੋੜਾ ਦੇ ਇੰਸਟਾਗ੍ਰਾਮ ਉੱਤੇ 12 ਮਿਲੀਅਨ ਤੋਂ ਜਿਆਦਾ ਲੋਕ ਫੋਲੋ ਕਰਦੇ ਹਨ। ਉਨ੍ਹਾਂ ਦੀ ਵੀਡੀਓ ਅਪਲੋਡ ਹੋਣ ਤੋਂ ਬਾਅਦ ਦਰਸ਼ਕਾਂ ਵੱਲੋਂ ਖੂਬ ਪਸੰਦ ਅਤੇ ਲਾਈਕ ਕੀਤੇ ਜਾਂਦੇ ਹਨ। ਫੈਨਜ਼ ਵੱਲੋਂ ਅੰਜਨੀ ਦੇ ਠੁਮਕਿਆ ਉੱਤੇ ਕੁਮੈਂਟ ਕੀਤੇ ਜਾਂਦੇ ਹਨ।
View this post on Instagram
ਛੱਤ ਉੱਤੇ ਲਗਾਏ ਠੁਮਕੇ
ਅੰਜਨੀ ਅਰੋੜਾ ਨੇ ਛੱਤ ਉੱਤੇ ਇਕ ਗੀਤ ‘ਕੁੜੀਏ ਨੀ ਤੇਰੀ ਬਾਈਵ’ ਉੱਤੇ ਖੂਬ ਠੁਮਕੇ ਲਗਾਏ ਹਨ। ਇਸ ਡਾਂਸ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਥੇ ਹੀ ਕੁਮੈਂਟ ਵੀ ਕੀਤੇ ਜਾ ਰਹੇ ਹਨ। ਕਈ ਵਿਅਕਤੀਆਂ ਨੇ ਕੁਮੈਂਟ ਕੀਤੇ ਹਨ ਕਿ ਵਾਹ ਕਿਆ ਡਾਂਸ ਹੈ।
ਫੈਨਜ਼ ਨੇ ਕੀਤੀ ਇਹ ਮੰਗ
ਅੰਜਨੀ ਅਰੋੜਾ ਦੀ ਵੀਡੀਓ ਨੂੰ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਲੋਕਾਂ ਨੇ ਕਿਹਾ ਹੈ ਕਿ ਹਮੇਸ਼ਾ ਕੁਝ ਨਵਾਂ ਲੈ ਕੇ ਜਰੂਰ ਆਉਣਾ। ਉਨ੍ਹਾਂ ਨੇ ਕਿਹਾ ਹੈ ਕਿ ਅੰਜਨੀ ਅਗਲੀ ਵਾਲੀ ਇਕ ਵੱਖਰੇ ਅੰਦਾਜ਼ ਵਿੱਚ ਦਿੱਖਣ।
ਅੰਜਲੀ ਅਰੋੜਾ ਦਾ ਪਰਿਵਾਰ ਦਿੱਲੀ ‘ਚ
ਅੰਜਲੀ ਅਰੋੜਾ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਪਰਿਵਾਰ ਦਿੱਲੀ ‘ਚ ਰਹਿੰਦਾ ਹੈ। ਉਸ ਦੇ ਪਿਤਾ ਅਸ਼ਵਨੀ ਅਰੋੜਾ ਇੱਕ ਕਾਰੋਬਾਰੀ ਹਨ ਅਤੇ ਮਾਂ ਬਬੀਤਾ ਅਰੋੜਾ ਇੱਕ ਘਰੇਲੂ ਔਰਤ ਹੈ। ਅੰਜਲੀ ਕਈ ਮਿਊਜ਼ਿਕ ਵੀਡੀਓਜ਼ ‘ਚ ਵੀ ਕੰਮ ਕਰ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਬੁਆਏਫ੍ਰੈਂਡ ਆਕਾਸ਼ ਸੰਸਣਵਾਲ ਨਾਲ ਰਿਲੇਸ਼ਨਸ਼ਿਪ ‘ਚ ਹੈ।



