ਨਵੀਂ ਦਿੱਲੀ (ਇੰਟ.)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਬੁੱਧਵਾਰ ਨੂੰ ਕਿਸਾਨਾਂ ਲਈ ਅਹਿਮ ਫੈਸਲਾ ਲਿਆ ਹੈ। ਕੇਂਦਰੀ ਕੈਬਨਿਟ ਨੇ ਸਾਲ 2022-23 ਦੇ ਸੀਜ਼ਨ ਲਈ ਰਬੀ…
View More ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫਾ, ਰਬੀ ਦੀ ਫਸਲ ਦੀ ਐੱਮ.ਐੱਸ.ਪੀ. ਵਿਚ ਵਾਧਾNational
ਦੁਨੀਆ ਦੀ ਸਭ ਤੋਂ ਖਤਰਨਾਕ ਜੇਲ ਜਿੱਥੇ ਕੈਦ ਸਨ ਤਾਲਿਬਾਨ ਦੇ ਖੂੰਖਾਰ ਅੱਤਵਾਦੀ
ਨਵੀਂ ਦਿੱਲੀ- 11 ਸਤੰਬਰ 2011 ਨੂੰ ਓਸਾਮਾ ਬਿਨ ਲਾਦੇਨ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਉੱਤੇ ਹਮਲਾ ਕੀਤਾ ਸੀ। ਚਾਰ ਮਹੀਨਿਆਂ ਬਾਅਦ ਅਮਰੀਕਾ ਨੇ ਇੱਕ…
View More ਦੁਨੀਆ ਦੀ ਸਭ ਤੋਂ ਖਤਰਨਾਕ ਜੇਲ ਜਿੱਥੇ ਕੈਦ ਸਨ ਤਾਲਿਬਾਨ ਦੇ ਖੂੰਖਾਰ ਅੱਤਵਾਦੀਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਜਾਟ ਭਵਨ ’ਚ ਬੈਠਕ ਜਾਰੀ, ਹੋ ਸਕਦੈ ਵੱਡਾ ਐਲਾਨ
ਕਰਨਾਲ- ਸੰਯੁਕਤ ਕਿਸਾਨ ਮੋਰਚਾ ਨੇ ਬੁੱਧਵਾਰ ਨੂੰ ਕਰਨਾਲ ਵਿਖੇ ਜਾਟ ਭਵਨ ’ਚ ਬੈਠਕ ਬੁਲਾਈ ਹੈ। ਜਿਸ ’ਚ ਸਿਰਫ਼ ਸੰਯੁਕਤ ਮੋਰਚੇ ਦੇ ਆਗੂ ਵੀ ਜਾਣਗੇ। ਇਹ…
View More ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਜਾਟ ਭਵਨ ’ਚ ਬੈਠਕ ਜਾਰੀ, ਹੋ ਸਕਦੈ ਵੱਡਾ ਐਲਾਨਕਿਸਾਨ ਮਹਾਪੰਚਾਇਤ : ਕਰਨਾਲ ਵਿਚ ਪੂਰੀ ਰਾਤ ਡਟੇ ਰਹੇ ਕਿਸਾਨ, ਜੀਂਦ ਵਿਚ ਸਾਰੇ ਹਾਈਵੇ ਖੋਲ੍ਹੇ
ਕਰਨਾਲ (ਇੰਟ.)- ਕਰਨਾਲ ‘ਚ ਕਲ ਰਾਤ ਤੋਂ ਹਾਲਾਤ ਆਮ ਰਹਿਣ ਤੋਂ ਬਾਅਦ ਬੁੱਧਵਾਰ ਸਵੇਰੇ ਕਿਸਾਨਾਂ ਨੇ ਜੀਂਦ ਵਿਚ ਸਾਰੇ ਹਾਈਵੇ ਖੋਲ੍ਹ ਦਿੱਤੇ। ਕਿਸਾਨਾਂ ਨੇ ਜੀਂਦ-ਚੰਡੀਗੜ੍ਹ,…
View More ਕਿਸਾਨ ਮਹਾਪੰਚਾਇਤ : ਕਰਨਾਲ ਵਿਚ ਪੂਰੀ ਰਾਤ ਡਟੇ ਰਹੇ ਕਿਸਾਨ, ਜੀਂਦ ਵਿਚ ਸਾਰੇ ਹਾਈਵੇ ਖੋਲ੍ਹੇਅੱਜ ਹੋਵੇਗੀ ਮੋਦੀ ਕੈਬਨਿਟ ਦੀ ਮੀਟਿੰਗ, ਕਿਸਾਨਾਂ ਨੂੰ ਲੈ ਕੇ ਲਿਆ ਜਾ ਸਕਦੈ ਵੱਡਾ ਫੈਸਲਾ
ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਮੀਟਿੰਗ ਅੱਜ ਹੋਵੇਗੀ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਕਣਕ ਅਤੇ ਹੋਰ ਫਸਲਾਂ ‘ਤੇ ਘੱਟੋ…
View More ਅੱਜ ਹੋਵੇਗੀ ਮੋਦੀ ਕੈਬਨਿਟ ਦੀ ਮੀਟਿੰਗ, ਕਿਸਾਨਾਂ ਨੂੰ ਲੈ ਕੇ ਲਿਆ ਜਾ ਸਕਦੈ ਵੱਡਾ ਫੈਸਲਾਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀ
ਕਰਨਾਲ (ਇੰਟ.)- ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਚੱਲੀ 3 ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਕਿਸਾਨਾਂ ਵਲੋਂ ਅਗਲੀ ਰਣਨੀਤੀ ਐਲਾਨ…
View More ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣ ਸਕੀਕਿਸਾਨਾਂ ਦੇ 11 ਮੈਂਬਰੀ ਵਫਦ ਨੇ ਕਰਨਾਲ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਕਰਨਾਲ (ਇੰਟ.)-ਕਿਸਾਨ ਮਹਾਪੰਚਾਇਤ ਦੇ 11 ਮੈਂਬਰੀ ਵਫਦ ਨੇ ਅੱਜ ਇੱਥੇ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਸਕੱਤਰੇਤ ਵਿਖੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ। ਇਸ ਵਿੱਚ…
View More ਕਿਸਾਨਾਂ ਦੇ 11 ਮੈਂਬਰੀ ਵਫਦ ਨੇ ਕਰਨਾਲ ਡੀ.ਸੀ. ਨੂੰ ਸੌਂਪਿਆ ਮੰਗ ਪੱਤਰਪੈਗਾਸਸ ਮਾਮਲਾ : ਕੇਂਦਰ ਨੇ ਹਲਫਨਾਮਾ ਦਾਖਲ ਕਰਨ ਲਈ ਮੰਗਿਆ ਸਮਾਂ, ਸੁਣਵਾਈ ਟਲੀ
ਨਵੀਂ ਦਿੱਲੀ (ਇੰਟ.)- ਕੇਂਦਰ ਸਰਕਾਰ ਵਲੋਂ ਸਮਾਂ ਮੰਗੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਦੀ ਮੰਗ ਵਾਲੇ ਮਾਮਲਿਆਂ…
View More ਪੈਗਾਸਸ ਮਾਮਲਾ : ਕੇਂਦਰ ਨੇ ਹਲਫਨਾਮਾ ਦਾਖਲ ਕਰਨ ਲਈ ਮੰਗਿਆ ਸਮਾਂ, ਸੁਣਵਾਈ ਟਲੀਕਰਨਾਲ : ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 40 ਕੰਪਨੀਆਂ ਤੈਨਾਤ ਕੀਤੀਆਂ : ਐੱਸ.ਪੀ.
ਕਰਨਾਲ (ਇੰਟ.)- ਗੰਗਾ ਰਾਮ ਪੁਨੀਆ ਐੱਸ.ਪੀ. ਕਰਨਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਕਿਸਾਨ ਮਹਾ ਪੰਚਾਇਤ ਦੇ ਮੱਦੇਨਜ਼ਰ ਸੁਰੱਖਿਆ ਦੇ ਜ਼ਰੂਰੀ ਪ੍ਰਬੰਧ ਕੀਤੇ…
View More ਕਰਨਾਲ : ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 40 ਕੰਪਨੀਆਂ ਤੈਨਾਤ ਕੀਤੀਆਂ : ਐੱਸ.ਪੀ.ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ 31,222 ਨਵੇਂ ਕੋਰੋਨਾ ਮਾਮਲੇ ਆਏ, 290 ਮੌਤਾਂ
ਨਵੀਂ ਦਿੱਲੀ (ਇੰਟ.)- ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਇੱਕ ਵਾਰ ਫਿਰ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ…
View More ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ 31,222 ਨਵੇਂ ਕੋਰੋਨਾ ਮਾਮਲੇ ਆਏ, 290 ਮੌਤਾਂ