ਹਿਸਾਰ: ਹਰਿਆਣਾ ਦੇ ਹਿਸਾਰ ਵਿੱਚ ਬਾਡੋਪੱਟੀ ਟੋਲ ਪਲਾਜ਼ਾ ‘ਤੇ ਟੋਲ ਫ਼ੀਸ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ…
View More ਟੋਲ ਦੇ ਮਹਿਜ਼ 130 ਰੁਪਏ ਦੇ ਵਿਵਾਦ ‘ਚ ਮੈਨੇਜਰ ਦਾ ਕਤਲ; ਸਕਾਰਪੀਓ ਸਵਾਰ ਨੌਜਵਾਨਾਂ ਨੇ ਉੱਪਰ ਚਾੜ੍ਹੀ ਗੱਡੀ, ਵੀਡੀਓ ਆਇਆ ਸਾਹਮਣੇPunjab Hind
Weather Update : 100 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀ ਹਨੇਰੀ, ਫਿਰ ਝਮਾਝਮ ਮੀਂਹ ਨਾਲ ਮਿਲੀ ਗਰਮੀ ਤੋਂ ਰਾਹਤ; ਮੌਸਮ ਵਿਭਾਗ ਵੱਲੋਂ ‘ਰੈੱਡ ਅਲਰਟ’ ਜਾਰੀ
ਨਵੀਂ ਦਿੱਲੀ : ਦਿੱਲੀ-ਐਨਸੀਆਰ (Delhi-NCR) ਵਿੱਚ ਮੰਗਲਵਾਰ ਦੁਪਹਿਰ ਨੂੰ ਮੌਸਮ ਨੇ ਅਚਾਨਕ ਮਿਜ਼ਾਜ ਬਦਲ ਲਿਆ। ਰਾਜਧਾਨੀ ਦਿੱਲੀ ਸਮੇਤ ਨੋਇਡਾ, ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਕਈ ਇਲਾਕਿਆਂ…
View More Weather Update : 100 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀ ਹਨੇਰੀ, ਫਿਰ ਝਮਾਝਮ ਮੀਂਹ ਨਾਲ ਮਿਲੀ ਗਰਮੀ ਤੋਂ ਰਾਹਤ; ਮੌਸਮ ਵਿਭਾਗ ਵੱਲੋਂ ‘ਰੈੱਡ ਅਲਰਟ’ ਜਾਰੀਭਾਰਤ-ਅਮਰੀਕਾ ਖੇਤੀਬਾੜੀ ਸਮਝੌਤੇ ਦੇ ਖਰੜੇ ਦਾ ਤਿੱਖਾ ਵਿਰੋਧ; 24 ਜੂਨ ਨੂੰ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨਾਂ ਦਾ ਐਲਾਨ
ਕਪੂਰਥਲਾ: ਭਾਰਤ ਸਰਕਾਰ ਅਤੇ ਅਮਰੀਕੀ ਪ੍ਰਤੀਨਿਧੀਆਂ ਵਿਚਾਲੇ ਪੋਲਟਰੀ ਫਾਰਮ, ਡੇਅਰੀ ਕਾਰੋਬਾਰ ਅਤੇ ਖੇਤੀਬਾੜੀ ਨਾਲ ਸਬੰਧਤ ਹੋਰ ਅਹਿਮ ਖੇਤਰਾਂ ਨੂੰ ਲੈ ਕੇ ਪ੍ਰਸਤਾਵਿਤ ਸਮਝੌਤੇ ਦੇ ਖਰੜੇ…
View More ਭਾਰਤ-ਅਮਰੀਕਾ ਖੇਤੀਬਾੜੀ ਸਮਝੌਤੇ ਦੇ ਖਰੜੇ ਦਾ ਤਿੱਖਾ ਵਿਰੋਧ; 24 ਜੂਨ ਨੂੰ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨਾਂ ਦਾ ਐਲਾਨJalandhar BMS showroom firing case: ਪੁਲਿਸ ਮੁਠਭੇੜ ਤੋਂ ਬਾਅਦ ਮੁੱਖ ਮੁਲਜ਼ਮ ਗ੍ਰਿਫ਼ਤਾਰ, ਜਵਾਬੀ ਕਾਰਵਾਈ ‘ਚ ਲੱਗੀ ਗੋਲੀ
