ਕੋਰੋਨਾ ਦੇ ਕੇਸਾਂ ‘ਚ ਵੱਡੀ ਉਛਾਲ, ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 8,380 ਨਵੇਂ ਮਾਮਲੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ‘ਚ ਤੇਜ਼ੀ ਨਾਲ ਉਛਾਲ ਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵੀ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਝੇਲ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ‘ਚ ਤੇਜ਼ੀ ਨਾਲ ਉਛਾਲ ਆ ਰਹੀ ਹੈ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 1 ਲੱਖ 82 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 5 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 86 ਹਜ਼ਾਰ ਤੋਂ ਵੱਧ ਮਰੀਜ਼ ਇਲਾਜ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚੋਂ ਪਿਛਲੇ 24 ਘੰਟਿਆਂ ਦੌਰਾਨ 8380 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 193 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 1,82,143 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 5164 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 86,984 ਕੋਰੋਨਾ ਦੇ ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਗਿਣਤੀ 89,995 ਹੋ ਗਈ ਹੈ।  

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ – 33, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-3569, ਠੀਕ ਹੋਏ-2289, ਮੌਤਾਂ-60

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-4, ਠੀਕ ਹੋਏ-1, ਮੌਤਾਂ-0

ਅਸਾਮ- ਕੁੱਲ ਕੇਸ-1185, ਠੀਕ ਹੋਏ-136, ਮੌਤਾਂ-4

ਬਿਹਾਰ- ਕੁੱਲ ਕੇਸ-3636, ਠੀਕ ਹੋਏ-1618, ਮੌਤਾਂ-20

ਚੰਡੀਗੜ੍ਹ-ਕੁੱਲ ਕੇਸ-289, ਠੀਕ ਹੋਏ-189, ਮੌਤਾਂ-4

ਛੱਤੀਸਗੜ੍ਹ – ਕੁੱਲ ਕੇਸ – 447, ਠੀਕ ਹੋਏ –102, ਮੌਤਾਂ –1

ਦਾਦਰ ਨਗਰ ਹਵੇਲੀ- ਕੁੱਲ ਕੇਸ-2, ਠੀਕ ਹੋਏ-0, ਮੌਤਾਂ-0

ਦਿੱਲੀ- ਕੁੱਲ ਕੇਸ-18549, ਠੀਕ ਹੋਏ-8075, ਮੌਤਾਂ-416

ਗੋਆ- ਕੁੱਲ ਕੇਸ-70, ਠੀਕ ਹੋਏ-41, ਮੌਤਾਂ-0

ਗੁਜਰਾਤ- ਕੁੱਲ ਕੇਸ-16343, ਠੀਕ ਹੋਏ-9230, ਮੌਤਾਂ-1007

ਹਰਿਆਣਾ- ਕੁੱਲ ਕੇਸ-1923, ਠੀਕ ਹੋਏ-971, ਮੌਤਾਂ-20

ਹਿਮਾਚਲ ਪ੍ਰਦੇਸ਼- ਕੁੱਲ ਕੇਸ-313, ਠੀਕ ਹੋਏ-111, ਮੌਤਾਂ-5

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-2341, ਠੀਕ ਹੋਏ-908, ਮੌਤਾਂ-28

ਝਾਰਖੰਡ – ਕੁੱਲ ਕੇਸ-563, ਠੀਕ ਹੋਏ-256, ਮੌਤਾਂ-5

ਕਰਨਾਟਕ- ਕੁੱਲ ਕੇਸ-2922, ਠੀਕ ਹੋਏ-997, ਮੌਤਾਂ-48

ਕੇਰਲ- ਕੁੱਲ ਕੇਸ-1208 ਠੀਕ ਹੋਏ-575, ਮੌਤਾਂ-9

ਲੱਦਾਖ-ਕੁੱਲ ਕੇਸ-74, ਠੀਕ ਹੋਏ-43, ਮੌਤਾਂ-0

ਮੱਧ ਪ੍ਰਦੇਸ਼- ਕੁੱਲ ਕੇਸ-7891, ਠੀਕ ਹੋਏ-4444, ਮੌਤਾਂ-343

ਮਹਾਰਾਸ਼ਟਰ- ਕੁੱਲ ਕੇਸ-65168, ਠੀਕ ਹੋਏ-28081, ਮੌਤਾਂ-2197

ਮਨੀਪੁਰ- ਕੁੱਲ ਕੇਸ-62, ਠੀਕ ਹੋਏ-8, ਮੌਤਾਂ-0

ਮੇਘਾਲਿਆ- ਕੁੱਲ ਕੇਸ-27, ਠੀਕ ਹੋਏ-12, ਮੌਤਾਂ-1

ਮਿਜ਼ੋਰਮ- ਕੁੱਲ ਕੇਸ-1, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-36, ਠੀਕ ਹੋਏ-0, ਮੌਤਾਂ-0

ਉੜੀਸਾ- ਕੁੱਲ ਕੇਸ-1819, ਠੀਕ ਹੋਏ-1050, ਮੌਤਾਂ-7

ਪਡੂਚੇਰੀ- ਕੁੱਲ ਕੇਸ-51, ਠੀਕ ਹੋਏ-14, ਮੌਤਾਂ-0

ਪੰਜਾਬ – ਕੁੱਲ ਕੇਸ-2233, ਠੀਕ ਹੋਏ-1967, ਮੌਤਾਂ-44

ਰਾਜਸਥਾਨ- ਕੁੱਲ ਕੇਸ-8617, ਠੀਕ ਹੋਏ-5739, ਮੌਤਾਂ-193

ਸਿੱਕਮ- ਕੁੱਲ ਕੇਸ-1, ਠੀਕ ਹੋਏ-0, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-21184, ਠੀਕ ਹੋਏ-12000, ਮੌਤਾਂ-160

ਤੇਲੰਗਾਨਾ-ਕੁੱਲ ਕੇਸ 2499, ਠੀਕ ਹੋਏ-1412, ਮੌਤਾਂ-77

ਤਿਰਪੁਰਾ-ਕੁੱਲ ਕੇਸ-268,ਠੀਕ ਹੋਏ-172,ਮੌਤਾਂ-0

ਉੱਤਰਾਖੰਡ-ਕੁੱਲ ਕੇਸ-749,ਠੀਕ ਹੋਏ-102,ਮੌਤਾਂ-5

ਉੱਤਰ ਪ੍ਰਦੇਸ਼-ਕੁੱਲ ਕੇਸ- 7445,ਠੀਕ ਹੋਏ-4410,ਮੌਤਾਂ-201

ਪੱਛਮੀ ਬੰਗਾਲ-ਕੁੱਲ ਕੇਸ-5130, ਠੀਕ ਹੋਏ-1970,ਮੌਤਾਂ-309

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 5491

Leave a Reply

Your email address will not be published. Required fields are marked *