ਭਾਰਤ ਨੇ ਕੀਤੀ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ, ਅੱਤਵਾਦੀਆਂ ਦੇ ਕਈ ਟਿਕਾਣੇ ਕੀਤੇ ਤਬਾਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਲਗਾਤਾਰ ਇਕ ਦੂਜੇ ਨੂੰ ਧਮਕੀ ਦੇ ਰਹੇ ਹਨ। ਦੋਹਾਂ ਇਸਦੇ ਚੱਲਦੇ ਹੀ ਪਾਕਿਸਤਾਨ ਨੇ ਭਾਰਤ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਲਗਾਤਾਰ ਇਕ ਦੂਜੇ ਨੂੰ ਧਮਕੀ ਦੇ ਰਹੇ ਹਨ। ਦੋਹਾਂ ਇਸਦੇ ਚੱਲਦੇ ਹੀ ਪਾਕਿਸਤਾਨ ਨੇ ਭਾਰਤ ਤੇ ਆਰੋਪ ਲਗਾਇਆ ਕਿ ਭਾਰਤ ਦੇ ਹਵਾਈ ਸੇਨਾ ਦੇ ਜਹਾਜਾਂ ਨੇ ਪੀਓਕੇ ਵਿੱਚ ਘੁਸਕੇ ਹਮਲਾ ਕੀਤਾ। ਦਸ ਦਈਏ ਕਿ ਪਾਕਿਸਤਾਨ ਦੇ ਬੁਲਾਰੇ ਮੇਜਰ ਜਨਰਲ ਗਫੂਰ ਨੇ ਭਾਰਤ ਤੇ ਇਲਜਾਮ ਲਗਾਇਆ ਹੈ।

https://www.facebook.com/LivingIndiaNewschannel/videos/2017815591600614/

ਭਾਰਤ ਤੇ ਪਾਕਿਸਤਾਨ ਬੁਲਾਰੇ ਮੇਜਰ ਜਨਰਲ ਗਫੂਰ ਨੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਭਾਰਤ ਨੇ  LoC ਦੀ ਉਲੰਘਨਾ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਤੇ ਹਮਲਾ ਕੀਤਾ। ਇਸ ਹਮਲੇ ਤੋਂ ਬਾਅਦ 200 ਤੋਂ 300 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਰਾਜ ਜਹਾਜਾ ਨੇ ਅੱਤਵਾਦੀਆਂ ਦੇ ਠਿਕਾਣਿਆ ਤੇ ਹਮਲਾ ਕਰ ਉਹਨਾਂ ਨੂੰ ਉਜਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਹਾਜਾਂ ਨੇ 1000 ਕਿਲੋ ਦੇ ਕਰੀਬ 10 ਬੰਬ ਗਿਰਾਏ ਸੀ।

Leave a Reply

Your email address will not be published. Required fields are marked *