ਮੁੰਬਈ : ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ (Pandit Birju Maharaj) ਦਾ ਦਿਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਕਾਰਨ ਪਦਮ ਵਿਭੂਸ਼ਣ ਨਾਲ ਸਨਮਾਨਿਤ…
View More ਕਥਕ ਸਮਰਾਟ ਪੰਡਿਤ ਬਿਰਜੂ ਮਹਾਰਾਜ ਦਾ ਦੇਹਾਂਤ, 83 ਸਾਲ ਦੀ ਉਮਰ ‘ਚ ਲਏ ਆਖਰੀ ਸਾਹHindi News
ਮੰਦਰ ਦੇ ਨਿਰਮਾਣ ਲਈ ਦਾਨ ਨਾ ਦੇਣ ‘ਤੇ ਸਿੱਖ ਸ਼ਰਧਾਲੂਆਂ ‘ਤੇ ਹਮਲਾ, 6 ਲੋਕ ਜ਼ਖਮੀ
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਤਖ਼ਤ ਸ੍ਰੀ ਹਰਿਮੰਦਰ ਜੀ ਦੇ ਆਰਾ ਸਾਸਾਰਾਮ ਮਾਰਗ ਤੋਂ ਪਰਤ ਰਹੇ ਸਿੱਖ ਸ਼ਰਧਾਲੂਆਂ ‘ਤੇ ਸਮਾਜ ਵਿਰੋਧੀ ਅਨਸਰਾਂ ਨੇ ਹਮਲਾ…
View More ਮੰਦਰ ਦੇ ਨਿਰਮਾਣ ਲਈ ਦਾਨ ਨਾ ਦੇਣ ‘ਤੇ ਸਿੱਖ ਸ਼ਰਧਾਲੂਆਂ ‘ਤੇ ਹਮਲਾ, 6 ਲੋਕ ਜ਼ਖਮੀਸਿੱਖਾਂ ਲਈ ਦੂਜੇ ਸਭ ਤੋਂ ਵੱਡੇ ਤਖਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਦਾ ਦੇਹਾਂਤ
ਪਟਨਾ- ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਿੱਖ ਧਰਮ ਅਸਥਾਨ ਪਟਨਾ ਸਾਹਿਬ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ 70 ਸਾਲਾ ਭਾਈ ਰਾਜਿੰਦਰ ਸਿੰਘ ਦਾ…
View More ਸਿੱਖਾਂ ਲਈ ਦੂਜੇ ਸਭ ਤੋਂ ਵੱਡੇ ਤਖਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਦਾ ਦੇਹਾਂਤਦੇਸ਼ ‘ਚ ਕੋਰੋਨਾ ਦੇ 2,58,089 ਨਵੇਂ ਮਾਮਲੇ ਆਏ ਸਾਹਮਣੇ, 385 ਲੋਕਾਂ ਦੀ ਮੌਤ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ (Corona) ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਪਰ ਇਸ ‘ਚ ਕੁਝ ਰਾਹਤ ਦੇਖਣ ਨੂੰ ਮਿਲੀ ਹੈ। ਪਿਛਲੇ 24…
View More ਦੇਸ਼ ‘ਚ ਕੋਰੋਨਾ ਦੇ 2,58,089 ਨਵੇਂ ਮਾਮਲੇ ਆਏ ਸਾਹਮਣੇ, 385 ਲੋਕਾਂ ਦੀ ਮੌਤਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਯੂਪੀ ਚੋਣਾਂ ਨੂੰ ਲੈਕੇ ਹੋਵੇਗੀ ਚਰਚਾ
ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੀਆਂ ਬਾਕੀ ਸੀਟਾਂ ਲਈ ਅੱਜ ਭਾਜਪਾ ਦੀ ਕੋਰ ਕਮੇਟੀ ਦੀ ਮੁੜ ਦਿੱਲੀ ਵਿੱਚ ਮੀਟਿੰਗ ਹੋਵੇਗੀ। ਇਸ ਦੇ ਨਾਲ ਹੀ ਸੰਜੇ…
