ਕੁਆਲਾਲੰਪੁਰ-ਰਾਇਲ ਮਲੇਸ਼ੀਅਨ ਨੇਵੀ ਪਰੇਡ ਦੀ ਰਿਹਰਸਲ ਦੌਰਾਨ 2 ਹੈਲੀਕਾਪਟਰ ਉਡਾਣ ਦੌਰਾਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ਵਿਚ 10 ਲੋਕਾਂ ਦੀ ਮੌ.ਤ ਹੋ ਗਈ। ਇਸ ਹਾਦਸੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ । ਇਸ ਹਾਦਸੇ ਬਾਰੇ ਜਲ ਸੈਨਾ ਨੇ ਜਾਣਕਾਰੀ ਦਿੱਤੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਈ ਹੈਲੀਕਾਪਟਰ ਇਕੱਠੇ ਉਡਾਣ ਭਰਦੇ ਹਨ। ਇਸ ਦੌਰਾਨ 2 ਹੈਲੀਕਾਪਟਰ ਆਪਸ ਵਿਚ ਟਕਰਾਉਣ ਮਗਰੋਂ ਆਸਮਾਨ ਤੋਂ ਜ਼ਮੀਨ 'ਤੇ ਡਿੱਗ ਜਾਂਦੇ ਹਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਜਹਾਜ਼ਾਂ 'ਚ ਚਾਲਕ ਦਲ ਦੇ ਘੱਟੋ-ਘੱਟ 10 ਮੈਂਬਰ ਸਵਾਰ ਸਨ।
ਜਲ ਸੈਨਾ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਹੈਲੀਕਾਪਟਰ ਉੱਤਰੀ ਪੇਰਾਕ ਰਾਜ ਵਿੱਚ ਜਲ ਸੈਨਾ ਦੀ 90ਵੀਂ ਵਰ੍ਹੇਗੰਢ ਦੇ ਜਸ਼ਨਾਂ ਦੀ ਤਿਆਰੀ ਵਿੱਚ ਇੱਕ ਨੇਵੀ ਬੇਸ ਵਿੱਚ ਰਿਹਰਸਲ ਵਿੱਚ ਹਿੱਸਾ ਲੈ ਰਹੇ ਸਨ। ਅਗਲੇ ਮਹੀਨੇ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਹੈ। ਬਿਆਨ ਮੁਤਾਬਕ, 'ਦੋਵਾਂ ਹੈਲੀਕਾਪਟਰਾਂ 'ਚ ਸਵਾਰ ਸਾਰੇ ਲੋਕਾਂ ਦੀ ਮੌਕੇ 'ਤੇ ਹੀ ਮੌ.ਤ ਹੋ ਗਈ।' ਹਵਾਈ ਸੈਨਾ ਨੇ ਬਿਆਨ 'ਚ ਕਿਹਾ ਕਿ ਮ੍ਰਿਤ.ਕਾਂ ਦੀ ਪਛਾਣ ਲਈ ਲਾ.ਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
लुमुत में रॉयल मलेशियन नेवी बेस पर ट्रेनिंग के दौरान दो हेलीकॉप्टरों की हवा में टक्कर हो गई। हादसे में हेलीकॉप्टर में सवार 10 लोगों की मौत। pic.twitter.com/h13bGHKhvz
— Versha Singh (@Vershasingh26) April 23, 2024
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Punjab-Haryana Weather Update: पंजाब, हरियाणा समेत कई राज्यों में ठंड की दस्तक! जानिए अपने शहर का हाल
IND Vs NZ Test Series 2024: 46 रन पर ऑल आउट, पहले टेस्ट मैच में न्यूजीलैंड की गेंदबाजी के सामने भारतीय टीम नाकाम
Petrol-Diesel Price Today: त्योहारी सीजन में पेट्रोल-डीजल के नए रेट जारी, जान लीजिए आज का ताजा भाव