ਨਵੀਂ ਦਿੱਲੀ- ਆਈਫੋਨ 14 ਸੀਰੀਜ਼ ਛੇਤੀ ਹੀ ਲਾਂਚ ਹੋਣ ਜਾ ਰਿਹਾ ਹੈ। 7 ਸਤੰਬਰ ਨੂੰ ਐਪਲ ਦਾ ਲਾਂਚ ਈਵੈਂਟ ਹੈ, ਜਿਸ ‘ਚ ਇਸ ਸੀਰੀਜ਼ ਦੇ…
View More ਆਈਫੋਨ 14 ਹੋਵੇਗਾ ਆਈਫੋਨ 13 ਤੋਂ ਇੰਨਾ ਸਸਤਾ? ਲੀਕ ਹੋਈ ਕੀਮਤ, 7 ਸਤੰਬਰ ਨੂੰ ਐਪਲ ਈਵੈਂਟHindi News
LPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ
ਨਵੀਂ ਦਿੱਲੀ- ਬਿਜ਼ਨੈੱਸ ਡੈਸਕ: ਸਰਕਾਰ ਨੇ ਐਲਪੀਜੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਅੱਜ ਤੋਂ LPG ਸਿਲੰਡਰ 100…
View More LPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਪਲਟੀ, ਵਾਲ-ਵਾਲ ਬਚੀ ਜਾਨ
ਸ਼ਿਮਲਾ- ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਾਲ-ਵਾਲ ਬਚੇ ਬਨ। ਉਨ੍ਹਾਂ ਦੀ ਕਾਰ ਇੱਕ ਖੱਡ ਵਿੱਚ ਪਲਟ ਗਈ। ਇਹ ਹਾਦਸਾ ਸ਼ਿਮਲਾ…
View More ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਪਲਟੀ, ਵਾਲ-ਵਾਲ ਬਚੀ ਜਾਨਸੋਨੀਆ ਗਾਂਧੀ ਦੀ ਮਾਂ ਦਾ ਹੋਇਆ ਦੇਹਾਂਤ, ਇਟਲੀ ‘ਚ ਹੋਇਆ ਅੰਤਿਮ ਸੰਸਕਾਰ
ਨਵੀਂ ਦਿੱਲੀ– ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਵੱਡਾ ਸਦਮਾ ਲੱਗਿਆ ਹੈ। ਉਨ੍ਹਾਂ ਦੀ ਮਾਂ ਸ਼੍ਰੀਮਤੀ ਪਾਓਲਾ ਮਾਈਨੋ ਦੀ ਇਟਲੀ ਵਿੱਚ ਸ਼ਨੀਵਾਰ 27 ਅਗਸਤ…
View More ਸੋਨੀਆ ਗਾਂਧੀ ਦੀ ਮਾਂ ਦਾ ਹੋਇਆ ਦੇਹਾਂਤ, ਇਟਲੀ ‘ਚ ਹੋਇਆ ਅੰਤਿਮ ਸੰਸਕਾਰAsia Cup: ICC ਦੀ ਵੱਡੀ ਕਾਰਵਾਈ, ਭਾਰਤ-ਪਾਕਿਸਤਾਨ ਟੀਮ ਨੂੰ ਲੱਗਿਆ ਜੁਰਮਾਨਾ
ਨਵੀਂ ਦਿੱਲੀ- ਏਸ਼ੀਆ ਕੱਪ 2022 ‘ਚ ਜਦੋਂ 28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ ਤਾਂ ਪ੍ਰਸ਼ੰਸਕਾਂ ਨੇ ਖੂਬ ਮਜ਼ਾ ਲਿਆ ਸੀ। ਕਿਉਂਕਿ…
View More Asia Cup: ICC ਦੀ ਵੱਡੀ ਕਾਰਵਾਈ, ਭਾਰਤ-ਪਾਕਿਸਤਾਨ ਟੀਮ ਨੂੰ ਲੱਗਿਆ ਜੁਰਮਾਨਾਅਧਿਆਪਕ ਨੇ ਕੁੱਟਿਆ ਤਾਂ ਸਕੂਲ ਬੈਗ ‘ਚ ਦੇਸੀ ਕੱਟਾ ਲੈ ਕੇ ਪਹੁੰਚ ਗਿਆ 10ਵੀਂ ਦਾ ਵਿਦਿਆਰਥੀ
ਲਖਨਊ- ਪ੍ਰਯਾਗਰਾਜ ਦੇ ਸੰਗਮ ਸ਼ਹਿਰ ‘ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 10ਵੀਂ ਜਮਾਤ ਦਾ ਵਿਦਿਆਰਥੀ ਗੈਰ-ਕਾਨੂੰਨੀ ਹਥਿਆਰ ਲੈ ਕੇ ਸਕੂਲ ਪਹੁੰਚਿਆ ਪਰ ਸਕੂਲ…
