ਇਸਲਾਮਾਬਾਦ: ਪਾਕਿਸਤਾਨੀ ਕ੍ਰਿਕਟਰ ਯਾਸਿਰ ਸ਼ਾਹ (Pakistan Cricketer Yasir Shah) ਵੱਡੀ ਮੁਸੀਬਤ ‘ਚ ਫਸਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ ਕ੍ਰਿਕਟਰ ਅਤੇ ਉਸ ਦੇ ਦੋਸਤ ‘ਤੇ…
View More ਪਾਕਿਸਤਾਨੀ ਕ੍ਰਿਕਟਰ ‘ਤੇ ਲੱਗੇ ਨਾਬਾਲਗ ਨਾਲ ਜਬਰ-ਜ਼ਨਾਹ ਦੇ ਦੋਸ਼, FIR ਦਰਜHindi News
ਲੋਕ ਸਭਾ ‘ਚ ‘ਚੋਣ ਕਾਨੂੰਨ (ਸੋਧ) ਬਿੱਲ’ 2021 ਪਾਸ, ਵੋਟਰ ਲਿਸਟ ਨਾਲ ਲਿੰਕ ਹੋਵੇਗਾ ਆਧਾਰ ਕਾਰਡ
ਨਵੀਂ ਦਿੱਲੀ: ਲੋਕ ਸਭਾ ‘ਚ ‘ਚੋਣ ਕਾਨੂੰਨ’ (ਸੋਧ) ਬਿੱਲ, 2021 ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ‘ਚ ਆਧਾਰ ਨੂੰ ਵੋਟਰ ਲਿਸਟ ਨਾਲ ਜੋੜਨ ਦਾ…
View More ਲੋਕ ਸਭਾ ‘ਚ ‘ਚੋਣ ਕਾਨੂੰਨ (ਸੋਧ) ਬਿੱਲ’ 2021 ਪਾਸ, ਵੋਟਰ ਲਿਸਟ ਨਾਲ ਲਿੰਕ ਹੋਵੇਗਾ ਆਧਾਰ ਕਾਰਡਰਾਫੇਲ ਨਡਾਲ ਹੋਏ ਕੋਰੋਨਾ ਪਾਜ਼ੇਟਿਵ, ਟਵਿੱਟਰ ‘ਤੇ ਜਾਣਕਾਰੀ ਕੀਤੀ ਸਾਂਝੀ
ਨਵੀਂ ਦਿੱਲੀ : ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ (Star tennis player Rafael Nadal) ਕੋਰੋਨਾ ਪਾਜ਼ੇਟਿਵ (Corona Positive) ਪਾਏ ਗਏ ਹਨ। ਸੋਮਵਾਰ ਨੂੰ ਰਾਫੇਲ ਨਡਾਲ (Rafael…
View More ਰਾਫੇਲ ਨਡਾਲ ਹੋਏ ਕੋਰੋਨਾ ਪਾਜ਼ੇਟਿਵ, ਟਵਿੱਟਰ ‘ਤੇ ਜਾਣਕਾਰੀ ਕੀਤੀ ਸਾਂਝੀਹੁਣ ਇਸ ਸੂਬੇ ਦੀ ਸਰਕਾਰ 1 ਲੱਖ ਨੌਜਵਾਨਾਂ ਨੂੰ ਦੇਵੇਗੀ ਸਮਾਰਟਫੋਨ ਤੇ ਟੈਬਲੇਟ
ਲਖਨਊ- ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 25 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨੂੰ ਮੁਫਤ ਸਮਾਰਟਫ਼ੋਨ ਅਤੇ ਟੈਬਲੇਟ ਵੰਡਣਗੇ। ਪਹਿਲੇ ਪੜਾਅ ਵਿੱਚ ਅੰਤਿਮ ਸਾਲ ਦੇ ਵਿਦਿਆਰਥੀਆਂ…
View More ਹੁਣ ਇਸ ਸੂਬੇ ਦੀ ਸਰਕਾਰ 1 ਲੱਖ ਨੌਜਵਾਨਾਂ ਨੂੰ ਦੇਵੇਗੀ ਸਮਾਰਟਫੋਨ ਤੇ ਟੈਬਲੇਟਪਨਾਮਾ ਪੇਪਰਜ਼ ਲੀਕ ਮਾਮਲੇ ‘ਚ Aishwarya Rai ਨੂੰ ED ਨੇ ਜਾਰੀ ਕੀਤੇ ਸੰਮਨ
ਮੁੰਬਈ : ਐਸ਼ਵਰਿਆ ਰਾਏ ਬੱਚਨ (Aishwarya Rai Bachchan) ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ ‘ਚ ਸੰਮਨ ਜਾਰੀ ਕੀਤਾ ਗਿਆ ਹੈ। ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ…
