ਪਟਿਆਲਾ : ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵੱਲੋਂ ਸੰਸਦ ਦੇ ਆਗਾਮੀ ਸੈਸ਼ਨ ਵਿੱਚ ‘ਸਿੱਖ ਮੈਰਿਜ ਬਿੱਲ’ ਪੇਸ਼ ਕੀਤਾ ਜਾ ਰਿਹਾ ਹੈ। ਇਸ ਬਿੱਲ…
View More ਸੰਸਦ ‘ਚ ਗੂੰਜੇਗੀ ਸਿੱਖ ਮੈਰਿਜ ਬਿੱਲ ਦੀ ਆਵਾਜ਼: ਡਾ. ਧਰਮਵੀਰ ਗਾਂਧੀ ਵੱਲੋਂ ਨਵੇਂ ਬਿੱਲ ਦੀ ਤਿਆਰੀ, ਜਾਣੋ ਕੀ ਹੋਵੇਗਾ ਖ਼ਾਸHindi News
Tarn Taran Firing : ਫਤਿਆਬਾਦ ਦੇ ਬਾਜ਼ਾਰ ਵਿੱਚ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਸੀਸੀਟੀਵੀ ਵਿੱਚ ਕੈਦ ਹੋਏ ਹਮਲਾਵਰ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਫਤਿਆਬਾਦ ਵਿੱਚ ਦੇਰ ਰਾਤ ਗੋਲੀਆਂ ਦੀ ਗੂੰਜ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਇੱਥੋਂ ਦੇ ਮੁੱਖ…
View More Tarn Taran Firing : ਫਤਿਆਬਾਦ ਦੇ ਬਾਜ਼ਾਰ ਵਿੱਚ ਅਣਪਛਾਤਿਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਸੀਸੀਟੀਵੀ ਵਿੱਚ ਕੈਦ ਹੋਏ ਹਮਲਾਵਰਬਿਸਤ ਦੁਆਬ ਨਹਿਰ ‘ਚ ਪਲਟਿਆ ਤੇਜ਼ ਰਫ਼ਤਾਰ ਟਿੱਪਰ, ਦੋ ਵਿਅਕਤੀਆਂ ਦੀ ਵਾਲ-ਵਾਲ ਬਚੀ ਜਾਨ
ਫਗਵਾੜਾ: ਫਗਵਾੜਾ ਦੇ ਨਜ਼ਦੀਕ ਬਿਸਤ ਦੁਆਬ ਨਹਿਰ ‘ਤੇ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਸਵੇਰੇ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ ਜਦੋਂ…
View More ਬਿਸਤ ਦੁਆਬ ਨਹਿਰ ‘ਚ ਪਲਟਿਆ ਤੇਜ਼ ਰਫ਼ਤਾਰ ਟਿੱਪਰ, ਦੋ ਵਿਅਕਤੀਆਂ ਦੀ ਵਾਲ-ਵਾਲ ਬਚੀ ਜਾਨਮੁਕੇਰੀਆਂ ‘ਚ ਆਵਾਰਾ ਕੁੱਤਿਆਂ ਦਾ ਕਹਿਰ: ਦੁਕਾਨ ਜਾ ਰਹੀ 10 ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ, ਸਰੀਰ ‘ਤੇ ਲੱਗੇ ਕਈ ਟਾਂਕੇ
ਮੁਕੇਰੀਆਂ : ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਮੁਕੇਰੀਆਂ ਅਧੀਨ ਪੈਂਦੇ ਪਿੰਡ ਕੌਲਪੁਰ ਤੋਂ ਸਾਹਮਣੇ ਆਇਆ…
View More ਮੁਕੇਰੀਆਂ ‘ਚ ਆਵਾਰਾ ਕੁੱਤਿਆਂ ਦਾ ਕਹਿਰ: ਦੁਕਾਨ ਜਾ ਰਹੀ 10 ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ, ਸਰੀਰ ‘ਤੇ ਲੱਗੇ ਕਈ ਟਾਂਕੇBikram Singh Majithia ਅੱਜ ਹੋਣਗੇ ਰਿਹਾਅ: ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਨਾਭਾ ਜੇਲ੍ਹ ਤੋਂ ਆਉਣਗੇ ਬਾਹਰ, ਅਕਾਲੀ ਦਲ ‘ਚ ਜਸ਼ਨ ਦਾ ਮਾਹੌਲ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਕਰੀਬ 10:30 ਵਜੇ ਨਾਭਾ ਜੇਲ੍ਹ ਤੋਂ ਬਾਹਰ ਆਉਣਗੇ। ਮਾਣਯੋਗ ਸੁਪਰੀਮ ਕੋਰਟ…
