Instagram ਦੀ ਕਾਮੇਡੀਅਨ Jessica Moore ਨੇ ਮੰਗੀ ਸਿੱਖਾਂ ਤੋਂ ਮੁਆਫੀ – ਸਿੱਖਾਂ ਦੀ ਇਕ ਹੋਰ ਜਿੱਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Instagram ਕਾਮੇਡੀਨ ਜੈਸਿਕਾ ਸੂਬੇ ਨੇ ਕਬੂਲੀ ਆਪਣੀ ਗਲਤੀ ਆਪਣੇ ਬਿਆਨ ਵਿੱਚ ਸਿੱਖ ਤੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫੀ ਨਿਉਜੀਲੈਂਡ ਚ ਹੋਏ ਹਮਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– Instagram ਕਾਮੇਡੀਨ ਜੈਸਿਕਾ ਸੂਬੇ ਨੇ ਕਬੂਲੀ ਆਪਣੀ ਗਲਤੀ

ਆਪਣੇ ਬਿਆਨ ਵਿੱਚ ਸਿੱਖ ਤੇ ਮੁਸਲਿਮ ਭਾਈਚਾਰੇ ਤੋਂ ਮੰਗੀ ਮੁਆਫੀ

ਨਿਉਜੀਲੈਂਡ ਚ ਹੋਏ ਹਮਲੇ ਤੋਂ ਬਾਅਦ ਸਹਿਮੀ ਸੀ ਜੈਸਿਕਾ

‘ਅਣਜਾਣੇ ਚ ਵੱਡੀ ਗਲਤੀ ਕਰ ਬੈਠੀ, ਹੁਣ ਸੁਧਾਰਾਂਗੀ’- ਜੈਸਿਕਾ

ਜੈਸਿਕਾ ਨੇ 15000 ਡਾੱਲਰ ਨਿਉਜੀਲੈਂਡ ਕਤਲੇਆਮ ਚ ਮਾਰੇ ਗਏ ਲੋਕਾਂ ਲਈ ਕੀਤੇ ਦਾਨ

Watch Video

Leave a Reply

Your email address will not be published. Required fields are marked *