ਨਵੀਂ ਦਿੱਲੀ- ਅਸਾਮ ਦੇ ਰਹਿਣ ਵਾਲੇ ਵਿਅਕਤੀ ਦੀ ਸਕੂਟਰ ਖਰੀਦਣ ਦੀ ਦਿਲਚਸਪ ਕਹਾਣੀ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹੈ। ਇਹ ਵਿਅਕਤੀ ਸਿੱਕਿਆਂ ਦੀ ਬੋਰੀ ਲੈ…
View More ਬੋਰੀ ਭਰ ਸਿੱਕੇ ਲੈ ਸਕੂਟਰ ਖਰੀਦਣ ਸ਼ੋਅਰੂਮ ਪਹੁੰਚਿਆ ਵਿਅਕਤੀ, ਜਾਣੋ ਫਿਰ ਕੀ ਹੋਇਆHindi News
ਹਿਜ਼ਾਬ ਵਿਵਾਦ : ਕਰਨਾਟਕ ‘ਚ ਹਿਜ਼ਾਬ ਪਹਿਨਣ ‘ਤੇ ਅੜ੍ਹੀਆਂ ਵਿਦਿਆਰਥਣਾਂ ‘ਤੇ ਹੋਈ ਸਖ਼ਤ ਕਾਰਵਾਈ
ਬੰਗਲੁਰੂ : ਕਰਨਾਟਕ ਵਿਚ ਹਿਜ਼ਾਬ ਵਿਵਾਦ (Hijab controversy in Karnataka) ਰੁੱਕਦਾ ਨਜ਼ਰ ਨਹੀਂ ਆ ਰਿਹਾ ਹੈ। ਕਰਨਾਟਕ ਹਾਈ ਕੋਰਟ (Karnataka High Court) ਦੇ ਹੁਕਮਾਂ ਤੋਂ…
View More ਹਿਜ਼ਾਬ ਵਿਵਾਦ : ਕਰਨਾਟਕ ‘ਚ ਹਿਜ਼ਾਬ ਪਹਿਨਣ ‘ਤੇ ਅੜ੍ਹੀਆਂ ਵਿਦਿਆਰਥਣਾਂ ‘ਤੇ ਹੋਈ ਸਖ਼ਤ ਕਾਰਵਾਈਇਸ ਸੂਬੇ ਨੇ ਵੀ ਖਤਮ ਕੀਤਾ ਨਾਈਟ ਕਰਫਿਊ, ਕੋਰੋਨਾ ਦੇ ਘਟਦੇ ਮਾਮਲਿਆਂ ਕਾਰਨ ਸਰਕਾਰ ਦਾ ਫੈਸਲਾ
ਲਖਨਊ- ਉੱਤਰ ਪ੍ਰਦੇਸ਼ ਵਿੱਚ ਹੁਣ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਅਜਿਹੇ ‘ਚ ਸੂਬਾ ਸਰਕਾਰ ਨੇ ਵੀ ਕੋਰੋਨਾ ‘ਤੇ ਲਾਈਆਂ ਪਾਬੰਦੀਆਂ ਨੂੰ ਘਟਾਉਣਾ ਸ਼ੁਰੂ…
View More ਇਸ ਸੂਬੇ ਨੇ ਵੀ ਖਤਮ ਕੀਤਾ ਨਾਈਟ ਕਰਫਿਊ, ਕੋਰੋਨਾ ਦੇ ਘਟਦੇ ਮਾਮਲਿਆਂ ਕਾਰਨ ਸਰਕਾਰ ਦਾ ਫੈਸਲਾਜੰਮੂ-ਕਸ਼ਮੀਰ ਦੇ ਸ਼ੋਪੀਆ ‘ਚ ਐਨਕਾਊਂਟਰ, 2 ਜਵਾਨ ਸ਼ਹੀਦ ਤੇ ਇਕ ਅੱਤਵਾਦੀ ਢੇਰ
ਜੰਮੂ- ਜੰਮੂ-ਕਸ਼ਮੀਰ ਵਿਚ ਫੌਜ ਤੇ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਦੇ ਖਿਲਾਫ ਅਭਿਆਨ ਜਾਰੀ ਹੈ। ਸ਼ਨੀਵਾਰ ਨੂੰ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ…
View More ਜੰਮੂ-ਕਸ਼ਮੀਰ ਦੇ ਸ਼ੋਪੀਆ ‘ਚ ਐਨਕਾਊਂਟਰ, 2 ਜਵਾਨ ਸ਼ਹੀਦ ਤੇ ਇਕ ਅੱਤਵਾਦੀ ਢੇਰਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA ‘ਚ ਮਿਲ ਚੁਕੈ ਸਰਵਿਸ ਮੈਡਲ
ਨਵੀਂ ਦਿੱਲੀ : ਲਸ਼ਕਰ-ਏ-ਤੋਇਬਾ (Lashkar-e-Toiba) ਨੂੰ ਖੁਫੀਆ ਜਾਣਕਾਰੀ (Intelligence) ਲੀਕ ਕਰਨ ਦੇ ਮਾਮਲੇ ਵਿੱਚ ਨੈਸ਼ਨਲ ਇੰਵੇਸਟਿਗੇਸ਼ਨ ਏਜੰਸੀ (National Investigation Agency) (NIA) ਨੇ ਹਿਮਾਚਲ ਪ੍ਰਦੇਸ਼ ਕਾਡਰ…
