ਦੇਸ਼ ‘ਚੋਂ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ ਤੋੜ 12,881 ਨਵੇਂ ਕੋਰੋਨਾ ਦੇ ਕੇਸ ਆਏ ਸਾਹਮਣੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੇਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੜੀ ਤੇਜ਼ੀ ਨਾਲ ਅੱਗੇ ਵੱਧ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੇਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਖਬਰ ਲਿਖੇ ਜਾਣ ਤੱਕ ਕੋਰੋਨਾ ਦੇ ਕੇਸਾਂ ਦੀ ਗਿਣਤੀ 3 ਲੱਖ 66 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 12 ਹਜ਼ਾਰ ਤੋਂ ਵੀ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1 ਲੱਖ 94 ਹਜ਼ਾਰ ਤੋਂ ਵੱਧ ਮਰੀਜ਼ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਰਿਕਾਰਡ ਤੋੜ 12,881 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 334 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 366,946 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 12,237 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 194,325 ਮਰੀਜ਼ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 160,384 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਕੁੱਲ ਕੇਸ– 44, ਠੀਕ ਹੋਏ -33, ਮੌਤਾਂ-0

ਆਂਧਰਾ ਪ੍ਰਦੇਸ਼- ਕੁੱਲ ਕੇਸ-7071, ਠੀਕ ਹੋਏ-3641, ਮੌਤਾਂ-90

ਅਰੁਣਾਚਲ ਪ੍ਰਦੇਸ਼- ਕੁੱਲ ਕੇਸ-99, ਠੀਕ ਹੋਏ-7, ਮੌਤਾਂ-0

ਅਸਾਮ- ਕੁੱਲ ਕੇਸ-4605, ਠੀਕ ਹੋਏ-2648, ਮੌਤਾਂ-8

ਬਿਹਾਰ- ਕੁੱਲ ਕੇਸ-6942, ਠੀਕ ਹੋਏ-4926, ਮੌਤਾਂ-44

ਚੰਡੀਗੜ੍ਹ-ਕੁੱਲ ਕੇਸ-368, ਠੀਕ ਹੋਏ-303, ਮੌਤਾਂ-6

ਛੱਤੀਸਗੜ੍ਹ – ਕੁੱਲ ਕੇਸ – 1864, ਠੀਕ ਹੋਏ–1180, ਮੌਤਾਂ –10

ਦਾਦਰਾ ਨਗਰ ਹਵੇਲੀ- ਕੁੱਲ ਕੇਸ-57, ਠੀਕ ਹੋਏ-12, ਮੌਤਾਂ-0

ਦਿੱਲੀ- ਕੁੱਲ ਕੇਸ-47102, ਠੀਕ ਹੋਏ-17457, ਮੌਤਾਂ-1904

