ਨਵੀਂ ਦਿੱਲੀ : ਗੋਆ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਅੱਜ ਗੋਆ ਲਈ…
View More ਅਰਵਿੰਦ ਕੇਜਰੀਵਾਲ ਨੇ ਗੋਆ ਦੇ ਲੋਕਾਂ ਨਾਲ ਕੀਤੇ ਵਾਅਦੇ, ਸਾਹਮਣੇ ਰੱਖਿਆ ਏਜੰਡਾHindi News
ਕੰਗਣਾ ਦੀਆਂ ਗੱਲ੍ਹਾਂ ਤੋਂ ਵੀ ਜ਼ਿਆਦਾ ਚਿਕਨੀਆਂ ਸੜਕਾਂ ਬਣਾਵਾਂਗੇ, ਕਾਂਗਰਸੀ ਵਿਧਾਇਕ ਦੇ ਵਿਗੜੇ ਬੋਲ
ਰਾਂਚੀ- ਝਾਰਖੰਡ ਵਿਚ ਸੱਤਾਧਾਰੀ ਪਾਰਟੀ ਦਾ ਸਹਿਯੋਗ ਦੇਣ ਵਾਲੀ ਕਾਂਗਰਸ ਪਾਰਟੀ ਦੇ ਵਿਧਾਇਕ ਡਾ. ਇਰਫਾਨ ਅੰਸਾਰੀ ਨੇ ਅਭਿਨੇਤਰੀ ਕੰਗਣਾ ਰਨੌਤ ਨੂੰ ਲੈ ਕੇ ਵਿਵਾਦਪੂਰਨ ਬਿਆਨ…
View More ਕੰਗਣਾ ਦੀਆਂ ਗੱਲ੍ਹਾਂ ਤੋਂ ਵੀ ਜ਼ਿਆਦਾ ਚਿਕਨੀਆਂ ਸੜਕਾਂ ਬਣਾਵਾਂਗੇ, ਕਾਂਗਰਸੀ ਵਿਧਾਇਕ ਦੇ ਵਿਗੜੇ ਬੋਲਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ, ਕ੍ਰੇਨ ਖੱਡ ’ਚ ਡਿੱਗਣ ਨਾਲ ਦੋ ਭਰਾਵਾਂ ਦੀ ਮੌਤ
ਜੰਮੂ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਇਕ ਅਰਥਮੂਵਰ ਦੇ ਸੜਕ ਤੋਂ ਫਿਸਲਕੇ 100 ਫੁੱਟ ਡੁੰਘੀ ਖੱਡ ’ਚ ਡਿੱਗਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ…
View More ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ, ਕ੍ਰੇਨ ਖੱਡ ’ਚ ਡਿੱਗਣ ਨਾਲ ਦੋ ਭਰਾਵਾਂ ਦੀ ਮੌਤਖੁਸ਼ਖਬਰੀ ! ਹੁਣ ਸਿਰਫ 2 ਘੰਟਿਆਂ ‘ਚ ਘਰ ਪਹੁੰਚ ਜਾਵੇਗਾ LPG ਸਿਲੰਡਰ, ਇਸ ਸ਼ਹਿਰ ‘ਚ ਸ਼ੁਰੂ ਹੋਈ ਸੇਵਾ
ਨਵੀਂ ਦਿੱਲੀ : ਇੰਡੇਨ (Indane) ਦੇ ਐਲਪੀਜੀ ਗਾਹਕਾਂ ਨੂੰ ਨਵੇਂ ਸਿਲੰਡਰ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕੰਪਨੀ ਨੇ ਦੋ ਘੰਟੇ ਵਿੱਚ ਗੈਸ ਡਿਲੀਵਰੀ ਦੀ…
View More ਖੁਸ਼ਖਬਰੀ ! ਹੁਣ ਸਿਰਫ 2 ਘੰਟਿਆਂ ‘ਚ ਘਰ ਪਹੁੰਚ ਜਾਵੇਗਾ LPG ਸਿਲੰਡਰ, ਇਸ ਸ਼ਹਿਰ ‘ਚ ਸ਼ੁਰੂ ਹੋਈ ਸੇਵਾਦੇਸ਼ ‘ਚ ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 2 ਲੱਖ ਤੋਂ ਵਧੇਰੇ ਕੋਰੋਨਾ ਮਾਮਲੇ, ਓਮੀਕ੍ਰੋਨ ਤੋਂ 7743 ਲੋਕ ਸੰਕਰਮਿਤ
ਨਵੀਂ ਦਿੱਲੀ : ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ…
View More ਦੇਸ਼ ‘ਚ ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 2 ਲੱਖ ਤੋਂ ਵਧੇਰੇ ਕੋਰੋਨਾ ਮਾਮਲੇ, ਓਮੀਕ੍ਰੋਨ ਤੋਂ 7743 ਲੋਕ ਸੰਕਰਮਿਤਵਿਰਾਟ ਕੋਹਲੀ ਦੇ ਟੈਸਟ ਕਪਤਾਨੀ ਛੱਡਣ ਤੋਂ ਬਾਅਦ ਸੌਰਵ ਗਾਂਗੁਲੀ ਨੇ ਕੀਤਾ ਟਵੀਟ
