ਇਮਰਾਨ ਖਾਨ ਦਾ ਭਾਰਤੀ ਪਾਇਲਟ ਅਭਿਨੰਦਨ ਨੂੰ ਲੈਕੇ ਵੱਡਾ ਬਿਆਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਹਾਨ ਖਾਨ ਦਾ ਪਾਇਲਟ ਅਭਿਨੰਦਨ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਮਾਰਨ ਖਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਹਾਨ ਖਾਨ ਦਾ ਪਾਇਲਟ ਅਭਿਨੰਦਨ ਨੂੰ ਲੈਕੇ ਵੱਡਾ ਬਿਆਨ ਸਾਹਮਣੇ ਆਇਆ ਹੈ।

Imran Khan

ਮਿਲੀ ਜਾਣਕਾਰੀ ਦੇ ਅਨੁਸਾਰ ਇਮਾਰਨ ਖਾਨ ਨੇ ਪਾਕਿਸਤਾਨ ਦੀ ਪਾਰਲੀਮੈਂਟ ਚ ਕਿਹਾ ਕਿ ਉਹ ਭਾਰਤੀ ਪਾਇਲਟ ਨੂੰ ਕੱਲ੍ਹ ਛੱਡਣਗੇ।

abhinandan

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੱਡਾ ਬਿਆਨ

ਪਾਇਲਟ ਨੂੰ ਕੱਲ੍ਹ ਛੱਡੇਗਾ ਪਾਕਿਸਤਾਨ

ਪਾਕਿਸਤਾਨ ਪਾਰਲੀਮੈਂਟ ’ਚ ਬੋਲੇ ਇਮਰਾਨ ਖਾਨ

Leave a Reply

Your email address will not be published. Required fields are marked *