View More Bikram Singh Majithia ਅੱਜ ਹੋਣਗੇ ਰਿਹਾਅ: ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ ਨਾਭਾ ਜੇਲ੍ਹ ਤੋਂ ਆਉਣਗੇ ਬਾਹਰ, ਅਕਾਲੀ ਦਲ ‘ਚ ਜਸ਼ਨ ਦਾ ਮਾਹੌਲਬਰਨਾਲਾ ‘ਚ ਤੇਜ਼ ਰਫ਼ਤਾਰ ਦਾ ਕਹਿਰ: ਬੇਕਾਬੂ ਸਕਾਰਪੀਓ ਕੰਧ ਚੀਰ ਕੇ ਘਰ ਦੇ ਅੰਦਰ ਜਾ ਵੜੀ, ਸੀਸੀਟੀਵੀ ‘ਚ ਕੈਦ ਹੋਈਆਂ ਖੌਫਨਾਕ ਤਸਵੀਰਾਂ
ਬਰਨਾਲਾ: ਜ਼ਿਲ੍ਹੇ ਦੇ ਪਿੰਡ ਅਲਕੜਾ ਵਿੱਚ ਇੱਕ ਅਜਿਹਾ ਦਰਦਨਾਕ ਅਤੇ ਹੈਰਾਨੀਜਨਕ ਹਾਦਸਾ ਵਾਪਰਿਆ, ਜਿਸ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇੱਕ…
View More ਬਰਨਾਲਾ ‘ਚ ਤੇਜ਼ ਰਫ਼ਤਾਰ ਦਾ ਕਹਿਰ: ਬੇਕਾਬੂ ਸਕਾਰਪੀਓ ਕੰਧ ਚੀਰ ਕੇ ਘਰ ਦੇ ਅੰਦਰ ਜਾ ਵੜੀ, ਸੀਸੀਟੀਵੀ ‘ਚ ਕੈਦ ਹੋਈਆਂ ਖੌਫਨਾਕ ਤਸਵੀਰਾਂਦਿੱਲੀ ‘ਚ ਸੰਘਣੀ ਧੁੰਦ ਦਾ ਕਹਿਰ: IGI ਏਅਰਪੋਰਟ ‘ਤੇ 200 ਤੋਂ ਵੱਧ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨ
ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਦੇਰ ਰਾਤ ਤੋਂ ਪੈ ਰਹੀ ਸੰਘਣੀ ਧੁੰਦ ਨੇ ਨਾ ਸਿਰਫ਼…
View More ਦਿੱਲੀ ‘ਚ ਸੰਘਣੀ ਧੁੰਦ ਦਾ ਕਹਿਰ: IGI ਏਅਰਪੋਰਟ ‘ਤੇ 200 ਤੋਂ ਵੱਧ ਉਡਾਣਾਂ ਪ੍ਰਭਾਵਿਤ, ਯਾਤਰੀ ਪਰੇਸ਼ਾਨਟਰੰਪ ਨੇ ਭਾਰਤ ‘ਤੇ ਟੈਰਿਫ ਘਟਾਉਣ ਦਾ ਕੀਤਾ ਐਲਾਨ, ਪੀਐਮ ਮੋਦੀ ਨਾਲ ਗੱਲਬਾਤ ਮਗਰੋਂ ਵਪਾਰਕ ਡੀਲ ‘ਤੇ ਲੱਗੀ ਮੋਹਰ
ਨਵੀਂ ਦਿੱਲੀ: ਪਿਛਲੇ ਲੰਬੇ ਸਮੇਂ ਤੋਂ ਭਾਰਤ ‘ਤੇ ਸਖ਼ਤ ਟੈਰਿਫ ਲਗਾਉਣ ਅਤੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਹਮਲਾਵਰ ਰੁਖ ਅਪਣਾਉਣ ਵਾਲੇ ਅਮਰੀਕੀ ਰਾਸ਼ਟਰਪਤੀ…
View More ਟਰੰਪ ਨੇ ਭਾਰਤ ‘ਤੇ ਟੈਰਿਫ ਘਟਾਉਣ ਦਾ ਕੀਤਾ ਐਲਾਨ, ਪੀਐਮ ਮੋਦੀ ਨਾਲ ਗੱਲਬਾਤ ਮਗਰੋਂ ਵਪਾਰਕ ਡੀਲ ‘ਤੇ ਲੱਗੀ ਮੋਹਰMeditation: ਮਾਨਸਿਕ ਸ਼ਾਂਤੀ ਅਤੇ ਤੰਦਰੁਸਤ ਸਰੀਰ ਦੀ ਕੁੰਜੀ, ਜਾਣੋ ਇਸ ਦੇ ਲਾਭ ਅਤੇ ਸਹੀ ਵਿਧੀ
ਮੋਹਾਲੀ : ਅਜੋਕੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਵਧਦੇ ਮਾਨਸਿਕ ਤਣਾਅ ਦੇ ਦੌਰ ਵਿੱਚ ‘ਮੈਡੀਟੇਸ਼ਨ’ (Meditation) ਯਾਨੀ ਧਿਆਨ ਲਗਾਉਣਾ ਇੱਕ ਅਜਿਹਾ ਸ਼ਕਤੀਸ਼ਾਲੀ ਸਾਧਨ ਹੈ, ਜੋ ਮਨੁੱਖ…
View More Meditation: ਮਾਨਸਿਕ ਸ਼ਾਂਤੀ ਅਤੇ ਤੰਦਰੁਸਤ ਸਰੀਰ ਦੀ ਕੁੰਜੀ, ਜਾਣੋ ਇਸ ਦੇ ਲਾਭ ਅਤੇ ਸਹੀ ਵਿਧੀAmritsar Police strikes on drug smugglers: 2 ਕਿਲੋ ਹੀਰੋਇਨ ਸਣੇ 4 ਤਸਕਰ ਕਾਬੂ, i20 ਕਾਰ ਤੇ ਸਕੂਟਰੀ ਜ਼ਬਤ
ਅੰਮ੍ਰਿਤਸਰ: ਸਰਹੱਦੀ ਸ਼ਹਿਰ ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ…
View More Amritsar Police strikes on drug smugglers: 2 ਕਿਲੋ ਹੀਰੋਇਨ ਸਣੇ 4 ਤਸਕਰ ਕਾਬੂ, i20 ਕਾਰ ਤੇ ਸਕੂਟਰੀ ਜ਼ਬਤ