ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਮਾਮਲੇ ਲਗਾਤਾਰ ਵਧਣ ਕਰਕੇ ਸਰਕਾਰ ਵੱਲੋਂ ਸਖ਼ਤੀ ਕਰ ਦਿੱਤੀ ਗਈ ਹੈ। ਇਸ ਵਿਚਾਲੇ ਅੱਜ ਆਂਧਰਾ ਪ੍ਰਦੇਸ਼ ਸਰਕਾਰ ਨੇ ਕੋਰੋਨਾ ਮਹਾਂਮਾਰੀ…
View More ਕੋਰੋਨਾ ਮਾਮਲੇ ਵਧਣ ਕਰਕੇ ਆਂਧਰਾ ਪ੍ਰਦੇਸ਼ ਵਿਚ 31 ਮਈ ਤੱਕ ਵਧਾਇਆ ਗਿਆ ਲਾਕਡਾਊਨHindi News
ਕੋਹਲੀ ਤੇ ਵਿਲੀਅਮਸਨ ਨੂੰ ਲੈ ਕੇ ਭਿੜੇ ਪਾਕਿ ਤੇ ਇੰਗਲੈਂਡ ਦੇ ਸਾਬਕਾ ਖਿਡਾਰੀ
ਲੰਡਨ (ਇੰਟ.)- ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਵਿਚੋਂ ਕੌਣ ਸਭ ਤੋਂ ਵਧੀਆ ਬੱਲੇਬਾਜ਼ ਹੈ, ਇਸ ਗੱਲ ਨੂੰ ਲੈ ਕੇ ਇੰਗਲੈਂਡ…
View More ਕੋਹਲੀ ਤੇ ਵਿਲੀਅਮਸਨ ਨੂੰ ਲੈ ਕੇ ਭਿੜੇ ਪਾਕਿ ਤੇ ਇੰਗਲੈਂਡ ਦੇ ਸਾਬਕਾ ਖਿਡਾਰੀਰੱਖਿਆ ਮੰਤਰੀ ਤੇ ਸਿਹਤ ਮੰਤਰੀ ਨੇ ਲਾਂਚ ਕੀਤੀ ਡੀਆਰਡੀਓ ਦੀ ਐਂਟੀ ਕੋਵਿਡ ਦਵਾਈ 2-ਡੀਜੀ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਬਚਨ ਲਈ ਵੈਕਸੀਨ ਤਿਆਰ ਕੀਤੀਆਂ ਜਾ ਰਹੀਆਂ ਹੈ। ਇਸ ਵਿਚਾਲੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸਿਹਤ…
View More ਰੱਖਿਆ ਮੰਤਰੀ ਤੇ ਸਿਹਤ ਮੰਤਰੀ ਨੇ ਲਾਂਚ ਕੀਤੀ ਡੀਆਰਡੀਓ ਦੀ ਐਂਟੀ ਕੋਵਿਡ ਦਵਾਈ 2-ਡੀਜੀਆਈ.ਪੀ.ਐੱਲ. 2021 ਮੁਲਤਵੀ ਹੋਣ ਤੋਂ ਲਗਭਗ 15 ਦਿਨਾਂ ਬਾਅਦ ਵਤਨ ਪਹੁੰਚੇ ਆਸਟ੍ਰੇਲੀਆਈ ਖਿਡਾਰੀ, ਰਹਿਣਗੇ ਏਕਾਂਤਵਾਸ ਵਿਚ
ਮੈਲਬੋਰਨ (ਇੰਟ.)-ਆਈ.ਪੀ.ਐੱਲ.2021 ਵਿਚ ਹਿਸਾ ਲੈਣ ਆਏ ਆਸਟ੍ਰੇਲੀਆ ਕ੍ਰਿਕਟਰ, ਕੁਮੈਂਟੇਟਰ ਅਤੇ ਸਪੋਰਟ ਸਟਾਫ ਸੋਮਵਾਰ ਨੂੰ ਸਿਡਨੀ ਪਹੁੰਚੇ। 38 ਲੋਕਾਂ ਦੀ ਇਹ ਟੀਮ ਆਈ.ਪੀ.ਐੱਲ. ਦੇ 14ਵੇਂ ਸੈਸ਼ਨ…
