ਮੁੰਬਈ: 15 ਅਗਸਤ ਤੋਂ ਪਹਿਲਾਂ ਮੁੰਬਈ ਪੁਲਿਸ ਨੂੰ ਮਿਲੀ ਇੱਕ ਗੁਮਨਾਮ ਫ਼ੋਨ ਕਾਲ ਨੇ ਪੂਰੇ ਰਾਜ ਵਿੱਚ ਹਲਚਲ ਮਚਾ ਦਿੱਤੀ ਹੈ। ਮੁੰਬਈ ਵਿੱਚ ਕਈ ਥਾਂ…
View More ਮੁੰਬਈ ‘ਚ ਅਮਿਤਾਭ ਬੱਚਨ ਦੇ ਬੰਗਲੇ ਤੇ 3 ਰੇਲਵੇ ਸਟੇਸ਼ਨਾਂ ‘ਤੇ ਬੰਬ ਦੀਆਂ ਧਮਕੀਆਂNational
ਰਾਜੌਰੀ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 2 ਅੱਤਵਾਦੀ ਢੇਰ
ਜੰਮੂ- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ 2 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ…
View More ਰਾਜੌਰੀ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 2 ਅੱਤਵਾਦੀ ਢੇਰਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ
ਨਵੀਂ ਦਿੱਲੀ (ਇੰਟ.)- ਵਿਰੋਧੀ ਧਿਰ (Opposition) ਨੇ ਪੈਗਾਸਸ ਜਾਸੂਸੀ ਮਾਮਲੇ (Pegasus spy cases), ਪੈਟਰੋਲ ਡੀਜ਼ਲ (Petrol diesel) ਦੀਆਂ ਕੀਮਤਾਂ ਵਿਚ ਬੜਤ ਅਤੇ ਖੇਤੀ ਕਾਨੂੰਨਾਂ (Agricultural…
View More ਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲਭਾਰਤ ਨੂੰ ਜਲਦੀ ਮਿਲ ਸਕਦੀ ਹੈ ਸਿੰਗਲ ਡੋਜ਼ ਕੋਰੋਨਾ ਵੈਕਸੀਨ, ਜਾਨਸਨ ਐਂਡ ਜਾਨਸਨ ਨੇ ਕੀਤਾ ਅਪਲਾਈ
ਨਵੀਂ ਦਿੱਲੀ: ਕੋਰੋਨਾ ਵੈਕਸੀਨ ਦੇ ਸੰਬੰਧ ਵਿਚ ਦੇਸ਼ ਵਿਚ ਇੱਕ ਹੋਰ ਖੁਸ਼ਖਬਰੀ ਆਈ ਹੈ। ਭਾਰਤ ਜਲਦੀ ਹੀ ਪਹਿਲੀ ਸਿੰਗਲ ਡੋਜ਼ ਕੋਰੋਨਾ ਵੈਕਸੀਨ ਪ੍ਰਾਪਤ ਕਰ ਸਕਦਾ…
View More ਭਾਰਤ ਨੂੰ ਜਲਦੀ ਮਿਲ ਸਕਦੀ ਹੈ ਸਿੰਗਲ ਡੋਜ਼ ਕੋਰੋਨਾ ਵੈਕਸੀਨ, ਜਾਨਸਨ ਐਂਡ ਜਾਨਸਨ ਨੇ ਕੀਤਾ ਅਪਲਾਈਖੇਡ ਰਤਨ ਐਵਾਰਡ ਦਾ ਨਾਂ ਹੁਣ ਹੋਵੇਗਾ ‘ਮੇਜਰ ਧਿਆਨ ਚੰਦ ਐਵਾਰਡ’, PM ਮੋਦੀ ਨੇ ਕੀਤਾ ਟਵੀਟ
ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ (Central Government) ਨੇ ਖੇਡ ਰਤਨ ਪੁਰਸਕਾਰ (Sports Gem Awards) ਦਾ ਨਾਂ ਬਦਲ ਦਿੱਤਾ ਹੈ। ਹੁਣ ਇਸ ਨੂੰ ਮੇਜਰ ਧਿਆਨਚੰਦ ਖੇਡ…
View More ਖੇਡ ਰਤਨ ਐਵਾਰਡ ਦਾ ਨਾਂ ਹੁਣ ਹੋਵੇਗਾ ‘ਮੇਜਰ ਧਿਆਨ ਚੰਦ ਐਵਾਰਡ’, PM ਮੋਦੀ ਨੇ ਕੀਤਾ ਟਵੀਟਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ, GDP ’ਚ 9.5% ਵਾਧਾ ਦਰ ਦਾ ਅਨੁਮਾਨ