ਨਵੀਂ ਦਿੱਲੀ : ਵਿਰਾਟ ਕੋਹਲੀ (Virat Kohli) ਨੇ ਟੈਸਟ ਕਪਤਾਨ ਦੇ ਤੌਰ ‘ਤੇ ਆਪਣੇ ਕਰੀਅਰ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਵਿਰਾਟ ਕੋਹਲੀ ਨੇ…
View More ਵਿਰਾਟ ਕੋਹਲੀ ਦੇ ਟੈਸਟ ਕਪਤਾਨੀ ਛੱਡਣ ਤੋਂ ਬਾਅਦ ਸੌਰਵ ਗਾਂਗੁਲੀ ਨੇ ਕੀਤਾ ਟਵੀਟਵਿਰਾਟ ਕੋਹਲੀ ਨੇ ਛੱਡੀ ਟੈਸਟ ਟੀਮ ਦੀ ਕਪਤਾਨੀ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਮੋਸ਼ਨਲ ਪੋਸਟ
ਨਵੀਂ ਦਿੱਲੀ : ਵਿਰਾਟ ਕੋਹਲੀ (Virat Kohli) ਨੇ ਵਨਡੇ ਅਤੇ ਟੀ-20 ਤੋਂ ਬਾਅਦ ਹੁਣ ਭਾਰਤ ਦੀ ਟੈਸਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਨੇ…
View More ਵਿਰਾਟ ਕੋਹਲੀ ਨੇ ਛੱਡੀ ਟੈਸਟ ਟੀਮ ਦੀ ਕਪਤਾਨੀ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਮੋਸ਼ਨਲ ਪੋਸਟਭਾਰਤੀ ਰੇਲਵੇ ਦਾ ਵੱਡਾ ਫੈਸਲਾ, ‘ਟਰੇਨ ਗਾਰਡ’ ਦੇ ਅਹੁਦੇ ਦਾ ਬਦਲਿਆ ਨਾਮ
ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲੈਂਦੇ ਹੋਏ ਹੁਣ ਟਰੇਨ ਗਾਰਡ ਦੇ ਅਹੁਦੇ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ। ਹੁਣ ਟਰੇਨ ਗਾਰਡ…
View More ਭਾਰਤੀ ਰੇਲਵੇ ਦਾ ਵੱਡਾ ਫੈਸਲਾ, ‘ਟਰੇਨ ਗਾਰਡ’ ਦੇ ਅਹੁਦੇ ਦਾ ਬਦਲਿਆ ਨਾਮਸੀ.ਡੀ.ਐੱਸ. ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੀ ਰਿਪੋਰਟ ਵਿਚ ਹੋਇਆ ਨਵਾਂ ਖੁਲਾਸਾ
ਨਵੀਂ ਦਿੱਲੀ : ਤਾਮਿਲਨਾਡੂ (Tamil Nadu) ਵਿਚ 8 ਦਸੰਬਰ ਨੂੰ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਪਾਇਲਟ (Helicopter pilot) ਦੀ ਗਲਤੀ ਕਾਰਣ ਕ੍ਰੈਸ਼ ਹੋਇਆ ਸੀ।…
View More ਸੀ.ਡੀ.ਐੱਸ. ਬਿਪਿਨ ਰਾਵਤ ਦੇ ਹੈਲੀਕਾਪਟਰ ਕ੍ਰੈਸ਼ ਦੀ ਰਿਪੋਰਟ ਵਿਚ ਹੋਇਆ ਨਵਾਂ ਖੁਲਾਸਾਹੁਣ ਹਰ ਸਾਲ 24 ਦੀ ਬਜਾਏ 23 ਜਨਵਰੀ ਨੂੰ ਸ਼ੁਰੂ ਹੋਵੇਗਾ ਗਣਤੰਤਰ ਦਿਵਸ ਸਮਾਰੋਹ
ਨਵੀਂ ਦਿੱਲੀ : PM ਮੋਦੀ ਨੇ ਆਰਮੀ ਡੇਅ (Army Day) ਦੇ ਮੌਕੇ ‘ਤੇ ਦੇਸ਼ਵਾਸੀਆਂ ਦੇ ਨਾਂ ਵੱਡਾ ਐਲਾਨ ਕੀਤਾ ਹੈ। ਗਣਤੰਤਰ ਦਿਵਸ ਸਮਾਰੋਹ ਹੁਣ ਹਰ…
View More ਹੁਣ ਹਰ ਸਾਲ 24 ਦੀ ਬਜਾਏ 23 ਜਨਵਰੀ ਨੂੰ ਸ਼ੁਰੂ ਹੋਵੇਗਾ ਗਣਤੰਤਰ ਦਿਵਸ ਸਮਾਰੋਹ