ਗੁਰਦਾਸਪੁਰ : ਕਹਿੰਦੇ ਹਨ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਸਰੀਰਕ ਅਸਮਰੱਥਾ ਵੀ ਰਸਤੇ ਦਾ ਰੋੜਾ ਨਹੀਂ ਬਣ ਸਕਦੀ। ਅਜਿਹੀ ਹੀ ਇੱਕ ਮਿਸਾਲ ਪੇਸ਼ ਕਰ…
View More ਹੌਸਲੇ ਦੀ ਮਿਸਾਲ: ਲੱਤ ‘ਚ ਲੋਹੇ ਦਾ ਸਰੀਆ ਹੋਣ ਦੇ ਬਾਵਜੂਦ ਪੂਰੇ ਭਾਰਤ ਦੀ ਪੈਦਲ ਯਾਤਰਾ ‘ਤੇ ਨਿਕਲਿਆ ਝਾਂਸੀ ਦਾ ਨੌਜਵਾਨPunjab Hind
ਖੁਦ ‘ਬਿਮਾਰ’ ਹੋਇਆ ਕਾਠਗੜ੍ਹ ਦਾ ਸਰਕਾਰੀ ਹਸਪਤਾਲ, 6 ਕਰੋੜ ਦੀ ਇਮਾਰਤ ਬਣੀ ਖੰਡਰ, ਮਰੀਜ਼ਾਂ ਨੂੰ ਹਾਦਸੇ ਦਾ ਡਰ
ਨਵਾਂਸ਼ਹਿਰ: ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਕਾਠਗੜ੍ਹ ਦਾ ਕਮਿਊਨਿਟੀ ਹੈਲਥ ਸੈਂਟਰ (CHC) ਅੱਜ ਖੁਦ ਆਪਣੀ ਬਦਹਾਲੀ ‘ਤੇ ਹੰਝੂ ਵਹਾ ਰਿਹਾ ਹੈ। ਜ਼ਿਲ੍ਹਾ ਨਵਾਂਸ਼ਹਿਰ ਦੀ…
View More ਖੁਦ ‘ਬਿਮਾਰ’ ਹੋਇਆ ਕਾਠਗੜ੍ਹ ਦਾ ਸਰਕਾਰੀ ਹਸਪਤਾਲ, 6 ਕਰੋੜ ਦੀ ਇਮਾਰਤ ਬਣੀ ਖੰਡਰ, ਮਰੀਜ਼ਾਂ ਨੂੰ ਹਾਦਸੇ ਦਾ ਡਰਅੰਮ੍ਰਿਤਸਰ ‘ਚ ਕਹਿਰ: ਨੌਕਰੀ ‘ਤੇ ਜਾ ਰਹੇ 24 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ
ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਦੇ ਲੇਬਰ ਚੌਕ ‘ਤੇ ਅੱਜ ਸਵੇਰੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਦਾ ਚਿਰਾਗ ਬੁਝਾ ਦਿੱਤਾ। ਇਸ ਹਾਦਸੇ…
View More ਅੰਮ੍ਰਿਤਸਰ ‘ਚ ਕਹਿਰ: ਨੌਕਰੀ ‘ਤੇ ਜਾ ਰਹੇ 24 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰਕਚਹਿਰੀ ਰੋਡ ‘ਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤੀ, ਸੜਕ ‘ਤੇ ਖੜ੍ਹੇ ਵਾਹਨਾਂ ਦੇ ਕੱਟੇ ਚਲਾਨ
ਗੁਰਦਾਸਪੁਰ : ਜ਼ਿਲ੍ਹਾ ਕਚਹਿਰੀਆਂ ਅਤੇ ਪ੍ਰਸ਼ਾਸਨਿਕ ਕੰਪਲੈਕਸ ਗੁਰਦਾਸਪੁਰ ਦੇ ਬਾਹਰ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਟ੍ਰੈਫਿਕ ਪੁਲਿਸ ਨੇ ਅੱਜ ਵੱਡੀ ਕਾਰਵਾਈ ਕੀਤੀ ਹੈ। ਸੜਕ ਕਿਨਾਰੇ…
View More ਕਚਹਿਰੀ ਰੋਡ ‘ਤੇ ਗ਼ਲਤ ਪਾਰਕਿੰਗ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤੀ, ਸੜਕ ‘ਤੇ ਖੜ੍ਹੇ ਵਾਹਨਾਂ ਦੇ ਕੱਟੇ ਚਲਾਨBig Breaking : ਨਾਭਾ ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ
ਮੋਹਾਲੀ : ਬਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ 2025 ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ।…
View More Big Breaking : ਨਾਭਾ ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ2023 ਦੀਆਂ ਹੜ੍ਹਾਂ ‘ਚ ਪਾਕਿਸਤਾਨ ਵਹਿ ਗਏ ਫ਼ਿਰੋਜ਼ਪੁਰ ਦੇ 4 ਕਿਸਾਨ ਢਾਈ ਸਾਲਾਂ ਬਾਅਦ ਪਰਤੇ ਘਰ, ਪਰਿਵਾਰਾਂ ‘ਚ ਖੁਸ਼ੀ ਦੀ ਲਹਿਰ
