India ਦੀ World Cup ‘ਚ ਹਾਰ ਦੇ ਬਾਅਦ ਕਸ਼ਮੀਰ ਵਿਚ ਮਨਾਏ ਗਏ ਜਸ਼ਨ-ਚੱਲੇ ਪਟਾਕੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਇਨਲ ਦਾ ਮੈਚ ਹੋਇਆ ਪਰ ਇਸ ਮੈਚ ਚ ਭਾਰਤ ਦੀ ਹਾਰ ਹੋਈ ਜਿਸ ਕਾਰਨ ਭਾਰਤ ਫਾਇਨਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਇਨਲ ਦਾ ਮੈਚ ਹੋਇਆ ਪਰ ਇਸ ਮੈਚ ਚ ਭਾਰਤ ਦੀ ਹਾਰ ਹੋਈ ਜਿਸ ਕਾਰਨ ਭਾਰਤ ਫਾਇਨਲ ਚ ਨਾ ਜਾ ਸਕਿਆ। ਇਸੇ ਦੇ ਚੱਲਦੇ ਕਸ਼ਮੀਰ ਚ ਭਾਰਤ ਦੇ ਹਾਰਨ ਦੀ ਖੁਸੀ ‘ਚ ਪਟਾਖੇ ਚਲਾਏ ਗਏ

ਦੇਖੋ ਵੀਡੀਓ:-

Leave a Reply

Your email address will not be published. Required fields are marked *