View More ਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA ‘ਚ ਮਿਲ ਚੁਕੈ ਸਰਵਿਸ ਮੈਡਲ100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੇਸ਼ ਦੇ ਕਿਸਾਨਾਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਕਿਸਾਨਾਂ ਦੀ ਮਦਦ (Helping…
View More 100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ ‘ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ (Corona virus) ਦੇ ਕੇਸ ਹੁਣ ਕਾਫੀ ਘੱਟ ਹੋ ਗਏ ਹਨ। ਆਲਮ ਇਹ ਹੈ ਕਿ ਬੀਤੇ 24 ਘੰਟਿਆਂ ਵਿਚ…
View More ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ ‘ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨਫਿਲਮ ‘ਟਾਈਗਰ 3’ ਦੇ ਸੈੱਟ ‘ਤੇ ਸਲਮਾਨ ਤੇ ਕੈਟਰੀਨਾ ਦਾ ਜ਼ਬਰਦਸਤ ਐਕਸ਼ਨ, ਤਸਵੀਰਾਂ ਹੋਈਆਂ ਵਾਇਰਲ
ਮੁੰਬਈ : ਸਲਮਾਨ ਖਾਨ (Salman Khan) ਇਨ੍ਹੀਂ ਦਿਨੀਂ ਆਪਣੀ ਫਿਲਮ ਟਾਈਗਰ-3 (Movie Tiger-3) ਦੀ ਸ਼ੂਟਿੰਗ ਦਿੱਲੀ (Shooting Delhi) ਵਿਚ ਕਰ ਰਹੇ ਹਨ। ਇਸ ਫਿਲਮ ਵਿਚ…
View More ਫਿਲਮ ‘ਟਾਈਗਰ 3’ ਦੇ ਸੈੱਟ ‘ਤੇ ਸਲਮਾਨ ਤੇ ਕੈਟਰੀਨਾ ਦਾ ਜ਼ਬਰਦਸਤ ਐਕਸ਼ਨ, ਤਸਵੀਰਾਂ ਹੋਈਆਂ ਵਾਇਰਲਅਗਲੇ ਕੁਝ ਘੰਟਿਆਂ ‘ਚ ਬਦਲੇਗਾ ਦਿੱਲੀ-NCR ਦਾ ਮੌਸਮ, ਜਾਣੋ ਕਿੱਥੇ ਪਵੇਗਾ ਮੀਂਹ
ਨਵੀਂ ਦਿੱਲੀ- ਅਗਲੇ ਕੁਝ ਘੰਟਿਆਂ ਵਿੱਚ ਦਿੱਲੀ-ਐਨਸੀਆਰ ਦੇ ਖੇਤਰ ਵਿੱਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਇਨ੍ਹਾਂ ਖੇਤਰਾਂ ਵਿੱਚ ਹਲਕੀ ਬੂੰਦਾਬਾਂਦੀ ਅਤੇ ਮੀਂਹ ਦੇ ਨਾਲ…
View More ਅਗਲੇ ਕੁਝ ਘੰਟਿਆਂ ‘ਚ ਬਦਲੇਗਾ ਦਿੱਲੀ-NCR ਦਾ ਮੌਸਮ, ਜਾਣੋ ਕਿੱਥੇ ਪਵੇਗਾ ਮੀਂਹਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ!
ਨਵੀਂ ਦਿੱਲੀ- ਭਾਰਤ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਦੀ ਤੁਲਨਾ ’ਚ 6 ਤੋਂ 8 ਗੁਣਾ ਵੱਧ ਹੈ। ਬੁੱਧਵਾਰ ਨੂੰ ਜਾਰੀ ਕੀਤੇ…
View More ਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ!