ਪ੍ਰਯਾਗਰਾਜ ‘ਚ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਕੁਲਹਾੜੀ ਨਾਲ ਵੱਢਿਆ,16 ਸਾਲਾ ਕੁੜੀ ਨਾਲ ਗੈਂਗਰੇਪ ਦਾ ਖਦਸ਼ਾ

ਪ੍ਰਯਾਗਰਾਜ: ਉੱਤਰ ਪ੍ਰਦੇਸ਼ (UP) ਵਿਚ ਪ੍ਰਯਾਗਰਾਜ (Paryagraj) ਦੇ ਫਾਫਮਊ ਖੇਤਰ ਵਿਚ ਇਕ ਪਰਿਵਾਰ ਦੇ 4 ਮੈਂਬਰਾਂ ਨੂੰ ਕਤਲ (Murder) ਕਰ ਦਿੱਤਾ ਗਿਆ। ਪੁਲਿਸ (Police) ਸੂਤਰਾਂ…

View More ਪ੍ਰਯਾਗਰਾਜ ‘ਚ ਇਕੋ ਪਰਿਵਾਰ ਦੇ 4 ਮੈਂਬਰਾਂ ਨੂੰ ਕੁਲਹਾੜੀ ਨਾਲ ਵੱਢਿਆ,16 ਸਾਲਾ ਕੁੜੀ ਨਾਲ ਗੈਂਗਰੇਪ ਦਾ ਖਦਸ਼ਾ

ਖਾਣ ਦੀਆਂ ਇਨ੍ਹਾਂ 5 ਚੀਜ਼ਾਂ ਨਾਲ ਤੇਜ਼ੀ ਨਾਲ ਬੁੱਢਾ ਹੁੰਦੈ ਇਨਸਾਨ, ਤੁਰੰਤ ਬਣਾ ਲਓ ਦੂਰੀ

ਨਵੀਂ ਦਿੱਲੀ- ਕੋਈ ਵੀ ਨਹੀਂ ਚਾਹੁੰਦਾ ਕਿ ਉਹ ਆਪਣੇ ਸਮੇਂ ਤੋਂ ਪਹਿਲਾਂ ਬੁੱਢਾ (Old) ਦਿਖਾਈ ਦੇਵੇ। ਪਰ ਮਾੜੀ ਜੀਵਨ ਸ਼ੈਲੀ (Poor lifestyle ) ਅਤੇ ਖੁਰਾਕ…

View More ਖਾਣ ਦੀਆਂ ਇਨ੍ਹਾਂ 5 ਚੀਜ਼ਾਂ ਨਾਲ ਤੇਜ਼ੀ ਨਾਲ ਬੁੱਢਾ ਹੁੰਦੈ ਇਨਸਾਨ, ਤੁਰੰਤ ਬਣਾ ਲਓ ਦੂਰੀ

ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਲੈਕੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ : ਅੱਜ ਕਿਸਾਨ ਅੰਦੋਲਨ (Kisan Andolan) ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਖੇਤੀਬਾੜੀ ਕਾਨੂੰਨਾਂ (Farm Law) ਦੇ ਵਿਰੋਧ ਦਾ ਇੱਕ ਸਾਲ ਪੂਰਾ…

View More ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਲੈਕੇ ਦਿੱਤਾ ਵੱਡਾ ਬਿਆਨ

ਕਾਸ਼ੀ ‘ਚ ਬਣੇਗਾ ਦੇਸ਼ ਦਾ ਪਹਿਲਾ ਟਰਾਂਸਪੋਰਟ ਰੋਪਵੇਅ, 11 ਮੀਟਰ ਦੀ ਉਚਾਈ ‘ਤੇ ਬਣਨਗੇ 5 ਸਟੇਸ਼ਨ

ਨਵੀਂ ਦਿੱਲੀ: ਪੂਰੀ ਦੁਨੀਆ (The whole world) ਦੇ ਸੈਲਾਨੀਆਂ (Visitors) ਨੂੰ ਬਨਾਰਸ (Banaras) ਦੇ ਜਾਮ ਤੋਂ ਨਿਜਾਤ ਦਿਵਾਉਣ ਦੀ ਕਵਾਇਦ ਵਿਚ ਪ੍ਰਸਤਾਵਿਤ ਰੋਪ-ਵੇਅ (Proposed ropeway)…

View More ਕਾਸ਼ੀ ‘ਚ ਬਣੇਗਾ ਦੇਸ਼ ਦਾ ਪਹਿਲਾ ਟਰਾਂਸਪੋਰਟ ਰੋਪਵੇਅ, 11 ਮੀਟਰ ਦੀ ਉਚਾਈ ‘ਤੇ ਬਣਨਗੇ 5 ਸਟੇਸ਼ਨ

ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੀ ਸੀ ਭਾਬੀ, ਨਾਰਾਜ਼ ਦਿਓਰ ਨੇ ਵੱਢ ‘ਤਾ ਗਲ਼ਾ

ਭੋਪਾਲ- ਮੱਧ ਪ੍ਰਦੇਸ਼ (MP) ਦੇ ਜਬਲਪੁਰ ਸ਼ਹਿਰ ਵਿਚ ਇਕ 30 ਸਾਲਾ ਵਿਅਕਤੀ ਨੇ ਆਪਣੀ ਭਾਬੀ (Sister-in-law) ਦੀ ਕਥਿਤ ਤੌਰ ਉੱਤੇ ਹੱਤਿਆ (Murder) ਕਰ ਦਿੱਤਾ। ਦੋਸ਼…