ਨਵੀਂ ਦਿੱਲੀ- RBI ਗਵਰਨਰ ਸ਼ਸ਼ੀਕਾਂਤ ਦਾਸ ਨੇ ਸਵੇਰੇ 10 ਵਜੇ MCP ‘ਤੇ ਫੈਸਲੇ ਦਾ ਐਲਾਨ ਕੀਤਾ। ਆਰਬੀਆਈ ਗਵਰਨਰ ਨੇ ਰੈਪੋ ਰੇਟ ਵਿਚ ਕੋਈ ਬਦਲਾਅ ਨਹੀਂ…
View More ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ, GDP ’ਚ 9.5% ਵਾਧਾ ਦਰ ਦਾ ਅਨੁਮਾਨਘਰੋਂ ਕੰਮ ਕਰ ਰਹੇ ਕੇਂਦਰੀ ਕਰਮਚਾਰੀਆਂ ਦੀ ਨਹੀਂ ਕੱਟੇਗੀ ਤਨਖਾਹ, ਮੋਦੀ ਸਰਕਾਰ ਦਾ ਫੈਸਲਾ
ਨਵੀਂ ਦਿੱਲੀ: 2021 ਸਰਕਾਰੀ ਕਰਮਚਾਰੀਆਂ ਲਈ ਵਧੀਆ ਚੱਲ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਉਨ੍ਹਾਂ ‘ਤੇ ਪੂਰੀ ਤਰ੍ਹਾਂ ਮਿਹਰਬਾਨ ਹੈ। ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ…
View More ਘਰੋਂ ਕੰਮ ਕਰ ਰਹੇ ਕੇਂਦਰੀ ਕਰਮਚਾਰੀਆਂ ਦੀ ਨਹੀਂ ਕੱਟੇਗੀ ਤਨਖਾਹ, ਮੋਦੀ ਸਰਕਾਰ ਦਾ ਫੈਸਲਾਅਫਗਾਨ ਫੌਜ ਦੇ ਹਵਾਈ ਹਮਲਿਆਂ ਵਿਚ 13 ਤਾਲਿਬਾਨ ਅੱਤਵਾਦੀ ਢੇਰ, ਵੱਡੀ ਗਿਣਤੀ ਵਿਚ ਗੋਲਾ-ਬਾਰੂਦ ਤਬਾਹ
ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਵਿਚ ਕਬਜ਼ੇ ਨੂੰ ਲੈ ਕੇ ਕਈ ਥਾਈਂ ਤਾਲਿਬਾਨ (Taliban) ਅਤੇ ਅਫਗਾਨ ਫੌਜ ਵਿਚਾਲੇ ਜ਼ਬਰਦਸਤ ਲੜਾਈ ਛਿੜੀ ਹੋਈ ਹੈ। ਵੀਰਵਾਰ ਨੂੰ ਅਫਗਾਨ…
View More ਅਫਗਾਨ ਫੌਜ ਦੇ ਹਵਾਈ ਹਮਲਿਆਂ ਵਿਚ 13 ਤਾਲਿਬਾਨ ਅੱਤਵਾਦੀ ਢੇਰ, ਵੱਡੀ ਗਿਣਤੀ ਵਿਚ ਗੋਲਾ-ਬਾਰੂਦ ਤਬਾਹ7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਤੋਂ UAE ਲਈ ਉਡਾਣਾਂ
ਨਵੀਂ ਦਿੱਲੀ (ਇੰਟ): ਭਾਰਤ ਦੇ ਕੁੱਝ ਸ਼ਹਿਰਾਂ ਤੋਂ ਸੰਯੁਕਤ ਅਰਬ ਅਮੀਰਾਤ ਲਈ ਉਡਾਣਾਂ 7 ਅਗਸਤ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਖਲੀਜ ਟਾਈਮਜ਼ ਦੀ ਰਿਪੋਰਟ ਵਿਚ…
View More 7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਤੋਂ UAE ਲਈ ਉਡਾਣਾਂਚੀਨ ਵਿਚ ਮੁੜ ਤੋਂ ਲਗਾਇਆ ਗਿਆ ਲਾਕਡਾਊਨ, ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮਾਮਲੇ
ਬੀਜਿੰਗ (ਇੰਟ.)-ਕੋਰੋਨਾ ਵਾਇਰਸ (Corona Virus) ਦਾ ਪਹਿਲਾਂ ਮਚਾਇਆ ਕਹਿਰ ਹੀ ਅਜੇ ਕਾਬੂ ਹੇਠ ਨਹੀਂ ਆਇਆ ਸੀ ਕਿ ਹੁਣ ਡੇਲਟਾ ਵੈਰੀਐਂਟ (Delta variant) ਕਾਰਣ ਮੁੜ ਤੋਂ…
View More ਚੀਨ ਵਿਚ ਮੁੜ ਤੋਂ ਲਗਾਇਆ ਗਿਆ ਲਾਕਡਾਊਨ, ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮਾਮਲੇ