ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਾਰਤ ਪਾਕਿਸਤਾਨ ਤਣਾਅ ਦਾ ਕਰਤਾਰਪੁਰ ਲਾਂਘੇ ‘ਤੇ ਕੋਈ ਅਸਰ ਨਹੀਂ
ਗੱਲਬਾਤ ਲਈ 14 ਮਾਰਚ ਨੂੰ ਭਾਰਤ ਆਵੇਗਾ ਪਾਕਿਸਤਾਨ ਦਾ ਵਫਦ
ਬਿਨ੍ਹਾਂ ਵੀਜ਼ਾ ਸਿੱਧੀ ਪਹੁੰਚ ਬਣਾਉਣ ਵਾਲੇ ਡਰਾਫਟ ਐਗਰੀਮੈਂਟ ਨੂੰ ਲੈਕੇ ਦੋਵੇਂ ਮੁਲਕਾਂ ਵਿਚਾਲੇ ਗੱਲਬਾਤ
ਵਿਦੇਸ਼ ਮੰਤਰਾਲੇ ਨੇ ਭਾਰਤੀ ਹਾਈ ਕਮਿਸ਼ਨਰ ਨੂੰ 28 ਮਾਰਚ ਨੂੰ ਭਾਰਤੀ ਦਲ ਨੂੰ ਪਾਕਿਸਤਾਨ ਭੇਜਣ ਲਈ ਕੀਤੀ ਅਪੀਲ
Watch Video