View More ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਯੂਪੀ ਚੋਣਾਂ ਨੂੰ ਲੈਕੇ ਹੋਵੇਗੀ ਚਰਚਾPM ਮੋਦੀ ਅੱਜ ਵਿਸ਼ਵ ਆਰਥਿਕ ਫੋਰਮ ਦੇ ਦਾਵੋਸ ਏਜੰਡਾ ਸੰਮੇਲਨ ਨੂੰ ਸੰਬੋਧਨ ਕਰਨਗੇ
ਨਵੀਂ ਦਿੱਲੀ : ਵਿਸ਼ਵ ਆਰਥਿਕ ਮੰਚ (WEF) ਦੇ ਆਨਲਾਈਨ ਹੋਣ ਜਾ ਰਹੇ ਪੰਜ ਦਿਨਾਂ ਦਾਵੋਸ ਏਜੰਡਾ ਸੰਮੇਲਨ ਦੇ ਪਹਿਲੇ ਦਿਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ…
View More PM ਮੋਦੀ ਅੱਜ ਵਿਸ਼ਵ ਆਰਥਿਕ ਫੋਰਮ ਦੇ ਦਾਵੋਸ ਏਜੰਡਾ ਸੰਮੇਲਨ ਨੂੰ ਸੰਬੋਧਨ ਕਰਨਗੇਅਜੇ ਵੀ ICU ‘ਚ ਲਤਾ ਮੰਗੇਸ਼ਕਰ, ਡਾਕਟਰ ਨੇ ਕਿਹਾ – ‘ਦੇਖਭਾਲ ਦੀ ਲੋੜ’
ਮੁੰਬਈ : ਸਵਰਾ ਕੋਕਿਲਾ ਅਤੇ ਭਾਰਤ ਦੀ ਮਹਾਨ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦੇ ਲੱਖਾਂ ਪ੍ਰਸ਼ੰਸਕ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ…
View More ਅਜੇ ਵੀ ICU ‘ਚ ਲਤਾ ਮੰਗੇਸ਼ਕਰ, ਡਾਕਟਰ ਨੇ ਕਿਹਾ – ‘ਦੇਖਭਾਲ ਦੀ ਲੋੜ’‘ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ ਦੋ ਦਿਨ ਪਵੇਗੀ ਹੱਡ ਚੀਰਵੀਂ ਠੰਡ’
ਨਵੀਂ ਦਿੱਲੀ- ਭਾਰਤੀ ਮੌਸਮ ਵਿਭਾਗ (IMD) ਨੇ ਐਤਵਾਰ ਨੂੰ ਅਗਲੇ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ…
View More ‘ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਅਗਲੇ ਦੋ ਦਿਨ ਪਵੇਗੀ ਹੱਡ ਚੀਰਵੀਂ ਠੰਡ’ਜੇਕਰ ATM ਤੋਂ ਨਿਕਲਣ ਫਟੇ ਪੁਰਾਣੇ ਨੋਟ, ਤਾਂ ਇਸ ਤਰ੍ਹਾਂ ਕਰਵਾਓ ਐਕਸਚੇਂਜ, ਜਾਣੋ RBI ਦਾ ਨਿਯਮ
ਨਵੀਂ ਦਿੱਲੀ : ਲੋਕਾਂ ਦੀ ਸਹੂਲਤ ਲਈ ਸਾਰੇ ਬੈਂਕਾਂ ਨੇ ਵੱਖ-ਵੱਖ ਥਾਵਾਂ ‘ਤੇ ਏ.ਟੀ.ਐਮ ਮਸ਼ੀਨਾਂ ਲਗਾਈਆਂ ਹਨ | ਇਸ ਨਾਲ ਲੋਕਾਂ ਦਾ ਕੰਮ ਬਹੁਤ ਆਸਾਨ…
View More ਜੇਕਰ ATM ਤੋਂ ਨਿਕਲਣ ਫਟੇ ਪੁਰਾਣੇ ਨੋਟ, ਤਾਂ ਇਸ ਤਰ੍ਹਾਂ ਕਰਵਾਓ ਐਕਸਚੇਂਜ, ਜਾਣੋ RBI ਦਾ ਨਿਯਮ11 ਲੱਖ ਰੁਪਏ ‘ਚ ਪਿਆ ਆਨਲਾਈਨ Pizza, ਬਜ਼ੁਰਗ ਔਰਤ ਨਾਲ ਇੰਝ ਹੋਈ ਠੱਗੀ
ਮੁੰਬਈ : ਮੁੰਬਈ ਮਹਾਨਗਰਾਂ ’ਚ ਸਾਈਬਰ ਧੋਖਾਧੜੀ ਲਗਾਤਾਰ ਵੱਧਦੀ ਜਾ ਰਹੀ ਹੈ। ਅਜਿਹੀ ਹੀ ਇਕ ਉਦਾਹਰਨ ਮੁੰਬਈ ’ਚ ਸਾਹਮਣੇ ਆਈ ਹੈ। ਜਿਥੇ ਇਕ ਬਜ਼ੁਰਗ ਔਰਤ…
View More 11 ਲੱਖ ਰੁਪਏ ‘ਚ ਪਿਆ ਆਨਲਾਈਨ Pizza, ਬਜ਼ੁਰਗ ਔਰਤ ਨਾਲ ਇੰਝ ਹੋਈ ਠੱਗੀ