ਪੰਜਾਬ ਪੁਲਿਸ ਦੀਆਂ ਸੇਵਾਵਾਂ ਨੂੰ ਸਨਮਾਨ, 2 ਏ.ਡੀ.ਜੀ.ਪੀ ਨੂੰ ਰਾਸ਼ਟਰਪਤੀ ਪੁਲਿਸ ਮੈਡਲ 

ਚੰਡੀਗੜ੍ਹ : ਗਣਤੰਤਰ ਦਿਵਸ (Republic Day) ‘ਤੇ ਪੰਜਾਬ ਪੁਲਿਸ (Punjab Police) ਦੇ 15 ਅਫਸਰਾਂ  (15 officers) ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਵਿਚ 2 ਏ.ਡੀ.ਜੀ.ਪੀ. (2…

ਚੰਡੀਗੜ੍ਹ : ਗਣਤੰਤਰ ਦਿਵਸ (Republic Day) ‘ਤੇ ਪੰਜਾਬ ਪੁਲਿਸ (Punjab Police) ਦੇ 15 ਅਫਸਰਾਂ  (15 officers) ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਵਿਚ 2 ਏ.ਡੀ.ਜੀ.ਪੀ. (2 ADGP) ਨੂੰ ਰਾਸ਼ਟਰਪਤੀ ਪੁਲਿਸ ਮੈਡਲ (Presidential Police Medal) ਮਿਲੇਗਾ। ਉਥੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (Commissioner of Police, Amritsar) ਡਾ. ਸੁਖਚੈਨ ਸਿੰਘ ਗਿੱਲ ਸਮੇਤ 13 ਅਫਸਰਾਂ ਨੂੰ ਪੁਲਿਸ ਮੈਡਲ ਦਿੱਤਾ ਜਾਵੇਗਾ। ਇਨ੍ਹਾਂ ਅਫਸਰਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਗਿਆ।
ਇਸ ਨੂੰ ਰਾਸ਼ਟਰਪਤੀ ਪੁਲਿਸ ਮੈਡਲ
ਏ.ਡੀ.ਜੀ.ਪੀ. (ਲਾ ਐਂਡ ਆਰਡਰ) ਨਰੇਸ਼ ਕੁਮਾਰ
ਏ.ਡੀ.ਜੀ.ਪੀ. (ਇੰਟੈਲੀਜੈਂਸ) ਅਮਰਦੀਪ ਸਿੰਘ ਰਾਏ
ਇਨ੍ਹਾਂ ਆਈ.ਪੀ.ਐੱਸ. ਅਫਸਰਾਂ ਨੂੰ ਪੁਲਿਸ ਮੈ਼ਡਲ
ਸੁਖਚੈਨ ਸਿੰਘ ਗਿੱਲ, ਪੁਲਿਸ ਕਮਿਸ਼ਨਰ, ਅੰਮ੍ਰਿਤਸਰ
ਸੰਜੀਵ ਕੁਮਾਰ ਰਾਮਪਾਲ, ਡੀ.ਆਈ.ਜੀ., ਸਪੈਸ਼ਲ ਟਾਸਕ ਫੋਰਸ
ਇਨ੍ਹਾਂ ਪੀ.ਪੀ.ਐੱਸ. ਅਫਸਰਾਂ ਨੂੰ ਪੁਲਿਸ ਮੈਡਲ
ਕਮਾਂਡੈਂਟ ਪੀ.ਆਰ.ਟੀ.ਸੀ. ਜਹਾਨਖੇਲਾ ਹਰਪ੍ਰੀਤ ਸਿੰਘ ਮੰਡੇਰ
ਐੱਸ.ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ ਰਵਿੰਦਰ ਪਾਲ ਸਿੰਘ
ਏ.ਸੀ.ਪੀ. ਹੈੱਡਕੁਆਰਟਰ ਜਲੰਧਰ ਸੁਭਾਸ਼ ਚੰਦਰ ਅਰੋੜਾ
ਹਰਸਿਮਰਨ ਸਿੰਘ ਬਲ, ਡੀ.ਐੱਸ.ਪੀ.
ਇਨ੍ਹਾਂ ਮੁਲਾਜ਼ਮਾਂ ਨੂੰ ਵੀ ਪੁਲਿਸ ਮੈਡਲ
ਇੰਸਪੈਕਟਰ ਸ਼ਮਿੰਦਰ ਸਿੰਘ
ਇੰਸਪੈਕਟਰ ਓਂਕਾਰ ਸਿੰਘ ਬਰਾੜ
ਇੰਸਪੈਕਟਰ ਜਗਪ੍ਰੀਤ ਸਿੰਘ
ਮਹਿਲਾ ਇੰਸਪੈਕਟਰ ਬਲਵਿੰਦਰ ਕੌਰ
ਐੱਸ.ਆਈ. ਅਰੁਣ ਕੁਮਾਰ
ਏ.ਐੱਸ.ਆਈ. ਸੰਦੀਪ ਕੁਮਾਰ
ਏ.ਐੱਸ.ਆਈ. ਗੁਰਮੁਖ ਸਿੰਘ 
ਏ.ਐੱਸ.ਆਈ. ਅਮਰੀਕ ਚੰਦ
ਡੀ.ਜੀ.ਪੀ. ਭਾਵਰਾ ਨੇ ਦਿੱਤੀ ਵਧਾਈ
ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਐਵਾਰਡ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਨਾਲ ਪੁਲਿਸ ਫੋਰਸ ਵਿਚ ਹੋਰ ਸਮਰਪਣ ਅਤੇ ਲਗਨ ਨਾਲ ਕੰਮ ਕਰਨ ਦੀ ਪ੍ਰੇਰਣਾ ਮਿਲੇਗੀ।                                                                                                                                                                                                                                                                          

Leave a Reply

Your email address will not be published. Required fields are marked *