ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਨਰਲ ਜੇਜੇ ਸਿੰਘ ਟਕਸਾਲੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦੀ ਜਾਣਕਾਰੀ ਮਿਲੀ ਹੈ।
ਦੱਸ ਦਈਏ ਕਿ ਇਸ ਦਾ ਐਲਾਨ ਅੰਮ੍ਰਿਤਸਰ ਵਿੱਚ ਰਣਜੀਤ ਸਿੰਘ ਬ੍ਰਹਮਪੂਰਾ ਨੇ ਕੀਤਾ ਹੈ। ਦੱਸਣਯੋਗ ਗੱਲ ਹੈ ਕਿ ਜੇਜੇ ਸਿੰਘ ਵਿਧਾਨਸਭਾ ਚੋਣਾਂ ਵਿੱਚ SAD ਦੇ ਉਮੀਦਵਾਰ ਸਨ। 12 ਦਸੰਬਰ ਨੂੰ ਜੇ.ਜੇ. ਸਿੰਘ ਨੇ ਅਕਾਲੀ ਦਲ ਚੋਂ ਆਪਣਾ ਅਸਤੀਫਾ ਦਿੱਤਾ ਸੀ।

