ਸਰਕਾਰ ਅਤੇ ਜਗਮੇਲ ਦੇ ਪਰਿਵਾਰ ’ਚ ਹੋਇਆ ਸਮਝੌਤਾ, ਤੇ ਹੁਣ ਹੋਵੇਗਾ ਜਗਮੇਲ ਦਾ ਪੋਸਟਮਾਰਟਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਿਤ ਨੌਜਵਾਨ ਜਗਮੇਲ ਦਾ ਅੱਜ ਪੋਸਟ ਮਾਰਟਮ ਕੀਤਾ ਜਾਵੇਗਾ। ਦਸ ਦਈਏ ਕਿ ਜਗਮੇਲ ਦਾ ਪਰਿਵਾਰ ਜਗਮੇਲ ਦੀ ਲਾਸ਼ ਨੂੰ ਪੀਜੀਆਈ ਚੋਂ ਲੈਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਲਿਤ ਨੌਜਵਾਨ ਜਗਮੇਲ ਦਾ ਅੱਜ ਪੋਸਟ ਮਾਰਟਮ ਕੀਤਾ ਜਾਵੇਗਾ। ਦਸ ਦਈਏ ਕਿ ਜਗਮੇਲ ਦਾ ਪਰਿਵਾਰ ਜਗਮੇਲ ਦੀ ਲਾਸ਼ ਨੂੰ ਪੀਜੀਆਈ ਚੋਂ ਲੈਕੇ ਜਾਣਗੇ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਬੀਤੇ ਦਿਨ ਪੀੜਤ ਪਰਿਵਾਰ ਅਤੇ ਸਰਕਾਰ ਵਿਚਾਲੇ ਸਮਝੌਤਾ ਹੋਇਆ ਸੀ। ਇਹ ਸਮਝੌਤਾ ਲਿਖਤੀ ਤੌਰ ਤੇ ਹੋਇਆ ਜਿਸ ਚ ਸਰਕਾਰ ਨੇ ਮੁਆਵਜ਼ੇ ’ਚ 20 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ।

SC Youth

ਜਿਸ ਤੋਂ ਬਾਅਦ ਅੱਜ ਜਗਮੇਲ ਦਾ ਪੋਸਟਮਾਰਟਮ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ ਜਗਮੇਲ ਨੂੰ ਇਨਸਾਫ ਦਿਲਾਉਣ ਦੇ ਲਈ ਪੀੜਤ ਪਰਿਵਾਰ ਵੱਲੋਂ ਦੋ ਦਿਨ ਪ੍ਰਦਰਸ਼ਨ ਕੀਤਾ ਨਾਲ ਸਰਕਾਰ ਦੀ ਕਾਰਗੁਜਾਰੀ ਤੇ ਵੀ ਸਵਾਲ ਚੁੱਕੇ ਗਏ। ਇਸ ਦੌਰਾਨ ਪੀੜਤ ਪਰਿਵਾਰ ਦੇ ਨਾਲ ਕਈ ਜਥੇਬੰਦੀਆਂ ਵੀ ਨਾਲ ਜੁੜੀਆਂ।

 

Leave a Reply

Your email address will not be published. Required fields are marked *