ਜਲੰਧਰ : 11 ਦਿਨ ਪਹਿਲਾਂ ਕਿਸ਼ਨਪੁਰਾ ਰੋਡ ‘ਤੇ ਸਥਿਤ ‘BMS ਫੈਸ਼ਨ ਸ਼ੋਰੂਮ’ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ…
View More Jalandhar BMS showroom firing case: ਪੁਲਿਸ ਮੁਠਭੇੜ ਤੋਂ ਬਾਅਦ ਮੁੱਖ ਮੁਲਜ਼ਮ ਗ੍ਰਿਫ਼ਤਾਰ, ਜਵਾਬੀ ਕਾਰਵਾਈ ‘ਚ ਲੱਗੀ ਗੋਲੀਬਠਿੰਡਾ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਨਸ਼ਾ ਤਸਕਰਾਂ ਦਾ ਵਿਰੋਧ ਕਰਨ ‘ਤੇ ਲੋਕਾਂ ਦੇ ਘਰਾਂ ‘ਤੇ ਸੁੱਟੇ ਪੈਟਰੋਲ ਬੰਬ, ‘ਆਪ’ ਆਗੂ ਦਾ ਕਲੀਨਿਕ ਵੀ ਨਿਸ਼ਾਨਾ ਬਣਿਆ
ਬਠਿੰਡਾ: ਬਠਿੰਡਾ ਸ਼ਹਿਰ ਵਿੱਚ ਬੀਤੀ ਰਾਤ ਵਾਪਰੀਆਂ ਦੋ ਵੱਖ-ਵੱਖ ਸਨਸਨੀਖੇਜ਼ ਘਟਨਾਵਾਂ ਨੇ ਕਾਨੂੰਨ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਜਿੱਥੇ ਆਮ…
View More ਬਠਿੰਡਾ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਨਸ਼ਾ ਤਸਕਰਾਂ ਦਾ ਵਿਰੋਧ ਕਰਨ ‘ਤੇ ਲੋਕਾਂ ਦੇ ਘਰਾਂ ‘ਤੇ ਸੁੱਟੇ ਪੈਟਰੋਲ ਬੰਬ, ‘ਆਪ’ ਆਗੂ ਦਾ ਕਲੀਨਿਕ ਵੀ ਨਿਸ਼ਾਨਾ ਬਣਿਆAmritsar Encounter: ਯੂਰਪ ਬੈਠੇ ਗੈਂਗਸਟਰ ਦੇ 2 ਸ਼ੂਟਰ ਹਥਿਆਰਾਂ ਸਮੇਤ ਕਾਬੂ, ਇੱਕ ਦੇ ਲੱਗੀ ਗੋਲੀ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਖਲਚੀਆਂ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ…
View More Amritsar Encounter: ਯੂਰਪ ਬੈਠੇ ਗੈਂਗਸਟਰ ਦੇ 2 ਸ਼ੂਟਰ ਹਥਿਆਰਾਂ ਸਮੇਤ ਕਾਬੂ, ਇੱਕ ਦੇ ਲੱਗੀ ਗੋਲੀYamunanagar Murder : ਜੇਲ੍ਹ ‘ਚ ਰਚੀ ਗਈ ਸੀ ਸੇਵਾਮੁਕਤ ਅਧਿਕਾਰੀ ਦੇ ਕਤਲ ਤੇ ਲੁੱਟ ਦੀ ਸਾਜ਼ਿਸ਼, ਯਮੁਨਾਨਗਰ ਪੁਲਿਸ ਵੱਲੋਂ 2 ਕਾਬੂ
ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਦੇ ਜਠਲਾਨਾ ਇਲਾਕੇ ਵਿੱਚ ਹਿਮਾਚਲ ਬਿਜਲੀ ਨਿਗਮ ਤੋਂ ਸੇਵਾਮੁਕਤ ਹੋਏ ਸੁਪਰਡੈਂਟ ਇੰਜੀਨੀਅਰ (SE) ਜਗਦੀਸ਼ ਬੰਸਲ ਦੇ ਬੇਰਹਿਮੀ ਨਾਲ ਕੀਤੇ ਗਏ…
