ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਖਿਲਾਫ ਭਾਰਤ ਨੇ ਕੀਤੀ ਵੱਡੀ ਕਾਰਵਾਈ
ਅੱਤਵਾਦੀਆਂ ਦੇ ਕਈ ਟਿਕਾਣੇ ਕੀਤੇ ਤਬਾਹ
ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਟਿਕਾਣੇ ਕੀਤੇ ਤਬਾਹ
ਪਾਕਿਸਤਾਨ ‘ਚ ਘੁਸ ਕੇ ਅੱਤਵਾਦੀਆਂ ਦੇ ਟਿਕਾਣੇ ਕੀਤੇ ਤਬਾਹ
ਅੱਜ ਤੜਕੇ ਕਰੀਬ 3.30 ਵਜੇ ਕਈ ਅੱਤਵਾਦੀ ਕੈਂਪਾਂ ‘ਤੇ ਹਮਲਾ
ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਮਿਰਾਜ-2000 ਦੇ ਇੱਕ ਸਮੂਹ ਨੇ ਕੀਤਾ ਹਮਲਾ
ਕੰਟਰੋਲ ਰੇਖਾ ਦੇ ਪਾਰ ਕਈ ਅੱਤਵਾਦੀ ਕੈਂਪਾਂ ‘ਤੇ ਹਮਲਾ ਕੀਤਾ
ਅੱਤਵਾਦੀ ਕੈਂਪਾਂ ਨੂੰ ਪੂਰੀ ਤਰ੍ਹਾਂ ਕੀਤਾ ਤਬਾਹ
1000 ਕਿਲੋ ਬੰਬ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਕੈਂਪਾਂ ‘ਤੇ ਸੁੱਟੇ ਗਏ
ਅਪਰੇਸ਼ਨ ‘ਚ ਹਵਾਈ ਫੌਜ ਦੇ 12 ਮਿਰਾਜ ਲੜਾਕੂ ਜਹਾਜ਼ਾਂ ਨੇ ਲਿਆ ਹਿੱਸਾ
Watch Video
https://youtu.be/bJRw8ZQlNw4
