ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਰਫਤਾਰ ਫੜ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 7 ਲੱਖ 42 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਸਾਢੇ 20 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 4 ਲੱਖ 56 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।
India reports a spike of 22,752 new #COVID19 cases and 482 deaths in the last 24 hours. Positive cases stand at 7,42,417 including 2,64,944 active cases, 4,56,831 cured/discharged/migrated & 20,642 deaths: Ministry of Health & Family Welfare pic.twitter.com/scOqaO6gnr
— ANI (@ANI) July 8, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੂਰੇ ਮੁਲਕ ਵਿਚੋਂ 22,752 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 482 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 7,42,417 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 20,642 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 4,56,831 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ, ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 2,64,944 ਰਹਿ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 147, ਠੀਕ ਹੋਏ -75, ਮੌਤਾਂ-0
ਆਂਧਰਾ ਪ੍ਰਦੇਸ਼- ਕੁੱਲ ਕੇਸ-21197, ਠੀਕ ਹੋਏ-9745, ਮੌਤਾਂ-252
ਅਰੁਣਾਚਲ ਪ੍ਰਦੇਸ਼- ਕੁੱਲ ਕੇਸ-276, ਠੀਕ ਹੋਏ-105, ਮੌਤਾਂ-2
ਅਸਾਮ- ਕੁੱਲ ਕੇਸ-12522, ਠੀਕ ਹੋਏ-8329, ਮੌਤਾਂ-14
ਬਿਹਾਰ- ਕੁੱਲ ਕੇਸ-12570, ਠੀਕ ਹੋਏ-9284, ਮੌਤਾਂ-104
ਚੰਡੀਗੜ੍ਹ-ਕੁੱਲ ਕੇਸ-494, ਠੀਕ ਹੋਏ-401, ਮੌਤਾਂ-7
ਛੱਤੀਸਗੜ੍ਹ – ਕੁੱਲ ਕੇਸ – 3415, ਠੀਕ ਹੋਏ–2751, ਮੌਤਾਂ –14
ਦਾਦਰਾ ਨਗਰ ਹਵੇਲੀ- ਕੁੱਲ ਕੇਸ-405, ਠੀਕ ਹੋਏ-183, ਮੌਤਾਂ-0
ਦਿੱਲੀ- ਕੁੱਲ ਕੇਸ-102831, ਠੀਕ ਹੋਏ-74217, ਮੌਤਾਂ-3165
ਗੋਆ- ਕੁੱਲ ਕੇਸ-1903, ਠੀਕ ਹੋਏ-1156, ਮੌਤਾਂ-8
ਗੁਜਰਾਤ- ਕੁੱਲ ਕੇਸ-37550, ਠੀਕ ਹੋਏ-26720 ਮੌਤਾਂ-1977
ਹਰਿਆਣਾ- ਕੁੱਲ ਕੇਸ-17999, ਠੀਕ ਹੋਏ-13645, ਮੌਤਾਂ-279
ਹਿਮਾਚਲ ਪ੍ਰਦੇਸ਼- ਕੁੱਲ ਕੇਸ-1083, ਠੀਕ ਹੋਏ-790, ਮੌਤਾਂ-11
ਜੰਮੂ ਅਤੇ ਕਸ਼ਮੀਰ- ਕੁੱਲ ਕੇਸ-8931, ਠੀਕ ਹੋਏ-5399, ਮੌਤਾਂ-143
ਝਾਰਖੰਡ – ਕੁੱਲ ਕੇਸ-2996, ਠੀਕ ਹੋਏ-2104, ਮੌਤਾਂ-22
ਕਰਨਾਟਕ- ਕੁੱਲ ਕੇਸ-26815, ਠੀਕ ਹੋਏ-11098, ਮੌਤਾਂ-416
ਕੇਰਲ- ਕੁੱਲ ਕੇਸ-5894 ਠੀਕ ਹੋਏ-3452, ਮੌਤਾਂ-27
ਲੱਦਾਖ-ਕੁੱਲ ਕੇਸ-1041, ਠੀਕ ਹੋਏ-836, ਮੌਤਾਂ-1
ਮੱਧ ਪ੍ਰਦੇਸ਼-ਕੁੱਲ ਕੇਸ-15627, ਠੀਕ ਹੋਏ-11768, ਮੌਤਾਂ-622
ਮਹਾਰਾਸ਼ਟਰ- ਕੁੱਲ ਕੇਸ-217121, ਠੀਕ ਹੋਏ-118558, ਮੌਤਾਂ-9250
ਮਨੀਪੁਰ- ਕੁੱਲ ਕੇਸ-1430, ਠੀਕ ਹੋਏ-771, ਮੌਤਾਂ-0
ਮੇਘਾਲਿਆ- ਕੁੱਲ ਕੇਸ-80, ਠੀਕ ਹੋਏ-43, ਮੌਤਾਂ-1
ਮਿਜ਼ੋਰਮ- ਕੁੱਲ ਕੇਸ-197, ਠੀਕ ਹੋਏ-133, ਮੌਤਾਂ-0
ਨਾਗਾਲੈਂਡ- ਕੁੱਲ ਕੇਸ-625, ਠੀਕ ਹੋਏ-243, ਮੌਤਾਂ-0
ਉੜੀਸਾ- ਕੁੱਲ ਕੇਸ-10097, ਠੀਕ ਹੋਏ-6703, ਮੌਤਾਂ-42
ਪਡੂਚੇਰੀ- ਕੁੱਲ ਕੇਸ-930, ਠੀਕ ਹੋਏ-434, ਮੌਤਾਂ-14
ਪੰਜਾਬ – ਕੁੱਲ ਕੇਸ-6749, ਠੀਕ ਹੋਏ-4554, ਮੌਤਾਂ-175
ਰਾਜਸਥਾਨ- ਕੁੱਲ ਕੇਸ-21404, ਠੀਕ ਹੋਏ-16575 ਮੌਤਾਂ-472
ਸਿੱਕਮ- ਕੁੱਲ ਕੇਸ-125, ਠੀਕ ਹੋਏ-70, ਮੌਤਾਂ-0
ਤਾਮਿਲਨਾਡੂ-ਕੁੱਲ ਕੇਸ-118594, ਠੀਕ ਹੋਏ-71116, ਮੌਤਾਂ-1636
ਤੇਲੰਗਾਨਾ-ਕੁੱਲ ਕੇਸ 27612, ਠੀਕ ਹੋਏ-16287, ਮੌਤਾਂ-313
ਤਿਰਪੁਰਾ-ਕੁੱਲ ਕੇਸ-1704,ਠੀਕ ਹੋਏ-1248,ਮੌਤਾਂ-1
ਉੱਤਰਾਖੰਡ-ਕੁੱਲ ਕੇਸ-3230,ਠੀਕ ਹੋਏ-2621, ਮੌਤਾਂ-43
ਉੱਤਰ ਪ੍ਰਦੇਸ਼-ਕੁੱਲ ਕੇਸ- 29968,ਠੀਕ ਹੋਏ-19627,ਮੌਤਾਂ-827
ਪੱਛਮੀ ਬੰਗਾਲ-ਕੁੱਲ ਕੇਸ-23837, ਠੀਕ ਹੋਏ-15790,ਮੌਤਾਂ-804
ਸੂਬਿਆਂ ਨੂੰ ਮੁੜ ਸੌਪੇ ਗਏ ਕੇਸ-5018
