ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ’ਚ 44 ਜਵਾਨ ਸ਼ਹੀਦ, ਸ਼ਹੀਦ ਹੋਏ ਜਵਾਨਾਂ ’ਚ 4 ਜਵਾਨ ਪੰਜਾਬ ਨਾਲ ਸਬੰਧਿਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ’ਚ 44 ਜਵਾਨ ਸ਼ਹੀਦ ਸ਼ਹੀਦ ਹੋਏ ਜਵਾਨਾਂ ’ਚ 4 ਜਵਾਨ ਪੰਜਾਬ ਨਾਲ ਸਬੰਧਿਤ ਪੰਜਾਬ ਦੇ 4 ਜਵਾਨਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ’ਚ 44 ਜਵਾਨ ਸ਼ਹੀਦ

ਸ਼ਹੀਦ ਹੋਏ ਜਵਾਨਾਂ ’ਚ 4 ਜਵਾਨ ਪੰਜਾਬ ਨਾਲ ਸਬੰਧਿਤ

ਪੰਜਾਬ ਦੇ 4 ਜਵਾਨਾਂ ਨੇ ਦਿੱਤੀ ਸ਼ਹਾਦਤ

ਗੁਰਦਾਸਪੁਰ ਦਾ ਮਨਜਿੰਦਰ ਸਿੰਘ ਹੋਇਆ ਸ਼ਹੀਦ

ਤਰਨਤਾਰਨ ਦੇ ਪਿੰਡ ਗੰਡੀਵਿੰਡ ਦਾ ਸੁਖਜਿੰਦਰ ਸਿੰਘ ਹੋਇਆ ਸ਼ਹੀਦ

ਮੋਗਾ ਦੇ ਪਿੰਡ ਗਲੋਟੀ ਦਾ ਜੈਮਲ ਸਿੰਘ ਵੀ ਹੋਇਆ ਸ਼ਹੀਦ

ਨੂਰਪੁਰ ਬੇਦੀ ਦਾ ਕੁਲਵਿੰਦਰ ਸਿੰਘ ਹੋਇਆ ਸ਼ਹੀਦ

ਪਰਿਵਾਰਾਂ ’ਚ ਸੋਗ ਦੀ ਲਹਿਰ

 Watch Video

https://youtu.be/Ll0fq-D6CO8

Leave a Reply

Your email address will not be published. Required fields are marked *