View More ਆਈ.ਪੀ.ਐੱਲ. 2021 ਮੁਲਤਵੀ ਹੋਣ ਤੋਂ ਲਗਭਗ 15 ਦਿਨਾਂ ਬਾਅਦ ਵਤਨ ਪਹੁੰਚੇ ਆਸਟ੍ਰੇਲੀਆਈ ਖਿਡਾਰੀ, ਰਹਿਣਗੇ ਏਕਾਂਤਵਾਸ ਵਿਚTMC ਕਾਂਗਰਸ ਦੇ ਮੰਤਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ CBI ਦਫ਼ਤਰ ਪੁੱਜੀ ਮਮਤਾ ਬੈਨਰਜੀ, ਕਿਹਾ ਮੈਨੂੰ ਵੀ ਕਰੋ ਗ੍ਰਿਫ਼ਤਾਰ
ਕੋਲਕਾਤਾ: ਪੱਛਮ ਬੰਗਾਲ ‘ਚ ਮਮਤਾ ਬੈਨਰਜੀ ਦੀ ਸਰਕਾਰ ਬਣਦੇ ਹੀ ਨਾਰਦਾ ਮਾਮਲੇ ‘ਚ ਉਨ੍ਹਾਂ ਦੇ ਮੰਤਰੀ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੇ ਚਲਦੇ…
View More TMC ਕਾਂਗਰਸ ਦੇ ਮੰਤਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ CBI ਦਫ਼ਤਰ ਪੁੱਜੀ ਮਮਤਾ ਬੈਨਰਜੀ, ਕਿਹਾ ਮੈਨੂੰ ਵੀ ਕਰੋ ਗ੍ਰਿਫ਼ਤਾਰCoronavirus case Updates: 27 ਦਿਨਾਂ ਵਿਚ ਪਹਿਲੀ ਵਾਰ 3 ਲੱਖ ਤੋਂ ਘੱਟ ਕੇਸ ਆਏ ਸਾਹਮਣੇ, 4106 ਪੀੜਤਾਂ ਦੀ ਮੌਤ
ਨਵੀਂ ਦਿੱਲੀ: ਦੇਸ਼ ਲਈ ਰੋਨਾ ਮਾਮਲਿਆਂ ‘ਚ ਥੋੜੀ ਰਾਹਤ ਵੇਖਣ ਨੂੰ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦੇ ਮਾਮਲਿਆ ਵਿਚ ਗਿਰਾਵਟ ਵੇਖਣ ਨੂੰ ਮਿਲੀ…
View More Coronavirus case Updates: 27 ਦਿਨਾਂ ਵਿਚ ਪਹਿਲੀ ਵਾਰ 3 ਲੱਖ ਤੋਂ ਘੱਟ ਕੇਸ ਆਏ ਸਾਹਮਣੇ, 4106 ਪੀੜਤਾਂ ਦੀ ਮੌਤਛੇ ਮਹੀਨੇ ਬਾਅਦ ਖੁੱਲ੍ਹੇ ਕੇਦਾਰਨਾਥ ਦੇ ਦਰਵਾਜ਼ੇ, 11 ਕੁਇੰਟਲ ਫੁੱਲਾਂ ਨਾਲ ਸਜਾਇਆ ਮੰਦਰ, ਦਰਸ਼ਨ ਕਰਨ ਦੀ ਨਹੀਂ ਹੈ ਆਗਿਆ
ਉਤਰਾਖੰਡ: ਕੋਰੋਨਾ ਮਾਮਲੇ ਵਧਣ ਕਰਕੇ ਬਹੁਤ ਸਮੇਂ ਤੋਂ ਧਾਰਮਿਕ ਸਥਾਨ ਬੰਦ ਹਨ। ਇਸ ਵਿਚਾਲੇ ਛੇ ਮਹੀਨੇ ਬਾਅਦ ਉਤਰਾਖੰਡ ਦੇ ਉੱਚ ਹਿਮਾਲਿਆਈ ਖੇਤਰ ‘ਚ ਸਥਿਤ, ਵਿਸ਼ਵ-ਪ੍ਰਸਿੱਧ…
