ਨਵੀਂ ਦਿੱਲੀ : ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ (Rakesh Tikait) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਨ। ਰਾਕੇਸ਼ ਟਿਕੈਤ ਕਿਸਾਨ ਮਹਾਪੰਚਾਇਤ ‘ਚ…
View More ਭਾਜਪਾ, ਓਵੈਸੀ ‘ਤੇ ਟਿਕੈਤ ਦਾ ਵੱਡਾ ਹਮਲਾ, ਕਿਹਾ- ‘ਨਿਭਾ ਰਹੇ ਚਾਚਾ-ਭਤੀਜੇ ਦਾ ਰਿਸ਼ਤਾ’Hindi News
ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਗਿਆ ਸਨਮਾਨਿਤ
ਨਵੀਂ ਦਿੱਲੀ : ਬਾਲਾਕੋਟ ਹਵਾਈ ਹਮਲੇ ਤੋਂ ਅਗਲੇ ਦਿਨ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਢੇਰ ਕਰਨ ਵਾਲੇ ਅਭਿਨੰਦਨ (Abhinandan) ਨੂੰ ਅੱਜ ‘ਵੀਰ ਚੱਕਰ’ (Vir…
View More ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਗਿਆ ਸਨਮਾਨਿਤਹਰਿਆਣਾ ‘ਚ ਵੱਡੀ ਵਾਰਦਾਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼
ਹਰਿਆਣਾ : ਫਤਿਹਾਬਾਦ ਦੇ ਰਤੀਆ ਇਲਾਕੇ ਦੀ ਟਿੱਬਾ ਕਾਲੋਨੀ ਸਥਿਤ ਗੁਰਦੁਆਰੇ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ…
View More ਹਰਿਆਣਾ ‘ਚ ਵੱਡੀ ਵਾਰਦਾਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਟੀ-20 ਸੀਰੀਜ਼ ਵਿਚ ਕੀਤਾ ਕਲੀਨ ਸਵੀਪ
ਜੈਪੁਰ: ਭਾਰਤੀ ਟੀਮ ਨੇ ਨਿਊਜ਼ੀਲੈਂਡ (Newzealand) ਦੀ ਟੀਮ ਟੀ-20 ਸੀਰੀਜ਼ (T-20 Series) ਵਿਚ ਹਰਾ ਕੇ ਪੂਰੀ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤੀ (India) ਟੀਮ ਨੇ…
View More ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਟੀ-20 ਸੀਰੀਜ਼ ਵਿਚ ਕੀਤਾ ਕਲੀਨ ਸਵੀਪਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 8 ਹਜ਼ਾਰ ਤੋਂ ਵਧੇਰੇ ਮਾਮਲੇ
ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Corona Virus) ਦਾ ਪ੍ਰਕੋਪ ਜਾਰੀ ਹੈ। ਹਾਲਾਂਕਿ, ਹੁਣ ਕੇਸਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਪਿਛਲੇ 24…
View More ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 8 ਹਜ਼ਾਰ ਤੋਂ ਵਧੇਰੇ ਮਾਮਲੇਲਖਨਊ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂ ਹੋਣਗੇ ਸ਼ਾਮਲ