View More ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੀ ਸੀ ਭਾਬੀ, ਨਾਰਾਜ਼ ਦਿਓਰ ਨੇ ਵੱਢ ‘ਤਾ ਗਲ਼ਾ

Airtel ਰੀਚਾਰਜ ਅੱਜ ਤੋਂ ਹੋਏ ਮਹਿੰਗੇ, ਜਾਣੋ ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ

ਨਵੀਂ ਦਿੱਲੀ- ਏਅਰਟੈੱਲ (Airtel) ਦੀਆਂ ਨਵੀਆਂ ਦਰਾਂ (New Rate) ਅੱਜ ਤੋਂ ਲਾਗੂ ਹੋ ਗਈਆਂ ਹਨ। ਕੰਪਨੀ ਨੇ ਪਿਛਲੇ ਹਫਤੇ ਪ੍ਰੀਪੇਡ ਪਲਾਨ (Prepaid plans) ਦੀਆਂ ਕੀਮਤਾਂ…

View More Airtel ਰੀਚਾਰਜ ਅੱਜ ਤੋਂ ਹੋਏ ਮਹਿੰਗੇ, ਜਾਣੋ ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ

Anti Obesity Day: ਮੋਟੇ ਲੋਕਾਂ ਨੂੰ ਰਹਿੰਦੈ ਇਨ੍ਹਾਂ 5 ਬਿਮਾਰੀਆਂ ਦਾ ਸਭ ਤੋਂ ਵਧੇਰੇ ਖ਼ਤਰਾ

ਨਵੀਂ ਦਿੱਲੀ: Anti Obesity Day ਹਰ ਸਾਲ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਮੋਟਾਪੇ (Obesity) ਅਤੇ ਇਸ…

View More Anti Obesity Day: ਮੋਟੇ ਲੋਕਾਂ ਨੂੰ ਰਹਿੰਦੈ ਇਨ੍ਹਾਂ 5 ਬਿਮਾਰੀਆਂ ਦਾ ਸਭ ਤੋਂ ਵਧੇਰੇ ਖ਼ਤਰਾ

ਭਾਰਤ ਦੇ ਦਿਲ ‘ਤੇ ਅੱਜ ਵੀ ਨਾਸੂਰ ਜ਼ਖਮ ਵਾਂਗ ’26/11 ਅੱਤਵਾਦੀ ਹਮਲਾ’

ਚੰਡੀਗੜ੍ਹ : ਮੁੰਬਈ ਹਮਲੇ ਦੀ ਅੱਜ 13ਵੀਂ ਬਰਸੀ ਹੈ। ਇਸ ਦਿਨ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਸਰਹੱਦ ਪਾਰ ਤੋਂ ਆਏ ਕੁਝ ਅੱਤਵਾਦੀਆਂ ਨੇ ਮੌਤ…

View More ਭਾਰਤ ਦੇ ਦਿਲ ‘ਤੇ ਅੱਜ ਵੀ ਨਾਸੂਰ ਜ਼ਖਮ ਵਾਂਗ ’26/11 ਅੱਤਵਾਦੀ ਹਮਲਾ’

ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਜਨਤਾ ਲਈ ਨਹਾਉਣਾ-ਧੋਣਾ ਵੀ ਹੋਇਆ ਔਖਾ, ਵਧੇ ਰੇਟ

ਨਵੀਂ ਦਿੱਲੀ: ਆਮ ਆਦਮੀ ਨੂੰ ਮਹਿੰਗਾਈ (Inflation) ਦਾ ਇੱਕ ਹੋਰ ਝਟਕਾ ਲੱਗਾ ਹੈ। ਇਸ ਵਾਰ ਵੀਲ, ਰਿਨ ਅਤੇ ਲਕਸ ਵਰਗੇ ਸਾਬਣਾਂ (Soaps) ਦੀਆਂ ਕੀਮਤਾਂ (Rates)…

View More ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਜਨਤਾ ਲਈ ਨਹਾਉਣਾ-ਧੋਣਾ ਵੀ ਹੋਇਆ ਔਖਾ, ਵਧੇ ਰੇਟ

Farmers Protest: ਗਾਜ਼ੀਪੁਰ ਬਾਰਡਰ ‘ਤੇ ਵਧਿਆ ਇਕੱਠ, ਦਿੱਲੀ ਪੁਲਿਸ ਨੇ ਕੀਤੀ ਅਪੀਲ

ਨਵੀਂ ਦਿੱਲੀ: ਕੇਂਦਰ ਸਰਕਾਰ (Central Government) ਵੱਲੋਂ ਪਿਛਲੇ ਸਾਲ ਲਿਆਂਦੇ ਤਿੰਨ ਖੇਤੀ ਕਾਨੂੰਨਾਂ (Three Agriculture Laws) ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ (Farmers Agitation)…

View More Farmers Protest: ਗਾਜ਼ੀਪੁਰ ਬਾਰਡਰ ‘ਤੇ ਵਧਿਆ ਇਕੱਠ, ਦਿੱਲੀ ਪੁਲਿਸ ਨੇ ਕੀਤੀ ਅਪੀਲ