ਫ਼ਿਰੋਜ਼ਪੁਰ: ਅਗਸਤ 2023 ਵਿੱਚ ਸਤਲੁਜ ਦਰਿਆ ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਕੇ ਪਾਕਿਸਤਾਨੀ ਸਰਹੱਦ ਅੰਦਰ ਦਾਖ਼ਲ ਹੋਏ ਫ਼ਿਰੋਜ਼ਪੁਰ ਦੇ…
View More 2023 ਦੀਆਂ ਹੜ੍ਹਾਂ ‘ਚ ਪਾਕਿਸਤਾਨ ਵਹਿ ਗਏ ਫ਼ਿਰੋਜ਼ਪੁਰ ਦੇ 4 ਕਿਸਾਨ ਢਾਈ ਸਾਲਾਂ ਬਾਅਦ ਪਰਤੇ ਘਰ, ਪਰਿਵਾਰਾਂ ‘ਚ ਖੁਸ਼ੀ ਦੀ ਲਹਿਰਮਜੀਠੀਆ ਦੀ ਰਿਹਾਈ ‘ਤੇ ਤਰਨਤਾਰਨ ‘ਚ ਜਸ਼ਨ: ਸਾਬਕਾ ਚੇਅਰਮੈਨ ਹਰਵੰਤ ਸਿੰਘ ਨੇ ਵੰਡੇ ਲੱਡੂ, ਕਿਹਾ- ‘2027 ਵਿੱਚ ਅਕਾਲੀ ਦਲ ਦੀ ਵਾਪਸੀ ਤੈਅ’
ਤਰਨਤਾਰਨ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਪੂਰੇ ਪੰਜਾਬ ਸਮੇਤ ਸਰਹੱਦੀ ਜ਼ਿਲ੍ਹੇ ਤਰਨਤਾਰਨ…
View More ਮਜੀਠੀਆ ਦੀ ਰਿਹਾਈ ‘ਤੇ ਤਰਨਤਾਰਨ ‘ਚ ਜਸ਼ਨ: ਸਾਬਕਾ ਚੇਅਰਮੈਨ ਹਰਵੰਤ ਸਿੰਘ ਨੇ ਵੰਡੇ ਲੱਡੂ, ਕਿਹਾ- ‘2027 ਵਿੱਚ ਅਕਾਲੀ ਦਲ ਦੀ ਵਾਪਸੀ ਤੈਅ’ਪੁਰਾਣੀ ਦਾਣਾ ਮੰਡੀ ‘ਚ ਚੋਰਾਂ ਨੇ ਫਰਨੀਚਰ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਐਲ.ਸੀ.ਡੀ ਸਮੇਤ ਘਰੇਲੂ ਸਾਮਾਨ ਲੈ ਕੇ ਫਰਾਰ
ਸ਼੍ਰੀ ਮੁਕਤਸਰ ਸਾਹਿਬ: ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਪੁਰਾਣੀ ਦਾਣਾ ਮੰਡੀ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ…
View More ਪੁਰਾਣੀ ਦਾਣਾ ਮੰਡੀ ‘ਚ ਚੋਰਾਂ ਨੇ ਫਰਨੀਚਰ ਸ਼ੋਅਰੂਮ ਨੂੰ ਬਣਾਇਆ ਨਿਸ਼ਾਨਾ, ਐਲ.ਸੀ.ਡੀ ਸਮੇਤ ਘਰੇਲੂ ਸਾਮਾਨ ਲੈ ਕੇ ਫਰਾਰBhogpur-Jalandhar highway: ਬਜਰੀ ਨਾਲ ਲੱਦੇ ਟਿੱਪਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਟਾਇਰ ਬਦਲ ਰਹੇ ਕੰਡਕਟਰ ਦੀ ਮੌਤ
ਜਲੰਧਰ: ਜਲੰਧਰ-ਪਠਾਨਕੋਟ ਹਾਈਵੇਅ ‘ਤੇ ਸਥਿਤ ਕਾਲਾ ਬਕਰਾ ਨੇੜੇ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਬੇਕਾਬੂ ਟਿੱਪਰ ਨੇ…
View More Bhogpur-Jalandhar highway: ਬਜਰੀ ਨਾਲ ਲੱਦੇ ਟਿੱਪਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਟਾਇਰ ਬਦਲ ਰਹੇ ਕੰਡਕਟਰ ਦੀ ਮੌਤਲੁਧਿਆਣਾ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਸਾਹਨੇਵਾਲ ‘ਚ ਭਿੜੇ ਬਦਮਾਸ਼ਾਂ ਦੇ ਦੋ ਗੁੱਟ, ਚੱਲੀਆਂ ਇੱਟਾਂ-ਰੋੜੇ ਅਤੇ ਬੁਲਟ ਮੋਟਰਸਾਈਕਲ ਨੂੰ ਲਾਈ ਅੱਗ
ਲੁਧਿਆਣਾ : ਉਦਯੋਗਿਕ ਨਗਰੀ ਲੁਧਿਆਣਾ ਦੇ ਸਾਹਨੇਵਾਲ ਇਲਾਕੇ ਵਿੱਚ ਗੁੰਡਾਗਰਦੀ ਅਤੇ ਦਹਿਸ਼ਤ ਦਾ ਅਜਿਹਾ ਮਾਹੌਲ ਦੇਖਣ ਨੂੰ ਮਿਲਿਆ ਜਿਸ ਨੇ ਕਾਨੂੰਨ ਵਿਵਸਥਾ ‘ਤੇ ਵੱਡੇ ਸਵਾਲ…
View More ਲੁਧਿਆਣਾ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਸਾਹਨੇਵਾਲ ‘ਚ ਭਿੜੇ ਬਦਮਾਸ਼ਾਂ ਦੇ ਦੋ ਗੁੱਟ, ਚੱਲੀਆਂ ਇੱਟਾਂ-ਰੋੜੇ ਅਤੇ ਬੁਲਟ ਮੋਟਰਸਾਈਕਲ ਨੂੰ ਲਾਈ ਅੱਗ