ਕੋਰੋਨਾ ਨੇ ਦੇਸ਼ ‘ਚ ਮਚਾਇਆ ਕਹਿਰ, 24 ਘੰਟਿਆ ਦੌਰਾਨ ਮਿਲੇ 50 ਹਜ਼ਾਰ ਦੇ ਕਰੀਬ ਨਵੇਂ ਮਰੀਜ਼, 740 ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਦੇਸ਼ ਵਿਚ ਹਰ ਦਿਨ ਕੋਰੋਨਾ ਦੇ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 13 ਲੱਖ ਦੇ ਕਰੀਬ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 30 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ ਅੱਠ ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 49,310 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 740 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 12,87,945 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 30,601 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 8,17,209 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 4,40,135 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 240, ਠੀਕ ਹੋਏ -170, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-72711, ਠੀਕ ਹੋਏ-37555, ਮੌਤਾਂ-884

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-991, ਠੀਕ ਹੋਏ-334, ਮੌਤਾਂ-3

ਅਸਾਮ- ਕੁੱਲ ਕੇਸ-28791, ਠੀਕ ਹੋਏ-20699, ਮੌਤਾਂ-70

ਬਿਹਾਰ- ਕੁੱਲ ਕੇਸ-31980, ਠੀਕ ਹੋਏ-20769, ਮੌਤਾਂ-217

ਚੰਡੀਗੜ੍ਹ-ਕੁੱਲ ਕੇਸ-800, ਠੀਕ ਹੋਏ-531, ਮੌਤਾਂ-13

ਛੱਤੀਸਗੜ੍ਹ – ਕੁੱਲ ਕੇਸ – 6254, ਠੀਕ ਹੋਏ–4377, ਮੌਤਾਂ –30

ਦਾਦਰਾ ਨਗਰ ਹਵੇਲੀ- ਕੁੱਲ ਕੇਸ-770, ਠੀਕ ਹੋਏ-489, ਮੌਤਾਂ-2

ਦਿੱਲੀ- ਕੁੱਲ ਕੇਸ-127364, ਠੀਕ ਹੋਏ-109065, ਮੌਤਾਂ-3745

ਗੋਆ- ਕੁੱਲ ਕੇਸ-4350, ਠੀਕ ਹੋਏ-2655, ਮੌਤਾਂ-29

ਗੁਜਰਾਤ- ਕੁੱਲ ਕੇਸ-52477, ਠੀਕ ਹੋਏ-37978, ਮੌਤਾਂ-2252

ਹਰਿਆਣਾ- ਕੁੱਲ ਕੇਸ-28975, ਠੀਕ ਹੋਏ-22249, ਮੌਤਾਂ-378

ਹਿਮਾਚਲ ਪ੍ਰਦੇਸ਼- ਕੁੱਲ ਕੇਸ-1834, ਠੀਕ ਹੋਏ-1136, ਮੌਤਾਂ-11

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-16429, ਠੀਕ ਹੋਏ-8709, ਮੌਤਾਂ-282

ਝਾਰਖੰਡ – ਕੁੱਲ ਕੇਸ-6975, ਠੀਕ ਹੋਏ-3174, ਮੌਤਾਂ-67

ਕਰਨਾਟਕ- ਕੁੱਲ ਕੇਸ-80863, ਠੀਕ ਹੋਏ-29310, ਮੌਤਾਂ-1616

ਕੇਰਲ- ਕੁੱਲ ਕੇਸ-16110, ਠੀਕ ਹੋਏ-6594, ਮੌਤਾਂ-50

ਲੱਦਾਖ-ਕੁੱਲ ਕੇਸ-1210, ਠੀਕ ਹੋਏ-1025, ਮੌਤਾਂ-2

ਮੱਧ ਪ੍ਰਦੇਸ਼-ਕੁੱਲ ਕੇਸ-25474, ਠੀਕ ਹੋਏ-17359, ਮੌਤਾਂ-780

ਮਹਾਰਾਸ਼ਟਰ- ਕੁੱਲ ਕੇਸ-347502, ਠੀਕ ਹੋਏ-194253, ਮੌਤਾਂ-12854

ਮਨੀਪੁਰ- ਕੁੱਲ ਕੇਸ-2115, ਠੀਕ ਹੋਏ-1466, ਮੌਤਾਂ-0

ਮੇਘਾਲਿਆ- ਕੁੱਲ ਕੇਸ-534, ਠੀਕ ਹੋਏ-78, ਮੌਤਾਂ-4

ਮਿਜ਼ੋਰਮ- ਕੁੱਲ ਕੇਸ-332, ਠੀਕ ਹੋਏ-183, ਮੌਤਾਂ-0

ਨਾਗਾਲੈਂਡ- ਕੁੱਲ ਕੇਸ-1174, ਠੀਕ ਹੋਏ-530, ਮੌਤਾਂ-0

ਉੜੀਸਾ- ਕੁੱਲ ਕੇਸ-21099, ਠੀਕ ਹੋਏ-14393, ਮੌਤਾਂ-114

ਪਡੂਚੇਰੀ- ਕੁੱਲ ਕੇਸ-2420, ਠੀਕ ਹੋਏ-1400, ਮੌਤਾਂ-34

ਪੰਜਾਬ – ਕੁੱਲ ਕੇਸ-11739, ਠੀਕ ਹੋਏ-7741, ਮੌਤਾਂ-277

ਰਾਜਸਥਾਨ- ਕੁੱਲ ਕੇਸ-33220, ਠੀਕ ਹੋਏ-23815, ਮੌਤਾਂ-594

ਸਿੱਕਮ- ਕੁੱਲ ਕੇਸ-460, ਠੀਕ ਹੋਏ-122, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-192964, ਠੀਕ ਹੋਏ-136793, ਮੌਤਾਂ-3232

ਤੇਲੰਗਾਨਾ-ਕੁੱਲ ਕੇਸ 50826, ਠੀਕ ਹੋਏ-39327, ਮੌਤਾਂ-447

ਤਿਰਪੁਰਾ-ਕੁੱਲ ਕੇਸ-3656,ਠੀਕ ਹੋਏ-2072, ਮੌਤਾਂ-10

ਉੱਤਰਾਖੰਡ-ਕੁੱਲ ਕੇਸ-5445,ਠੀਕ ਹੋਏ-3399, ਮੌਤਾਂ-60

ਉੱਤਰ ਪ੍ਰਦੇਸ਼-ਕੁੱਲ ਕੇਸ- 58104,ਠੀਕ ਹੋਏ-35803,ਮੌਤਾਂ-1289

ਪੱਛਮੀ ਬੰਗਾਲ-ਕੁੱਲ ਕੇਸ-51757, ਠੀਕ ਹੋਏ-31656,ਮੌਤਾਂ-1255

Leave a Reply

Your email address will not be published. Required fields are marked *