ਜੰਮੂ ਦੇ ਪੁੰਛ ਸੈਕਟਰ ‘ਚ IED ਧਮਾਕਾ, 1 ਜਵਾਨ ਸ਼ਹੀਦ, 7 ਜ਼ਖਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਚ IED ਧਮਾਕਾ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੈਦਾਨੀ ਖੇਤਰ ਚ ਇਹ ਧਮਾਕਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਚ IED ਧਮਾਕਾ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ।

IED blast

ਮਿਲੀ ਜਾਣਕਾਰੀ ਦੇ ਅਨੁਸਾਰ ਮੈਦਾਨੀ ਖੇਤਰ ਚ ਇਹ ਧਮਾਕਾ ਹੋਇਾ ਹੈ ਜਿਸ ਕਾਰਨ ਇਸ ਧਮਾਕੇ ਦੇ ਕਾਰਨ 7 ਜਵਾਨ ਜਖਮੀ ਹੋ ਗਏ ਹਨ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ ਹੈ।

Leave a Reply

Your email address will not be published. Required fields are marked *