ਜਾਖੜ ਨੇ ਪੀਐੱਮ ਨੂੰ ਲਿਖੀ ਚਿਠੀ, ਕਰਜਮੁਆਫੀ ਬਿਆਨ ਨੂੰ ਲੈਕੇ ਕਾਂਗਰਸ ਨੇ ਕੀਤਾ ਪ੍ਰਦਰਸ਼ਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣੰ ਗੱਲ੍ਹ ਕਰਾਂਗੇ ਕਿਸਾਨਾਂ ਦੀ ਪੀਐੱਮ ਮੋਦੀ ਵੱਲੋਂ ਜਿੱਥੇ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਸੀ ਤਾਂ ਉੱਥੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣੰ ਗੱਲ੍ਹ ਕਰਾਂਗੇ ਕਿਸਾਨਾਂ ਦੀ ਪੀਐੱਮ ਮੋਦੀ ਵੱਲੋਂ ਜਿੱਥੇ ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਸੀ ਤਾਂ ਉੱਥੇ ਹੀ ਇਸਨੂੰ ਲੈਕੇ ਕਾਂਗਰਸ ਵੱਲੋਂ ਵੀ ਜੰਮਕੇ ਨਿਸ਼ਾਨੇ ਸਾਧੇ ਗਏ | ਮੋਦੀ ਦੇ ਕਰਜਮੁਆਫੀ ਬਿਆਨ ਨੂੰ ਲੈਕੇ ਕਾਂਗਰਸ ਨੇ ਕੀਤਾ ਪ੍ਰਦਰਸ਼ਨ | ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮੋਦੀ ਨੂੰ ਚਿੱਠੀ ਲਿਖਕੇ | ਆਪਣੇ ਦਿੱਤੇ ਬਿਆਨ ’ਤੋ ਮੁਆਫੀ ਮੰਗਣ ਲਈ ਕਿਹੈ |

 Watch Video

Leave a Reply

Your email address will not be published. Required fields are marked *