View More ਪਨਾਮਾ ਪੇਪਰਜ਼ ਲੀਕ ਮਾਮਲੇ ‘ਚ Aishwarya Rai ਨੂੰ ED ਨੇ ਜਾਰੀ ਕੀਤੇ ਸੰਮਨਬੱਚੀ ਨੇ ਸੁਸਾਇਡ ‘ਚ ਲਿਖਿਆ, ‘ਸਿਰਫ ਮਾਂ ਦੀ ਕੁੱਖ ਤੇ ਕਬਰ ਹੀ ਸੁਰੱਖਿਅਤ ਰਹਿ ਗਈ’
ਨਵੀਂ ਦਿੱਲੀ : ਨਾ ਤਾਂ ਅਧਿਆਪਕਾਂ (Teachers) ‘ਤੇ ਭਰੋਸਾ ਕਰੋ ਅਤੇ ਨਾ ਹੀ ਰਿਸ਼ਤੇਦਾਰਾਂ ‘ਤੇ ਕੁੜੀਆਂ ਲਈ ਬਸ ਹੁਣ ਮਾਂ ਦੀ ਕੁੱਖ ਅਤੇ ਕਬਰ ਹੀ…
View More ਬੱਚੀ ਨੇ ਸੁਸਾਇਡ ‘ਚ ਲਿਖਿਆ, ‘ਸਿਰਫ ਮਾਂ ਦੀ ਕੁੱਖ ਤੇ ਕਬਰ ਹੀ ਸੁਰੱਖਿਅਤ ਰਹਿ ਗਈ’ਹਾਈਕੋਰਟ ਪੁੱਜਾ ਰਾਮ ਰਹੀਮ, ਸਜ਼ਾ ਘਟਾਉਣ ਲਈ ਦਾਇਰ ਕੀਤੀ ਅਪੀਲ
ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ (Dera Sacha Sauda Sirsa Chief Ram Rahim) ਉਮਰਕੈਦ ਦੀ ਸਜ਼ਾ ਦੇ ਖਿਲਾਫ ਹਾਈਕੋਰਟ (High Court) ਪਹੁੰਚ…
View More ਹਾਈਕੋਰਟ ਪੁੱਜਾ ਰਾਮ ਰਹੀਮ, ਸਜ਼ਾ ਘਟਾਉਣ ਲਈ ਦਾਇਰ ਕੀਤੀ ਅਪੀਲOTT ਪਲੇਟਫਾਰਮਾਂ ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ ! ਹੁਣ ਇਸ ਤਰ੍ਹਾਂ ਪਾਓ ਮੁਫਤ ‘ਚ ਸਬਸਕ੍ਰਿਪਸ਼ਨ
ਨਵੀਂ ਦਿੱਲੀ : ਹਾਲ ਹੀ ‘ਚ ਟੈਲੀਕਾਮ ਕੰਪਨੀਆਂ ਨੇ ਆਪਣੇ ਪ੍ਰੀਪੇਡ ਪਲਾਨ ਨੂੰ ਮਹਿੰਗਾ ਕਰ ਦਿੱਤਾ ਹੈ। ਐਮਾਜ਼ਾਨ ਪ੍ਰਾਈਮ ਨੇ ਵੀ ਆਪਣੇ ਪਲਾਨ ਮਹਿੰਗੇ ਕਰ…
View More OTT ਪਲੇਟਫਾਰਮਾਂ ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ ! ਹੁਣ ਇਸ ਤਰ੍ਹਾਂ ਪਾਓ ਮੁਫਤ ‘ਚ ਸਬਸਕ੍ਰਿਪਸ਼ਨਅਸਮ ‘ਚ ਜੰਗਲੀ ਹਾਥੀ ਨੇ ਵਿਅਕਤੀ ਨੂੰ ਪੈਰਾਂ ਹੇਠ ਕੁਚਲਿਆ, ਲੋਕ ਬਣਾਉਂਦੇ ਰਹੇ ਵੀਡੀਓ
ਧੁਬਰੀ : ਅਸਮ (Assam) ਦੇ ਧੁਬਰੀ ਜ਼ਿਲੇ ਤੋਂ ਇਕ ਵਿਅਕਤੀ ‘ਤੇ ਹਾਥੀ ਦੇ ਹਮਲੇ ਦੀ ਵੀਡੀਓ (Video of elephant attack) ਸਾਹਮਣੇ ਆਏ ਹਨ। ਇਹ ਵੀਡੀਓ…
View More ਅਸਮ ‘ਚ ਜੰਗਲੀ ਹਾਥੀ ਨੇ ਵਿਅਕਤੀ ਨੂੰ ਪੈਰਾਂ ਹੇਠ ਕੁਚਲਿਆ, ਲੋਕ ਬਣਾਉਂਦੇ ਰਹੇ ਵੀਡੀਓਪਾਕਿਸਤਾਨੀ ਕਿਸ਼ਤੀ ‘ਚੋਂ 400 ਕਰੋੜ ਦੀ ਹੈਰੋਇਨ ਬਰਾਮਦ, 6 ਗ੍ਰਿਫਤਾਰ
ਗਾਂਧੀਨਗਰ- ਗੁਜਰਾਤ ਦੇ ਤੱਟ (Gujarat coast) ‘ਤੇ ਭਾਰਤੀ ਜਲ ਖੇਤਰ ‘ਚ 400 ਕਰੋੜ ਰੁਪਏ (Rs 400 crore) ਦੀ ਕੀਮਤ ਦੀ 77 ਕਿਲੋਗ੍ਰਾਮ ਹੈਰੋਇਨ (77 kg…
View More ਪਾਕਿਸਤਾਨੀ ਕਿਸ਼ਤੀ ‘ਚੋਂ 400 ਕਰੋੜ ਦੀ ਹੈਰੋਇਨ ਬਰਾਮਦ, 6 ਗ੍ਰਿਫਤਾਰ