ਡੂਡਲ ਕੁੱਝ ਇਸ ਅੰਦਾਜ ਨਾਲ ਮਹਿਲਾ ਦਿਵਸ ਮਨਾ ਕਰ ਰਿਹਾ ਮਹਿਲਾਵਾਂ ਨੂੰ ਸਲਾਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨਿਆ ਭਰ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਣਾਇਆ ਜਾ ਰਿਹਾ ਹੈ। ਹਰ ਥਾਂ ਤੇ ਮਹਿਲਾਵਾਂ ਨੂੰ ਸਨਮਾਨ ਦੇਣ ਲਈ ਸਮਾਗਮਾਂ ਦਾ ਵੀ ਆਯੋਜਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨਿਆ ਭਰ ’ਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਣਾਇਆ ਜਾ ਰਿਹਾ ਹੈ। ਹਰ ਥਾਂ ਤੇ ਮਹਿਲਾਵਾਂ ਨੂੰ ਸਨਮਾਨ ਦੇਣ ਲਈ ਸਮਾਗਮਾਂ ਦਾ ਵੀ ਆਯੋਜਨ ਕੀਤਾ ਜਾ ਰਿਹਾਹੈ।

Doodle

Doodle

Doodle

ਮਹਿਲਾ ਦਿਵਸ ਨੂੰ ਗੁਗਲ ਵੀ ਇਸ ਦਿਨ ਨੂੰ ਮਨਾ ਰਿਹਾ ਹੈ। ਦੱਸ ਦਈਏ ਕਿ ਹਰ ਖਾਸ ਮੌਕੇ ਤੇ ਗੁਗਲ ਡੂਡਲ ਬਣਾਉਦਾਂ ਹੈ। ਇਸ ਦੇ ਚੱਲਦੇ ਮਹਿਲਾ ਦਿਵਸ ਦੇ ਖਾਸ ਮੌਕੇ ਤੇ ਗੁਗਲ ਡੂਡਲ ਬਣਾ ਮਹਿਲਾ ਦਿਵਸ ਮਨਾ ਰਿਹਾ ਹੈ।

Doodle

Doodle

ਡੂਡਲ ਤੇ ਕਲਿਕ ਕਰਨ ਤੋਂ ਬਾਅਦ ਇਕ ਸਲਾਇਡ ਸ਼ੋ ਦੇ ਜਰਿਏ ਗੂਗਲ ਨੇ ਵੱਖ ਵੱਖ ਭਾਸ਼ਾ ਚ ਮਹਿਲਾ ਦੇ ਜ਼ਜ਼ਬੇ ਨੂੰ ਦਰਸਾਉਣ ਵਾਲੇ ਵਿਚਾਰ ਸਾਂਝਾ ਕੀਤੇ ਗਏ। ਔਰਤਾਂ ਨੂੰ ਸਨਮਾਨ ਅਤੇ ਬਰਾਬਰੀ ਦਾ ਦਰਜਾ ਦੇਣ ਦੇ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਪਰ ਸਿਰਫ ਇਕ ਦਿਨ ਦੇ ਲਈ ਹੀ ਇਹ ਭਾਵਨਾ ਨਹੀਂ ਹੋਣੀ ਚਾਹਿਦੀ ਹੈ ਇਹ ਹਮੇਸ਼ਾ ਬਰਕਰਾਰ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *