ਅੱਤਵਾਦੀਆਂ ਦੇ ਖਾਤਮੇ ਲਈ ਭਾਰਤੀ ਸੈਨਾ ਦੀ ਕਾਰਵਾਈ, ਸ਼ੌਂਪੀਆਂ ਦੇ ਸੁਗਨ ਇਲਾਕੇ ਦੇ ਘਨਾੜ ਪਿੰਡ ਨੂੰ ਘੇਰਿਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਤਵਾਦੀਆਂ ਦੇ ਖਾਤਮੇ ਲਈ ਭਾਰਤੀ ਸੈਨਾ ਨੇ ਸ਼ੌਂਪੀਆਂ ਦੇ ਸੁਗਨ ਇਲਾਕੇ ਦੇ ਘਨਾੜ ਪਿੰਡ ਨੂੰ ਘੇਰ ਲਿਆ | ਇਥੇ ਹਿਜਬੁਲ ਅਤੇ ਲਸ਼ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਤਵਾਦੀਆਂ ਦੇ ਖਾਤਮੇ ਲਈ ਭਾਰਤੀ ਸੈਨਾ ਨੇ ਸ਼ੌਂਪੀਆਂ ਦੇ ਸੁਗਨ ਇਲਾਕੇ ਦੇ ਘਨਾੜ ਪਿੰਡ ਨੂੰ ਘੇਰ ਲਿਆ | ਇਥੇ ਹਿਜਬੁਲ ਅਤੇ ਲਸ਼ਕਰ ਦੇ ਕਮਾਂਡਰਾਂ ਨੂੰ ਘੇਰੇ ਜਾਣ ਦੀ ਜਾਣਕਾਰੀ ਮਿਲੀ ਐ | ਜਿਥੇ ਸਰਚ ਆਪਰੇਸ਼ਨ ਜਾਰੀ ਐ |

indian army

ਅੱਤਵਾਦੀਆਂ ਨੇ ਜਦੋਂ ਆਪਣੇ ਆਪ ਨੂੰ ਘੇਰਿਆ ਦੇਖਿਆ ਤਾਂ ਫ਼ਾਇਰਿੰਗ ਸ਼ੁਰੂ ਕਰ ਦਿਤੀ | ਇਲਾਕੇ ‘ਚ ਆਰ.ਆਰ, ਸੀਆਰਪੀਐਫ਼ ਅਤੇ ਐਸਓਜੀ ਵਲੋਂ ਮਿਲਕੇ ਆਪਰੇਸ਼ਨ ਚਲਾਇਆ ਗਿਆ ਐ |

Leave a Reply

Your email address will not be published. Required fields are marked *