ਗੋਆ- ਕੁੱਲ ਕੇਸ-656, ਠੀਕ ਹੋਏ-96, ਮੌਤਾਂ-0

ਗੁਜਰਾਤ- ਕੁੱਲ ਕੇਸ-25093, ਠੀਕ ਹੋਏ-17430, ਮੌਤਾਂ-1560

ਹਰਿਆਣਾ- ਕੁੱਲ ਕੇਸ-8832, ਠੀਕ ਹੋਏ-3952, ਮੌਤਾਂ-130

ਹਿਮਾਚਲ ਪ੍ਰਦੇਸ਼- ਕੁੱਲ ਕੇਸ-569, ਠੀਕ ਹੋਏ-372, ਮੌਤਾਂ-8

ਜੰਮੂ ਅਤੇ ਕਸ਼ਮੀਰ- ਕੁੱਲ ਕੇਸ-5406, ਠੀਕ ਹੋਏ-2914, ਮੌਤਾਂ-65

ਝਾਰਖੰਡ – ਕੁੱਲ ਕੇਸ-1895, ਠੀਕ ਹੋਏ-1151, ਮੌਤਾਂ-10

ਕਰਨਾਟਕ- ਕੁੱਲ ਕੇਸ-7734, ਠੀਕ ਹੋਏ-4804, ਮੌਤਾਂ-102

ਕੇਰਲ- ਕੁੱਲ ਕੇਸ-2697 ਠੀਕ ਹੋਏ-1326, ਮੌਤਾਂ-20

ਲੱਦਾਖ-ਕੁੱਲ ਕੇਸ-687, ਠੀਕ ਹੋਏ-92, ਮੌਤਾਂ-1

ਮੱਧ ਪ੍ਰਦੇਸ਼-ਕੁੱਲ ਕੇਸ-11244, ਠੀਕ ਹੋਏ-8388, ਮੌਤਾਂ-482

ਮਹਾਰਾਸ਼ਟਰ- ਕੁੱਲ ਕੇਸ-116752, ਠੀਕ ਹੋਏ-59166, ਮੌਤਾਂ-5651

ਮਨੀਪੁਰ- ਕੁੱਲ ਕੇਸ-552, ਠੀਕ ਹੋਏ-192, ਮੌਤਾਂ-0

ਮੇਘਾਲਿਆ- ਕੁੱਲ ਕੇਸ-44, ਠੀਕ ਹੋਏ-30, ਮੌਤਾਂ-1

ਮਿਜ਼ੋਰਮ- ਕੁੱਲ ਕੇਸ-121, ਠੀਕ ਹੋਏ-1, ਮੌਤਾਂ-0

ਨਾਗਾਲੈਂਡ- ਕੁੱਲ ਕੇਸ-193, ਠੀਕ ਹੋਏ-103, ਮੌਤਾਂ-0

ਉੜੀਸਾ- ਕੁੱਲ ਕੇਸ-4338, ਠੀਕ ਹੋਏ-3047, ਮੌਤਾਂ-11

ਪਡੂਚੇਰੀ- ਕੁੱਲ ਕੇਸ-245, ਠੀਕ ਹੋਏ-109, ਮੌਤਾਂ-7

ਪੰਜਾਬ – ਕੁੱਲ ਕੇਸ-3497, ਠੀਕ ਹੋਏ-2538, ਮੌਤਾਂ-78

ਰਾਜਸਥਾਨ- ਕੁੱਲ ਕੇਸ-13542, ਠੀਕ ਹੋਏ-10467, ਮੌਤਾਂ-313

ਸਿੱਕਮ- ਕੁੱਲ ਕੇਸ-70, ਠੀਕ ਹੋਏ-4, ਮੌਤਾਂ-0

ਤਾਮਿਲਨਾਡੂ-ਕੁੱਲ ਕੇਸ-50193, ਠੀਕ ਹੋਏ-27624, ਮੌਤਾਂ-576

ਤੇਲੰਗਾਨਾ-ਕੁੱਲ ਕੇਸ 5675, ਠੀਕ ਹੋਏ-3071, ਮੌਤਾਂ-192

ਤਿਰਪੁਰਾ-ਕੁੱਲ ਕੇਸ-1135,ਠੀਕ ਹੋਏ-556,ਮੌਤਾਂ-1

ਉੱਤਰਾਖੰਡ-ਕੁੱਲ ਕੇਸ-2023,ਠੀਕ ਹੋਏ-1254,ਮੌਤਾਂ-26

ਉੱਤਰ ਪ੍ਰਦੇਸ਼-ਕੁੱਲ ਕੇਸ- 14598,ਠੀਕ ਹੋਏ-8904,ਮੌਤਾਂ-435

ਪੱਛਮੀ ਬੰਗਾਲ-ਕੁੱਲ ਕੇਸ-12300, ਠੀਕ ਹੋਏ-6533,ਮੌਤਾਂ-506

ਸੂਬਿਆਂ ਨੂੰ ਮੁੜ ਸੌਪੇ ਗਏ ਕੇਸ- 8703

Leave a Reply

Your email address will not be published. Required fields are marked *