ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚੋਂ ਦੋ ਥਾਵਾਂ ਤੋਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ | ਇੱਕ ਸ਼੍ਰੀ ਅਨੰਦਪੁਰ ਸਾਹਿਬ ‘ਚ ਪੈਂਦੇ ਕੋਟਲਾ ਪਾਵਰ ਹਾਊਸ ਦੇ ਨਜ਼ਦੀਕ ਬਣੇ ਕੱਚੇ ਕਮਰੇ ‘ਚ ਦੇਰ ਰਾਤ ਅੱਗ ਲੱਗੀ | ਅੱਗ ਇਹਨੀ ਭਿਆਨਕ ਸੀ, ਕਿ ਜਿਸ ‘ਤੇ 2 ਘੰਟੇ ਬਾਅਦ ਕੜੀ ਮਸ਼ਕੱਤ ਤੋਂ ਬਾਅਦ ਕਾਬੂ ਪਾਇਆ ਗਿਆ |
ਓਧਰ ਹੁਸ਼ਿਆਰਪੁਰ ‘ਚ ਦਵਾਈਆਂ ਦੀ ਦੁਕਾਨ ‘ਚ ਭਿਆਨਕ ਅੱਗ ਲੱਗੀ | ਜਿਥੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ | ਪਰ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ |
Watch Video
