ਸ਼੍ਰੀਨਗਰ- ਵੈਸਟਰਨ ਡਿਸਟਰਬੈਂਸ (Western Disturbance) ਕਾਰਨ ਉੱਤਰੀ ਭਾਰਤ (North India) ਦੇ ਮੌਸਮ ਵਿੱਚ ਜ਼ਬਰਦਸਤ ਤਬਦੀਲੀ ਆਈ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ (Himachal Pradesh)…
View More ਹਿਮਾਚਲ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ, ਉੱਤਰੀ ਭਾਰਤ ‘ਚ ਵੀ ਡਿੱਗੇਗਾ ‘ਪਾਰਾ’National
ਜ਼ੂਮ ਕਾਲ ‘ਤੇ ਇਕੋ ਝਟਕੇ ‘ਚ 900 ਤੋਂ ਜ਼ਿਆਦਾ ਲੋਕਾਂ ਦੀ ਗਈ ਨੌਕਰੀ, ਸੀ.ਈ.ਓ. ਨੇ ਲਗਾਇਆ ਇਲਜ਼ਾਮ
ਨਵੀਂ ਦਿੱਲੀ : ਆਨਲਾਈਨ ਹਾਊਸਿੰਗ ਫਾਈਨਾਂਸ (Online Housing Finance) ਸਹੂਲਤ ਦੇਣ ਵਾਲੀ ਅਮਰੀਕੀ ਕੰਪਨੀ ਬੈਟਰ ਡੌਟ ਕੌਮ (American company Better.com) ਨੇ ਇਕ ਝਟਕੇ ਵਿਚ 900…
View More ਜ਼ੂਮ ਕਾਲ ‘ਤੇ ਇਕੋ ਝਟਕੇ ‘ਚ 900 ਤੋਂ ਜ਼ਿਆਦਾ ਲੋਕਾਂ ਦੀ ਗਈ ਨੌਕਰੀ, ਸੀ.ਈ.ਓ. ਨੇ ਲਗਾਇਆ ਇਲਜ਼ਾਮਕਿਸਾਨ ਅੰਦੋਲਨ ਖਤਮ ਕਰਨ ਨੂੰ ਲੈਕੇ ਗੁਰਨਾਮ ਚੜੂਨੀ ਨੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਖੇਤੀ ਸਬੰਧੀ ਤਿੰਨੋਂ ਕਾਨੂੰਨ (Farm Law) ਵਾਪਸ ਲੈ ਲਏ ਹਨ। ਪਰ ਕਿਸਾਨ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਅੱਜ…
View More ਕਿਸਾਨ ਅੰਦੋਲਨ ਖਤਮ ਕਰਨ ਨੂੰ ਲੈਕੇ ਗੁਰਨਾਮ ਚੜੂਨੀ ਨੇ ਦਿੱਤਾ ਵੱਡਾ ਬਿਆਨਭਾਰਤ-ਪਾਕਿ ਸਰਹੱਦ ‘ਤੇ ਬੱਚੇ ਦਾ ਹੋਇਆ ਜਨਮ, ਮਾਂ-ਪਿਓ ਨੇ ਨਾਂ ਰੱਖਿਆ ‘ਬਾਰਡਰ’
ਨਵੀਂ ਦਿੱਲੀ : ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇਕ ਬੱਚੇ ਕਾਫੀ ਮਸ਼ਹੂਰ ਹੋ ਗਿਆ ਹੈ। ਉਸ ਬੱਚੇ ਦੇ ਮਾਤਾ-ਪਿਤਾ ਭਾਰਤ ਆਏ ਸਨ ਤੀਰਥਯਾਤਰਾ ‘ਤੇ ਪਰ ਕੋਵਿਡ…
View More ਭਾਰਤ-ਪਾਕਿ ਸਰਹੱਦ ‘ਤੇ ਬੱਚੇ ਦਾ ਹੋਇਆ ਜਨਮ, ਮਾਂ-ਪਿਓ ਨੇ ਨਾਂ ਰੱਖਿਆ ‘ਬਾਰਡਰ’ਉਮਰ ਤੋਂ ਪਹਿਲਾਂ ਆ ਗਏ ਹਨ ਸਫੈਦ ਵਾਲ ਤਾਂ ਇਨ੍ਹਾਂ ਨੁਸਖਿਆਂ ਨਾਲ ਸਮੱਸਿਆ ਹੋਵੇਗੀ ਹੱਲ
ਨਵੀਂ ਦਿੱਲੀ : ਅੱਜਕਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿਚ ਹਰ ਕਿਸੇ ਕੋਲ ਆਪਣੀ ਦੇਖਭਾਲ ਕਰਨ ਦਾ ਸਮਾਂ ਹੀ ਨਹੀਂ ਹੈ। ਖਰਾਬ ਲਾਈਫਸਟਾਈਲ (Lifestyle) ਅਤੇ ਗਲਤ…
View More ਉਮਰ ਤੋਂ ਪਹਿਲਾਂ ਆ ਗਏ ਹਨ ਸਫੈਦ ਵਾਲ ਤਾਂ ਇਨ੍ਹਾਂ ਨੁਸਖਿਆਂ ਨਾਲ ਸਮੱਸਿਆ ਹੋਵੇਗੀ ਹੱਲਅੱਜ ਭਾਰਤ ਦੌਰੇ ‘ਤੇ ਆਉਣਗੇ ਰੂਸੀ ਰਾਸ਼ਟਰਪਤੀ, ਇੰਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ
ਨਵੀਂ ਦਿੱਲੀ : 21ਵਾਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਅੱਜ ਹੋਵੇਗਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਇਸ ਵਿੱਚ ਸ਼ਾਮਲ ਹੋਣ ਲਈ ਅੱਜ ਭਾਰਤ ਆਉਣਗੇ।…
View More ਅੱਜ ਭਾਰਤ ਦੌਰੇ ‘ਤੇ ਆਉਣਗੇ ਰੂਸੀ ਰਾਸ਼ਟਰਪਤੀ, ਇੰਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਕਿੰਨ੍ਹਾ ਹੋਇਆ ਬਦਲਾਅ ! ਜਾਣੋ ਆਪਣੇ ਸ਼ਹਿਰ ਤੇਲ ਦੇ ਨਵੇਂ ਰੇਟ
ਨਵੀਂ ਦਿੱਲੀ : ਘਰੇਲੂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੂਰੇ ਇੱਕ ਮਹੀਨੇ ਤੋਂ ਪੈਟਰੋਲ ਅਤੇ ਡੀਜ਼ਲ (Petrol & Diesel) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ…
View More ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਕਿੰਨ੍ਹਾ ਹੋਇਆ ਬਦਲਾਅ ! ਜਾਣੋ ਆਪਣੇ ਸ਼ਹਿਰ ਤੇਲ ਦੇ ਨਵੇਂ ਰੇਟਮਹਾਰਾਸ਼ਟਰ ਤੋਂ ਬਾਅਦ ਰਾਜਥਾਨ ‘ਚ ਮਿਲੇ ਓਮੀਕ੍ਰੋਨ ਦੇ 9 ਮਾਮਲੇ
ਨਵੀਂ ਦਿੱਲੀ : ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ, ਐਤਵਾਰ ਨੂੰ ਰਾਜਸਥਾਨ ਦੇ ਜੈਪੁਰ (Jaipur) ਵਿੱਚ ਕੋਵਿਡ -19 ਦੇ ਓਮੀਕ੍ਰੋਨ ਵੇਰੀਐਂਟ (Omicron Variant) ਦੇ 9…
View More ਮਹਾਰਾਸ਼ਟਰ ਤੋਂ ਬਾਅਦ ਰਾਜਥਾਨ ‘ਚ ਮਿਲੇ ਓਮੀਕ੍ਰੋਨ ਦੇ 9 ਮਾਮਲੇਫੇਸਬੁੱਕ ‘ਤੇ ਚੋਰੀ-ਚੋਰੀ ਕੌਣ ਦੇਖਦਾ ਹੈ ਤੁਹਾਡੀ ਪ੍ਰੋਫਾਈਲ, ਇਸ ਤਰ੍ਹਾਂ ਕਰੋ ਪਤਾ
ਨਵੀਂ ਦਿੱਲੀ – ਦੁਨੀਆ ਦੇ ਸਭ ਤੋਂ ਪ੍ਰਸਿੱਧ ਸੋਸ਼ਲ ਮੀਡੀਆ (Social Media) ਪਲੇਟਫਾਰਮ ਵਿਚੋਂ ਇਕ ਹੈ ਜਿੱਥੇ ਲੋਕ ਆਪਣਾ ਜ਼ਿਆਦਾਤਰ ਸਮਾਂ ਆਪਣੇ ਦੋਸਤਾਂ ਨਾਲ ਆਨਲਾਈਨ…
View More ਫੇਸਬੁੱਕ ‘ਤੇ ਚੋਰੀ-ਚੋਰੀ ਕੌਣ ਦੇਖਦਾ ਹੈ ਤੁਹਾਡੀ ਪ੍ਰੋਫਾਈਲ, ਇਸ ਤਰ੍ਹਾਂ ਕਰੋ ਪਤਾਇੰਡੋਨੇਸ਼ੀਆ : ਜਾਵਾ ਟਾਪੂ ‘ਤੇ ਫਟਿਆ ਸਭ ਤੋਂ ਉੱਚਾ ਜਵਾਲਾਮੁਖੀ, ਹੁਣ ਤੱਕ 13 ਦੀ ਮੌਤ,
ਜਨੇਵਾ: ਇੰਡੋਨੇਸ਼ੀਆ (Indonesia) ਦੇ ਜਾਵਾ ਟਾਪੂ (Java Islands) ‘ਤੇ ਸੇਮਰੂ ਜਵਾਲਾਮੁਖੀ ਫੱਟਣ (Semaru volcano erupts) ਕਾਰਣ ਇਥੇ ਮਰਨ ਵਾਲਿਆਂ ਦੀ ਗਿਣਤੀ 13 ਪਹੁੰਚ ਗਈ ਹੈ।…
View More ਇੰਡੋਨੇਸ਼ੀਆ : ਜਾਵਾ ਟਾਪੂ ‘ਤੇ ਫਟਿਆ ਸਭ ਤੋਂ ਉੱਚਾ ਜਵਾਲਾਮੁਖੀ, ਹੁਣ ਤੱਕ 13 ਦੀ ਮੌਤ,