ਹੈਰਾਨੀਜਨਕ: ਦਹੇਜ ਦੇ ਲਾਲਚੀ ਪਤੀ ਨੇ ਆਪਣੀ ਹੀ ਪਤਨੀ ਦਾ ਰਿਸ਼ਤਦਾਰਾਂ ਤੋਂ ਕਰਵਾਇਆ ਬਲਾਤਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਆਸਲ ਚ ਲੜਕੀ ਮਨਦੀਪ ਕੌਰ ਨੂੰ ਆਪਣੇ ਹੀ ਪਿੰਡ ਦੇ ਮੁੰਡੇ ਗੁਰਪ੍ਰੀਤ ਨਾਲ ਪ੍ਰੇਮ ਵਿਆਹ ਕਰਾਉਣਾ ਇਸ ਕਦਰ ਮਹਿੰਗਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਤਰਨਤਾਰਨ ਦੇ ਪਿੰਡ ਆਸਲ ਚ ਲੜਕੀ ਮਨਦੀਪ ਕੌਰ ਨੂੰ ਆਪਣੇ ਹੀ ਪਿੰਡ ਦੇ ਮੁੰਡੇ ਗੁਰਪ੍ਰੀਤ ਨਾਲ ਪ੍ਰੇਮ ਵਿਆਹ ਕਰਾਉਣਾ ਇਸ ਕਦਰ ਮਹਿੰਗਾ ਪਿਆ ਕਿ ਉਸਦੇ ਪਤੀ ਵਲੋਂ ਦਹੇਜ ਦੀ ਮੰਗ ਪੂਰੀ ਨਾ ਹੋਣ ਤੇ ਆਪਣੇ ਹੀ ਰਿਸ਼ਤੇਦਾਰਾਂ ਕੋਲੋਂ ਉਸ ਨਾਲ ਜ਼ਬਰੀ ਦੋ ਦਿਨ ਤੱਕ ਬਲਾਤਕਾਰ ਕਰਵਾਇਆ ਗਿਆ।

rape case

ਇਸ ਬਾਰੇ ਪੀੜਤਾ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਲੜਕੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਇਸ ਮਾਮਲੇ ਤੇ ਪੀੜਤ ਦੇ ਪਿਤਾ ਨੇ ਦੱਸਿਆ ਕਿ ਲੜਕੀ ਦਾ ਪਤੀ ਗੁਰਪ੍ਰੀਤ ਦਹੇਜ ਲਈ ਤੰਗ ਪ੍ਰੇਸ਼ਾਨ ਕਰਦਾ ਸੀ ਅਤੇ ਦਹੇਜ ਮੰਗ ਪੂਰੀ ਨਾ ਹੋਣ ਤੇ ਉਸਦੇ ਪਤੀ ਨੇ ਦੋ ਦਿਨ ਤੱਕ ਬੰਧਕ ਬਣਾ ਕੇ ਆਪਣੇ ਰਿਸ਼ਤੇਦਾਰਾਂ ਕੋਲੋਂ ਬਲਾਤਕਾਰ ਕਰਵਾਇਆ ਗਿਆ ਹੈ। ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

Leave a Reply

Your email address will not be published. Required fields are marked *