ਅਣਖ ਖਾਤਿਰ ਲੜਕਾ-ਲੜਕੀ ਦਾ ਕਤਲ, ਲੜਕੀ ਦੇ ਪਰਿਵਾਰ ਨੇ ਕਰਵਾਇਆ ਕਤਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਹਲਕਾ ਮਜੀਠਾ ਚ ਅਣਖ ਦੀ ਖਾਤਿਰ ਨਬਾਲਿਗ ਲੜਕਾ -ਲੜਕੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਏ | ਮ੍ਰਿਤਕ ਲੜਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਹਲਕਾ ਮਜੀਠਾ ਚ ਅਣਖ ਦੀ ਖਾਤਿਰ ਨਬਾਲਿਗ ਲੜਕਾ -ਲੜਕੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਏ |

ਮ੍ਰਿਤਕ ਲੜਕੇ ਦੇ ਘਰਦਿਆਂ ਮੁਤਾਬਿਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਤੇਜਧਾਰ ਹਥਿਆਰ ਨਾਲ ਵਾਰ ਕਰਕੇ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਤੇ ਬਾਅਦ ਚ ਆਪਣੀ ਲੜਕੀ ਦਾ | ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਏ |

Watch Video

https://youtu.be/mf_iVbdwMW4

 

Leave a Reply

Your email address will not be published. Required fields are marked *