ਨਵੀਂ ਦਿੱਲੀ : ਕਿਸਾਨ ਅੱਜ ਲਖਨਊ ਵਿੱਚ ਮਹਾਪੰਚਾਇਤ ਕਰਨ ਜਾ ਰਹੇ ਹਨ। ਇਹ ਮਹਾਪੰਚਾਇਤ (Kisan Mahapanchayat) ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਇਸ ਮਹਾਪੰਚਾਇਤ ਵਿੱਚ…
View More ਲਖਨਊ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂ ਹੋਣਗੇ ਸ਼ਾਮਲਕੱਪੜਿਆਂ ਕਾਰਨ ਟ੍ਰੋਲ ਹੋਈ ਆਲਿਆ, ਯੂਜ਼ਰਸ ਬੋਲੇ-‘ਜਲਦਬਾਜ਼ੀ ‘ਚ ਉਲਟਾ ਬਲਾਊਜ਼ ਪਾ ਲਿਆ’ (Photos)
ਮੁੰਬਈ- ਆਲਿਆ ਭੱਟ ਦਾ ਰਵਾਇਤੀ ਲੁੱਕ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦਾ ਹੈ। ਪਰ ਇਸ ਵਾਰ ਆਲਿਆ ਨੇ ਫੈਸ਼ਨ ਦਾ ਜਲਵਾ ਦਿਖਾਉਂਦੇ ਹੋਏ ਅਜਿਹਾ…
View More ਕੱਪੜਿਆਂ ਕਾਰਨ ਟ੍ਰੋਲ ਹੋਈ ਆਲਿਆ, ਯੂਜ਼ਰਸ ਬੋਲੇ-‘ਜਲਦਬਾਜ਼ੀ ‘ਚ ਉਲਟਾ ਬਲਾਊਜ਼ ਪਾ ਲਿਆ’ (Photos)24 ਨਵੰਬਰ ਨੂੰ ਵਾਪਸ ਲਏ ਜਾ ਸਕਦੇ ਹਨ ਖੇਤੀ ਕਾਨੂੰਨ, PM ਮੋਦੀ ਨੇ ਸੱਦੀ ਕੈਬਨਿਟ ਮੀਟਿੰਗ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਹੁਣ ਕੇਂਦਰ ਸਰਕਾਰ ਜਲਦ ਤੋਂ ਜਲਦ ਵਾਪਸ ਲੈਣ ਦਾ ਵਿਚਾਰ ਕਰ ਰਹੀ ਹੈ। ਨਿਊਜ਼ ਏਜੰਸੀ ਪੀਟੀਆਈ ਨੂੰ ਸੂਤਰਾਂ ਦੇ ਹਵਾਲੇ…
View More 24 ਨਵੰਬਰ ਨੂੰ ਵਾਪਸ ਲਏ ਜਾ ਸਕਦੇ ਹਨ ਖੇਤੀ ਕਾਨੂੰਨ, PM ਮੋਦੀ ਨੇ ਸੱਦੀ ਕੈਬਨਿਟ ਮੀਟਿੰਗਪੈਨਸ਼ਨਰਾਂ ਲਈ ਅਹਿਮ ਖਬਰ, ਸਰਕਾਰ ਨੇ ਬਦਲਿਆ ਇਹ ਨਿਯਮ
ਨਵੀਂ ਦਿੱਲੀ- ਸਰਕਾਰ (Government) ਨੇ ਸ਼ਨੀਵਾਰ ਨੂੰ ਕਿਹਾ ਕਿ ਜੀਵਨ ਸਾਥੀ ਪੈਨਸ਼ਨ (Spouse pension) ਲਈ ਸਾਂਝਾ ਬੈਂਕ ਖਾਤਾ (Joint bank account) ਲਾਜ਼ਮੀ ਨਹੀਂ ਹੈ। ਕੇਂਦਰੀ…
View More ਪੈਨਸ਼ਨਰਾਂ ਲਈ ਅਹਿਮ ਖਬਰ, ਸਰਕਾਰ ਨੇ ਬਦਲਿਆ ਇਹ ਨਿਯਮਰਾਜਸਥਾਨ : ਅਸ਼ੋਕ ਗਹਿਲੋਤ ਦੀ ਕੈਬਨਿਟ ‘ਚ ਫੇਰਬਦਲ, 15 ਨਵੇਂ ਮੰਤਰੀ ਸ਼ਾਮਲ
ਰਾਜਸਥਾਨ : ਰਾਜਸਥਾਨ ‘ਚ ਐਤਵਾਰ ਨੂੰ ਅਸ਼ੋਕ ਗਹਿਲੋਤ (Ashok Gehlot) ਦੇ ਮੰਤਰੀ ਮੰਡਲ ‘ਚ ਫੇਰਬਦਲ ਕੀਤਾ ਗਿਆ ਅਤੇ 15 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ।…
View More ਰਾਜਸਥਾਨ : ਅਸ਼ੋਕ ਗਹਿਲੋਤ ਦੀ ਕੈਬਨਿਟ ‘ਚ ਫੇਰਬਦਲ, 15 ਨਵੇਂ ਮੰਤਰੀ ਸ਼ਾਮਲ