View More ਛੇ ਮਹੀਨੇ ਬਾਅਦ ਖੁੱਲ੍ਹੇ ਕੇਦਾਰਨਾਥ ਦੇ ਦਰਵਾਜ਼ੇ, 11 ਕੁਇੰਟਲ ਫੁੱਲਾਂ ਨਾਲ ਸਜਾਇਆ ਮੰਦਰ, ਦਰਸ਼ਨ ਕਰਨ ਦੀ ਨਹੀਂ ਹੈ ਆਗਿਆਕੇਰਲ, ਕਰਨਾਟਕ ਅਤੇ ਗੋਆ ‘ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਗੁਜਰਾਤ ਵੱਲ ਦਿਖਿਆ ਅਸਰ, ਕਈ ਲੋਕਾਂ ਦੀ ਮੌਤ
ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਵਿਚ ਤੇਜ਼ ਹਵਾਵਾਂ, ਚੱਕਰਵਾਤ, ਤੂਫਾਨ ਵਗਰੀ ਸਥਿਤੀ ਬਣੀ ਹੋਈ ਹੈ। ਇਸ ਦੇ ਚਲਦੇ ਬੀਤੇ ਦਿਨੀਂ ਕੇਰਲ, ਕਰਨਾਟਕ ਅਤੇ ਗੋਆ…
View More ਕੇਰਲ, ਕਰਨਾਟਕ ਅਤੇ ਗੋਆ ‘ਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਗੁਜਰਾਤ ਵੱਲ ਦਿਖਿਆ ਅਸਰ, ਕਈ ਲੋਕਾਂ ਦੀ ਮੌਤਹਰਿਆਣਾ ਪੁਲਿਸ ਵੱਲੋਂ ਲਾਠੀਚਾਰਜ ਮਰਗੋਂ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ, ਨੈਸ਼ਨਲ ਹਾਈਵੇਅ ਕੀਤੇ ਜਾਮ
ਅੰਬਾਲਾ: ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਡਟੇ ਹੋਏ ਹਨ। ਇਸ…
View More ਹਰਿਆਣਾ ਪੁਲਿਸ ਵੱਲੋਂ ਲਾਠੀਚਾਰਜ ਮਰਗੋਂ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ, ਨੈਸ਼ਨਲ ਹਾਈਵੇਅ ਕੀਤੇ ਜਾਮਦਿੱਲੀ ਪੁਲਿਸ ਨੇ ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਕਾਰੋਬਾਰੀ ਨਵਨੀਤ ਕਾਲਰਾ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ – ਦੇਸ਼ ਵਿਚ ਵੱਖ ਵੱਖ ਸੂਬਿਆਂ ਵਿੱਚੋਂ ਆਕਸੀਜਨ ਦੀ ਕਾਲਾ ਬਾਜ਼ਾਰੀ ਦੀ ਖ਼ਬਰਾਂ ਰੋਜਾਨਾ ਵੇਖਣ ਨੂੰ ਮਿਲ ਰਹੀਆਂ ਹਨ। ਇਸ ਦੇ ਚਲਦੇ ਅੱਜ…
View More ਦਿੱਲੀ ਪੁਲਿਸ ਨੇ ਆਕਸੀਜਨ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਕਾਰੋਬਾਰੀ ਨਵਨੀਤ ਕਾਲਰਾ ਨੂੰ ਕੀਤਾ ਗ੍ਰਿਫ਼ਤਾਰ