View More ਅਧਿਆਪਕ ਨੇ ਕੁੱਟਿਆ ਤਾਂ ਸਕੂਲ ਬੈਗ ‘ਚ ਦੇਸੀ ਕੱਟਾ ਲੈ ਕੇ ਪਹੁੰਚ ਗਿਆ 10ਵੀਂ ਦਾ ਵਿਦਿਆਰਥੀਤੁਰੰਤ ਲੱਭ ਜਾਵੇਗਾ ਚੋਰੀ ਹੋਇਆ ਐਂਡਰਾਇਡ ਫੋਨ, ਸਵਿੱਚ ਆਫ ਹੋਣ ‘ਤੇ ਵੀ ਪਤਾ ਲੱਗੇਗੀ ਲੋਕੇਸ਼ਨ
ਨਵੀਂ ਦਿੱਲੀ- ਐਂਡਰਾਇਡ ਸਮਾਰਟਫੋਨ ਚੋਰੀ ਹੋਣ ਤੋਂ ਬਾਅਦ ਇਸ ਨੂੰ ਟਰੈਕ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਹੈ। ਪਰ ਅਜਿਹੇ ਮਾਮਲੇ ‘ਚ ਪੁਲਿਸ ਐੱਫਆਈਆਰ ਦਰਜ ਕਰਕੇ…
View More ਤੁਰੰਤ ਲੱਭ ਜਾਵੇਗਾ ਚੋਰੀ ਹੋਇਆ ਐਂਡਰਾਇਡ ਫੋਨ, ਸਵਿੱਚ ਆਫ ਹੋਣ ‘ਤੇ ਵੀ ਪਤਾ ਲੱਗੇਗੀ ਲੋਕੇਸ਼ਨਪੈਨਸ਼ਨਰਾਂ ਲਈ ਵੱਡੀ ਖਬਰ! ਸਾਲ ਭਰ ‘ਚ ਕਿਸੇ ਵੀ ਸਮੇਂ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ ਜੀਵਨ ਸਰਟੀਫਿਕੇਟ
ਨਵੀਂ ਦਿੱਲੀ- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਐਲਾਨ ਕੀਤਾ ਹੈ ਕਿ EPFO ਅਧੀਨ ਪੈਨਸ਼ਨਰ ਸਾਲ ਦੇ ਕਿਸੇ ਵੀ ਸਮੇਂ ਆਪਣਾ ਜੀਵਨ ਸਰਟੀਫਿਕੇਟ ਆਨਲਾਈਨ ਜਮ੍ਹਾ…
View More ਪੈਨਸ਼ਨਰਾਂ ਲਈ ਵੱਡੀ ਖਬਰ! ਸਾਲ ਭਰ ‘ਚ ਕਿਸੇ ਵੀ ਸਮੇਂ ਆਨਲਾਈਨ ਜਮ੍ਹਾ ਕਰਵਾ ਸਕਦੇ ਹੋ ਜੀਵਨ ਸਰਟੀਫਿਕੇਟਦਿੱਲੀ ‘ਚ ਸ਼ੁਰੂ ਹੋਇਆ ਪਹਿਲਾ ਵਰਚੁਅਲ ਸਕੂਲ, ਡਿਜੀਟਲ ਲਾਇਬ੍ਰੇਰੀ ਸਣੇ ਇਹ ਸਹੂਲਤਾਂ ਸ਼ਾਮਲ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਪਹਿਲਾ ਵਰਚੁਅਲ ਸਕੂਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਵਰਚੁਅਲ ਸਕੂਲ ਦੀਆਂ ਕਲਾਸਾਂ…
View More ਦਿੱਲੀ ‘ਚ ਸ਼ੁਰੂ ਹੋਇਆ ਪਹਿਲਾ ਵਰਚੁਅਲ ਸਕੂਲ, ਡਿਜੀਟਲ ਲਾਇਬ੍ਰੇਰੀ ਸਣੇ ਇਹ ਸਹੂਲਤਾਂ ਸ਼ਾਮਲਨਿਊਡ ਫੋਟੋਸ਼ੂਟ ਮਾਮਲੇ ‘ਚ ਰਣਵੀਰ ਸਿੰਘ ਪੁਲਿਸ ਸਾਹਮਣੇ ਪੇਸ਼, 2 ਘੰਟੇ ਤੱਕ ਚੱਲੀ ਪੁੱਛਗਿੱਛ
ਮੁੰਬਈ- ਬਾਲੀਵੁੱਡ ਐਕਟਰ ਰਣਵੀਰ ਸਿੰਘ ਨਿਊਡ ਫੋਟੋਸ਼ੂਟ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹਨ। ਰਣਵੀਰ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।…
View More ਨਿਊਡ ਫੋਟੋਸ਼ੂਟ ਮਾਮਲੇ ‘ਚ ਰਣਵੀਰ ਸਿੰਘ ਪੁਲਿਸ ਸਾਹਮਣੇ ਪੇਸ਼, 2 ਘੰਟੇ ਤੱਕ ਚੱਲੀ ਪੁੱਛਗਿੱਛ