View More Yamunanagar Murder : ਜੇਲ੍ਹ ‘ਚ ਰਚੀ ਗਈ ਸੀ ਸੇਵਾਮੁਕਤ ਅਧਿਕਾਰੀ ਦੇ ਕਤਲ ਤੇ ਲੁੱਟ ਦੀ ਸਾਜ਼ਿਸ਼, ਯਮੁਨਾਨਗਰ ਪੁਲਿਸ ਵੱਲੋਂ 2 ਕਾਬੂ‘ਨਿਸ਼ਚਾ ਕਰ, ਕਦਮ ਉਠਾ, ਨਿਕਲ ਆਵੇਗਾ ਕੋਈ ਰਸਤਾ’: ਗੁਰੂਗ੍ਰਾਮ ਵਿੱਚ ਨਸ਼ਾ ਮੁਕਤੀ ਲਈ ਗੂੰਜਿਆ ਨਾਅਰਾ, ਨੌਜਵਾਨਾਂ ਨੇ ਲਈ ਸੁੰਹ
ਗੁਰੂਗ੍ਰਾਮ : “ਨਸ਼ਾ ਛੱਡੋ, ਅੱਗੇ ਵਧੋ” ਦੇ ਪੁਰਜ਼ੋਰ ਸੰਦੇਸ਼ ਦੇ ਨਾਲ ਗੁਰੂਗ੍ਰਾਮ ਦੀ ਪੁਲਿਸ ਲਾਈਨ ਵਿੱਚ ਇੱਕ ਵਿਸ਼ੇਸ਼ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ…
View More ‘ਨਿਸ਼ਚਾ ਕਰ, ਕਦਮ ਉਠਾ, ਨਿਕਲ ਆਵੇਗਾ ਕੋਈ ਰਸਤਾ’: ਗੁਰੂਗ੍ਰਾਮ ਵਿੱਚ ਨਸ਼ਾ ਮੁਕਤੀ ਲਈ ਗੂੰਜਿਆ ਨਾਅਰਾ, ਨੌਜਵਾਨਾਂ ਨੇ ਲਈ ਸੁੰਹLucknow coaching centre fire: ਮਰਨ ਵਾਲਿਆਂ ਦੀ ਗਿਣਤੀ 15 ਹੋਈ, ਇਮਾਰਤ ਨੂੰ ਲੱਗੇਗਾ ਬੁਲਡੋਜ਼ਰ, 4 ਗ੍ਰਿਫ਼ਤਾਰ
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਕੋਚਿੰਗ ਸੈਂਟਰ ਵਿੱਚ ਵਾਪਰੇ ਭਿਆਨਕ ਅਗਨਕਾਂਡ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ।…
View More Lucknow coaching centre fire: ਮਰਨ ਵਾਲਿਆਂ ਦੀ ਗਿਣਤੀ 15 ਹੋਈ, ਇਮਾਰਤ ਨੂੰ ਲੱਗੇਗਾ ਬੁਲਡੋਜ਼ਰ, 4 ਗ੍ਰਿਫ਼ਤਾਰBehbal Kalan firing incident: SIT ਸਾਹਮਣੇ ਪੇਸ਼ ਹੋਏ ਭਾਜਪਾ ਆਗੂ ਵਿਜੇ ਸਾਂਪਲਾ, ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
ਜਲੰਧਰ : ਸਾਲ 2015 ਦੇ ਬਹੁ-ਚਰਚਿਤ ਬੇਅਦਬੀ ਅਤੇ ਬਹਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਕਾਰਵਾਈ ਤੇਜ਼ ਕਰ…
View More Behbal Kalan firing incident: SIT ਸਾਹਮਣੇ ਪੇਸ਼ ਹੋਏ ਭਾਜਪਾ ਆਗੂ ਵਿਜੇ ਸਾਂਪਲਾ, ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